Kangna

Sandeep Srivastava

ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਿਸਕਾਰੇ
ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਿਸਕਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਕਗਨੇ ਦੇ ਵਿਚ ਲਗੇ ਨਗ ਸਤ ਰੰਗੇ ਨੀ
ਕਲੇ ਕਲੇ ਆਸ਼ਿਕ਼ਾਂ ਤੋ ਦਿਲ ਏਹੇ ਮੰਗੇ ਨੀ
ਕਗਨੇ ਦੇ ਵਿਚ ਲਗੇ ਨਗ ਸਤ ਰੰਗੇ ਨੀ
ਕਲੇ ਕਲੇ ਆਸ਼ਿਕ਼ਾਂ ਤੋ ਦਿਲ ਏਹੇ ਮੰਗੇ ਨੀ
ਆਪਣੇ ਏਸ ਕਗਨੇ ਨੂ ਸਾਬ੍ਹ ਕੇ ਰਖ ਮੁਟਿਆਰੇ
ਆਪਣੇ ਏਸ ਕਗਨੇ ਨੂ ਸਾਬ੍ਹ ਕੇ ਰਖ ਮੁਟਿਆਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਗੋਰੀਯਾ ਬਾਹਵਾ ਦੇ ਉਤੇ ਤੇਰੇ ਬੜਾ ਜਚਦਾ
ਤੂ ਏ ਸਿਖੌਦੀ ਇਹਨੂ ਏ ਸਾਨੂ ਦਸਦਾ
ਗੋਰੀਯਾ ਬਾਹਵਾ ਦੇ ਉਤੇ ਤੇਰੇ ਬੜਾ ਜਚਦਾ
ਤੂ ਏ ਸਿਖੌਦੀ ਇਹਨੂ ਏ ਸਾਨੂ ਦਸਦਾ
ਕੰਗਨਾ ਤੇਰਾ ਸਚ ਬੋਲਦਾ ਹੁਸਨ ਦੀ ਯੇ ਸਰਕਾਰੇ
ਕੰਗਨਾ ਤੇਰਾ ਸਚ ਬੋਲਦਾ ਹੁਸਨ ਦੀ ਯੇ ਸਰਕਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਕਗਨੇ ਤੇਰੇ ਨੇ ਹੁਣ ਜਾਦੂ ਜਿਯਾ ਪਾ ਲਿਯਾ
ਬਗੇ ਨੇ ਰੇਕੇਸ਼ ਨੂ ਤਾ ਪਿਛੇ ਇਹਨੇ ਲਾ ਲਿਯਾ
ਕਗਨੇ ਤੇਰੇ ਨੇ ਹੁੰਨ ਜਾਦੂ ਜਿਯਾ ਪਾ ਲਿਯਾ
ਬਗੇ ਨੇ ਰੇਕੇਸ਼ ਨੂ ਤਾ ਪਿਛੇ ਇਹਨੇ ਲਾ ਲਿਯਾ
ਤੇਰੀ ਆਸ ਤੇ ਬੇਠਾ ਹੁਣ ਨਾ ਕਾਲਿਯਾ ਵਕ਼ਤ ਗੁਜ਼ਾਰੇ
ਤੇਰੀ ਆਸ ਤੇ ਬੇਤਾ ਹੁੰਨ ਨਾ ਕਾਲਿਯਾ ਵਕ਼ਤ ਗੁਜ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ

Chansons les plus populaires [artist_preposition] Dr.Zeus

Autres artistes de Film score