Thori Ji Kori Lagdi [Bombay Bronx Mix]

BALLY SAGOO, LOVETAR SINGH

ਦੋ ਪੇਗ ਲਾਕੇ ਗੱਲਾਂ ਔਦਿਆਂ ਮੰਨ ਪਰਚਾਉਣ ਦੀਆਂ
ਤੀਜਾ ਚੌਥਾ ਲਾਕੇ ਯਾਰੂ ਗੱਲਾਂ ਗੌਣ ਦੀਆਂ
ਦੋ ਪੇਗ ਲਾਕੇ ਗੱਲਾਂ ਔਦਿਆਂ ਮੰਨ ਪਰਚਾਉਣ ਦੀਆਂ
ਤੀਜਾ ਚੌਥਾ ਲਾਕੇ ਯਾਰੂ ਗੱਲਾਂ ਗੌਣ ਦੀਆਂ
ਆ ਚੁਕ ਲੈ ਯਾਰ ਗਲਾਸੀ
ਆ ਚੁਕ ਲੈ ਯਾਰ ਗਲਾਸੀ
ਕਿਹ ਕੇ mood ਬਣਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾ

ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾ

ਵਿਚ club'ਆਂ ਰਹਿੰਦੇ ਤਾਈਓਂ ਚਰਚੇ ਯਾਰਾਂ ਦੇ
ਗੋਰਿਆਂ ਦੇ ਨਾਲ ਸਾਂਝੇ ਹੁੰਦੇ ਖਰਚੇ ਯਾਰਾਂ ਦੇ
ਵਿਚ club'ਆਂ ਰਹਿੰਦੇ ਤਾਈਓਂ ਚਰਚੇ ਯਾਰਾਂ ਦੇ
ਗੋਰਿਆਂ ਦੇ ਨਾਲ ਸਾਂਝੇ ਹੁੰਦੇ ਖਰਚੇ ਯਾਰਾਂ ਦੇ
ਪੇਗ ਨਾਲ ਪੇਗ ਟਕਰਾ ਕੇ
ਪੇਗ ਨਾਲ ਪੇਗ ਟਕਰਾ ਕੇ
ਕੁੰਡੀ ਨਵੀ ਫਸਾ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾ

ਹੋ ਹੋ ਨਾ ਕੋਈ ਮੇਰੇ ਜੈਸੀ
ਕਰ ਲੈ ਮੇਰੀ ਬਾਤੋਂ ਪੈ ਤੂੰ ਗੌਰ
ਹਾਏ ਮੇਰੀ ਚੜਦੀ ਜਵਾਨੀ
ਸਾਰੀ ਬਾਤ ਨਿਰਾਲੀ ਕੋਈ ਨਾ ਪਹਿਚਾਨਾ
ਮੇਰੀ ਫਿਤਰਤ ਕਾਲੀ
ਮੈ ਕਿਹਾ sexy ਕੁੜੀ ਏਨੀ hot ਕੁੜੀ
ਮੁਝਸੇ ਫਟ ਦੀ ਤੇਰੀ ਓ ਜੀ spicy ਕੁੜੀ
ਦਾਰੂ ਕੜਵੀ ਹੋਗੀ ਕਿਆ
ਜਿਆਦਾ whisky ਹੋਗੀ ਕਿਆ
ਠੰਡ ਠੰਡ ਠੰਡ ਪਾਲੇ ਆਜਾ ਜਾਫ਼ੀ ਪਾਲੇ
ਮੇਰੀ ਬੋਲ ਮੇਰੀ ਚਾਲ ਲਗਦੀ ਮੈ ਮਾਲ
ਹੋਣਾ ਤੁਝੇ ਬੇਹਾਲ
ਵਿਚਾਂ ਨਾ ਕੋਈ ਚਾਲ

ਹਰ ਗਲ Harry ਸਾਂਝੀ ਹੁੰਦੀ ਬੋਤਲ ਖੁਲੀ ਤੋਂ
Lovetar ਮਿਹਿਫਲਾ ਸਜਦੀਆਂ ਨੇ ਫੇਰ ਮਸਤੀ ਚੁਲੀ ਚੋ
ਹਰ ਗਲ Harry ਸਾਂਝੀ ਹੁੰਦੀ ਬੋਤਲ ਖੁਲੀ ਤੋਂ
Lovetar ਮਿਹਿਫਲਾ ਸਜਦੀਆਂ ਨੇ ਫੇਰ ਮਸਤੀ ਚੁਲੀ ਚੋ
ਬਾਹਾਂ ਵਿਚ ਪਾਕੇ ਬਾਹਾਂ
ਬਾਹਾਂ ਵਿਚ ਪਾਕੇ ਬਾਹਾਂ
ਨਡਿਆ ਨਾਲ ਨਚਾ ਲਈਏ
ਥੋੜੀ ਜੀ ਕੌੜੀ ਲਗਦੀ ਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਜਦ ਪੀਤੇ ਬਿਨ ਨਹੀ ਸਰਦਾ

ਮੈਨੂੰ bartender ਹੋ ਸਕੀ ਮੈ ਤੇਰੀ
ਭੁੱਲ ਜਾ ਕੈਲੰਡਰ ਓ ਪੀਣਾ compulsary
ਜੇਦੀ ਜੇਡੀ ਪੀ ਲਾ ਚਕਣੇ ਮੈ strawberry
ਫੀਡ ਹੋਇਆ ਪਾਣੀ ਵਿਚ ਹੋ ਜਾਣੇ ਦੇ ਕੌੜੀ
ਥੋੜੀ ਥੋੜੀ ਲਕਸ਼ ਬਜਨੇ ਦੇ ਪੌਣੇ ਪਾਂਚ
ਚੂਹੇ ਮਾਰ ਕੇ ਬਿੱਲੀ ਹੱਜ ਕੋ ਚਲੀ
On the dance floor
ਜਦ ਪੀਤੇ ਬਿਨ ਨਹੀ ਸਰਦਾ
ਜਦ ਪੀਤੇ ਬਿਨ ਨਹੀ ਸਰਦਾ
ਫੇਰ ਮੰਨ ਸਮਝਾਂ ਲਈਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ
ਥੋੜੀ ਜੀ ਕੌੜੀ ਲਗਦੀ ਏ
ਵਿਚ ਪਾਣੀ ਪਾ ਲਯੀਏ

Chansons les plus populaires [artist_preposition] Bally Sagoo

Autres artistes de Oriental music