Gur Nalon Ishq Mitha

Malkit Singh

ਗੁਰ ਨਾਲੋ ਇਸ਼੍ਕ਼ ਮਿਠਾ ਓ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ ਗੁਰ ਨਾਲੋ ਇਸ਼੍ਕ਼ ਮਿਠਾ ਹੋ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ

ਓ ਗੁਰ ਨਾਲੋ ਇਸ਼੍ਕ਼ ਮਿਠਾ ਓ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ ਗੁਰ ਨਾਲੋ ਇਸ਼੍ਕ਼ ਮਿਠਾ ਹੋ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ ਗੁਰ ਨਾਲੋ ਇਸ਼੍ਕ਼ ਮਿਠਾ

ਓ ਮੇਰੀ ਭਾਵੇ ਜਿੰਦ ਕੱਦ ਲੈ ਓ ਹੋ
ਓ ਮੇਰੀ ਭਾਵੇ ਜਿੰਦ ਕੱਦ ਲੈ ਹਾਏ ਹਾਏ
ਓ ਮੇਰੇ ਯਾਰ ਨੂੰ ਮੰਦਾ ਨਾ ਬੋਲੀ
ਓ ਮੇਰੀ ਭਾਵੇ ਜਿੰਦ ਕੱਦ ਲੈ
ਓ ਮੇਰੀ ਭਾਵੇ ਜਿੰਦ ਕੱਦ ਲੈ ਓ ਹੋ
ਓ ਮੇਰੀ ਭਾਵੇ ਜਿੰਦ ਕੱਦ ਲੈ ਹਾਏ ਹਾਏ
ਓ ਮੇਰੇ ਯਾਰ ਨੂੰ ਮੰਦਾ ਨਾ ਬੋਲੀ
ਓ ਮੇਰੀ ਭਾਵੇ ਜਿੰਦ ਕੱਦ ਲੈ ਓ ਹੋ

ਲੱਡੂ ਖਾਲੀ ਬਾਣੀਏ ਦੇ ਓਏ ਹੋਏ
ਲੱਡੂ ਖਾਲੀ ਬਾਣੀਏ ਦੇ ਹੈ ਹੈ
ਨੀ ਗੰਨੇ ਚੁੱਪ ਲੈ ਜੱਟਾ ਦੇ ਪੋਲੈ ਲੱਡੂ ਖਾਲੀ ਬਾਣੀਏ ਦੇ
ਲੱਡੂ ਖਾਲੀ ਬਾਣੀਏ ਦੇ ਓਏ ਹੋਏ
ਲੱਡੂ ਖਾਲੀ ਬਾਣੀਏ ਦੇ ਹੈ ਹੈ
ਨੀ ਗੰਨੇ ਚੁੱਪ ਲੈ ਜੱਟਾ ਦੇ ਪੋਲੈ ਲੱਡੂ ਖਾਲੀ ਬਾਣੀਏ ਦੇ
ਕੱਲੇ ਨੂੰ ਨਾ ਕੱਲੀ ਟਕਰੀ ਓਏ ਹੋਏ
ਕੱਲੇ ਨੂੰ ਨਾ ਕੱਲੀ ਟਕਰੀ ਹੈ ਹੈ
ਨੀ ਮੇਰੀ ਜੇਬ ਲੱਡੂਆ ਨੇ ਪਾੜੀ
ਕੱਲੇ ਨੂੰ ਨਾ ਕੱਲੀ ਟਕਰੀ
ਕੱਲੇ ਨੂੰ ਨਾ ਕੱਲੀ ਟਕਰੀ ਓਏ ਹੋਏ
ਕੱਲੇ ਨੂੰ ਨਾ ਕੱਲੀ ਟਕਰੀ ਹੈ ਹੈ
ਨੀ ਮੇਰੀ ਜੇਬ ਲੱਡੂਆ ਨੇ ਪਾੜੀ ਕੱਲੇ ਨੂੰ ਨਾ ਕੱਲੀ ਟਕਰੀ

ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਤੈਨੂੰ ਨੱਚਦੀ ਨੂੰ ਮੁੜਕਾ ਆਇਆ
ਓ ਫੁਲ ਤੇ ਤਰੇਲ ਪਾ ਗਈ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਤੈਨੂੰ ਨੱਚਦੀ ਨੂੰ ਮੁੜਕਾ ਆਇਆ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਸ਼ਰਾਬੀਆਂ ਦੇ ਪੈਸੇ ਬਚ ਗਏ ਓ ਹੋ
ਸ਼ਰਾਬੀਆਂ ਦੇ ਪੈਸੇ ਬਚ ਗਏ ਹੈ ਹੈ
ਸੋਹਣੀ ਆਖਾ ਵਿਚ ਆਖਾ ਪਾਕੇ ਤਕੇਯਾ
ਸ਼ਰਾਬੀਆਂ ਦੇ ਪੈਸੇ ਬਚ ਗਏ
ਓ ਸ਼ਰਾਬੀਆਂ ਦੇ ਪੈਸੇ ਬਚ ਗਏ ਓ ਹੋ
ਸ਼ਰਾਬੀਆਂ ਦੇ ਪੈਸੇ ਬਚ ਗਏ ਹੈ ਹੈ
ਸੋਹਣੀ ਆਖਾ ਵਿਚ ਆਖਾ ਪਾਕੇ ਤਕੇਯਾ
ਸ਼ਰਾਬੀਆਂ ਦੇ ਪੈਸੇ ਬਚ ਗਏ

ਓ ਟੁੱਟ ਪੈਣੇ ਦਰਜੀ ਨੇ ਓ ਹੋ
ਓ ਟੁੱਟ ਪੈਣੇ ਦਰਜੀ ਨੇ ਹੈ ਹੈ
ਓ ਮੇਰੀ ਰੱਖ ਲਈ ਝੱਗੇ ਤੋਂ ਤਾਕੀ ਟੁੱਟ ਪੈਣੇ ਦਰਜੀ ਨੇ
ਓ ਟੁੱਟ ਪੈਣੇ ਦਰਜੀ ਨੇ ਓ ਹੋ
ਓ ਟੁੱਟ ਪੈਣੇ ਦਰਜੀ ਨੇ ਹੈ ਹੈ
ਓ ਮੇਰੀ ਰੱਖ ਲਈ ਝੱਗੇ ਤੋਂ ਤਾਕੀ ਟੁੱਟ ਪੈਣੇ ਦਰਜੀ ਨੇ
ਓ ਕੁੜਤੀ ਮਲ ਮਲ ਦੀ ਓ ਹੋ
ਓ ਕੁੜਤੀ ਮਲ ਮਲ ਦੀ ਹੈ ਹੈ
ਨੀ ਵਿੱਚੋ ਰੂਪ ਚਾਟੀਆਂ ਮਾਰੇ ਓ ਕੁੜਤੀ ਮਲ ਮਲ ਦੀ
ਓ ਕੁੜਤੀ ਮਲ ਮਲ ਦੀ ਓ ਹੋ
ਓ ਕੁੜਤੀ ਮਲ ਮਲ ਦੀ ਹੈ ਹੈ
ਨੀ ਵਿੱਚੋ ਰੂਪ ਚਾਟੀਆਂ ਮਾਰੇ ਓ ਕੁੜਤੀ ਮਲ ਮਲ ਦੀ

ਜਿਨ੍ਹਾਂ ਨੂੰ ਲੋੜ ਮਿੱਤਰਾ ਦੀ ਓ ਹੋ
ਜਿਨ੍ਹਾਂ ਨੂੰ ਲੋੜ ਮਿੱਤਰਾ ਦੀ ਹੈ ਹੈ
ਓ ਲੱਟੂ ਬਣਨ ਪਟੜਾ ਤੇ ਖੜਿਆ ਜਿਨ੍ਹਾਂ ਨੂੰ ਲੋੜ ਮਿੱਤਰਾ ਦੀ
ਜਿਨ੍ਹਾਂ ਨੂੰ ਲੋੜ ਮਿੱਤਰਾ ਦੀ ਓ ਹੋ
ਜਿਨ੍ਹਾਂ ਨੂੰ ਲੋੜ ਮਿੱਤਰਾ ਦੀ ਹੈ ਹੈ
ਓ ਲੱਟੂ ਬਣਨ ਪਟੜਾ ਤੇ ਖੜਿਆ ਜਿਨ੍ਹਾਂ ਨੂੰ ਲੋੜ ਮਿੱਤਰਾ ਦੀ

ਓ ਬੱਲੇ

ਗੁਰ ਨਾਲੋ ਇਸ਼੍ਕ਼ ਮਿਠਾ ਓ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ ਗੁਰ ਨਾਲੋ ਇਸ਼੍ਕ਼ ਮਿਠਾ ਹੋ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ

ਓ ਅਕੀਯਾਂ ਚ' ਬੱਸ ਮਿੱਤਰਾ ਓ ਹੋ
ਓ ਅਕੀਯਾਂ ਚ' ਬੱਸ ਮਿੱਤਰਾ ਆਏ ਹਾਏ
ਮੁੰਡਾ ਮੋਹ ਲੇਯਾ ਨੀ ਟਿਹਦੀ ਪਗ ਵਾਲਾ
ਓ ਅਕੀਯਾਂ ਚ' ਬੱਸ ਮਿੱਤਰਾ
ਓ ਅਕੀਯਾਂ ਚ' ਬੱਸ ਮਿੱਤਰਾ ਓ ਹੋ
ਓ ਅਕੀਯਾਂ ਚ' ਬੱਸ ਮਿੱਤਰਾ ਆਏ ਹਾਏ
ਮੁੰਡਾ ਮੋਹ ਲੇਯਾ ਨੀ ਟਿਹਦੀ ਪਗ ਵਾਲਾ
ਓ ਅਕੀਯਾਂ ਚ' ਬੱਸ ਮਿੱਤਰਾ

ਓ ਆਖ ਨਾਲ ਗੱਲ ਕਰ ਗਈ ਓ ਹੋ
ਓ ਆਖ ਨਾਲ ਗੱਲ ਕਰ ਗਈ ਆਏ ਹਾਏ
ਓ ਪੱਲਾ ਮਾਰ ਕੇ ਬੁਜ ਗਈ ਦਿਵਾ ਓ ਆਖ ਨਾਲ ਗੱਲ ਕਰ ਗਈ
ਓ ਆਖ ਨਾਲ ਗੱਲ ਕਰ ਗਈ ਓ ਹੋ
ਓ ਆਖ ਨਾਲ ਗੱਲ ਕਰ ਗਈ ਆਏ ਹਾਏ
ਓ ਪੱਲਾ ਮਾਰ ਕੇ ਬੁਜ ਗਈ ਦਿਵਾ ਓ ਆਖ ਨਾਲ ਗੱਲ ਕਰ ਗਈ

ਓ ਤੇਰੀ ਈ ਮੈਂ ਮਰ ਜਾ ਓ ਹੋ
ਓ ਤੇਰੀ ਈ ਮੈਂ ਮਰ ਜਾ ਹੈ ਹੈ
ਓ ਤੇਰਾ ਵੱਲ ਵਿੰਗਾ ਨਾ ਹੋਵੇ ਓ ਤੇਰੀ ਈ ਮੈਂ ਮਰ ਜਾ
ਓ ਤੇਰੀ ਈ ਮੈਂ ਮਰ ਜਾ ਓ ਹੋ
ਓ ਤੇਰੀ ਈ ਮੈਂ ਮਰ ਜਾ ਹੈ ਹੈ
ਓ ਤੇਰਾ ਵੱਲ ਵਿੰਗਾ ਨਾ ਹੋਵੇ ਓ ਤੇਰੀ ਈ ਮੈਂ ਮਰ ਜਾ
ਓ ਇਕ ਵਾਰੀ ਮੇਲ ਦੇ ਰੱਬਾ ਓ ਹੋ
ਓ ਇਕ ਵਾਰੀ ਮੇਲ ਦੇ ਰੱਬਾ ਹੈ ਹੈ
ਓ ਕੀਤੇ ਵਿਛੜੇ ਨਾ ਮਰ ਜਾਇ ਏ ਓ ਇਕ ਵਾਰੀ ਮੇਲ ਦੇ ਰੱਬਾ
ਓ ਇਕ ਵਾਰੀ ਮੇਲ ਦੇ ਰੱਬਾ ਓ ਹੋ
ਓ ਇਕ ਵਾਰੀ ਮੇਲ ਦੇ ਰੱਬਾ ਹੈ ਹੈ
ਓ ਕੀਤੇ ਵਿਛੜੇ ਨਾ ਮਰ ਜਾਇ ਏ ਓ ਇਕ ਵਾਰੀ ਮੇਲ ਦੇ ਰੱਬਾ

ਓ ਭੰਗੜਾ ਪਾਓ ਮੁੰਡੇਯੋ ਓ ਹੋ
ਓ ਗਿਧਨ ਪਾਓ ਕੁਰਿਯੋ ਹੈ ਹੈ
ਅੱਜ ਗੀਤ ਮਲਕੀਤ ਨੇ ਗੌਣੇਹ
ਓ ਭੰਗੜਾ ਪਾਓ ਮੁੰਡੇਓ
ਓ ਭੰਗੜਾ ਪਾਓ ਮੁੰਡੇਯੋ ਓ ਹੋ
ਓ ਗਿਧਨ ਪਾਓ ਕੁਰਿਯੋ ਹੈ ਹੈ
ਅੱਜ ਗੀਤ ਮਲਕੀਤ ਨੇ ਗੌਣੇਹ
ਓ ਭੰਗੜਾ ਪਾਓ ਮੁੰਡੇਓ

ਓ ਹੋ ਹਾਏ ਆਏ
ਓ ਹੋ ਹਾਏ ਆਏ ਓ ਓ ਓ
ਆਹਾ ਆਹਾ ਬੱਲੇ ਓ ਓ ਓ ਆਏ ਹਾਏ
ਓ ਬੱਲੇ
ਓ ਹੋ ਹਾਏ ਆਏ ਓ ਹੋ ਹਾਏ ਆਏ
ਹੋਏ ਹੋਏ

Chansons les plus populaires [artist_preposition] Bally Sagoo

Autres artistes de Oriental music