Guddi Wangoo Aj Menoon
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਤੇਰੇ ਹੱਥ ਡੋਰ ਮੇਰਾ ਚਲਣਾ ਨਾ ਜ਼ੋਰ ਨੀ ਤੂੰ ਤੁਣਕੇ ਤੇ ਟੁਣਕਾ ਲਗਾਈ ਜਾ
ਉਡਾਈ ਜਾ ਉਡਾਈ ਜਾ ਉਡਾਈ ਜਾ
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਝੱਲੀ ਨਿਓ ਜਾਂਦੀ ਚਾਲ ਨਸ਼ੇ ਵਾਲੀ ਅੱਖ ਦੀ
ਪਿਆਰ ਤੇਰਾ ਦਿਲ ਵਿਚ ਸਾਂਭ ਸਾਂਭ ਰੱਖਦੀ
ਝੱਲੀ ਨਿਓ ਜਾਂਦੀ ਚਾਲ ਨਸ਼ੇ ਵਾਲੀ ਅੱਖ ਦੀ
ਪਿਆਰ ਤੇਰਾ ਦਿਲ ਵਿਚ ਸਾਂਭ ਸਾਂਭ ਰੱਖਦੀ
ਤੂੰ ਹੈਂ ਮੇਰਾ ਦਿਲਦਾਰ ਆਜਾ ਕਰ ਲੀਏ ਪਿਆਰ
ਵੇ ਤੂੰ ਅੱਖਾਂ ਵਿਚ ਅੱਖਾਂ ਪਾਈ ਜਾ
ਉਡਾਈ ਜਾ ਉਡਾਈ ਜਾ ਉਡਾਈ ਜਾ
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਉੱਠਦੀ ਜਵਾਨੀ ਮੇਰੀ ਪਿਆਰ ਤੇਰਾ ਮੰਗਦੀ
ਉਡ ਪੁੱਡ ਜਾਣੀ ਏ ਤਾ ਜਰਾ ਵੀ ਨੀ ਸੰਘਦੀ
ਉੱਠਦੀ ਜਵਾਨੀ ਮੇਰੀ ਪਿਆਰ ਤੇਰਾ ਮੰਗਦੀ
ਉਡ ਪੁੱਡ ਜਾਣੀ ਏ ਤਾ ਜਰਾ ਵੀ ਨੀ ਸੰਘਦੀ
ਆ ਡੱਕਿਆ ਨੀ ਰਹਿੰਦੀ ਕੁੱਜ ਹੋਲੀ ਹੋਲੀ ਕਹਿੰਦੀ
ਐਵੇ ਅੱਖੀਆਂ ਦਾ ਪੇਚਾ ਅੱਜ ਲੜਾਈ ਜਾ
ਉਡਾਈ ਜਾ ਉਡਾਈ ਜਾ ਉਡਾਈ ਜਾ
ਗੁੱਡੀ ਵਾਂਗੂ ਅੱਜ ਮੈਨੂ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ
ਕੱਟੀ ਹੋਈ ਗੁਡੀ ਆ ਮੈਂ ਫੜ ਮੈਨੂੰ ਫੜ ਵੇ
ਪਾਲੇ ਡੋਰ ਪਿਆਰ ਦੀ ਨਾ ਕਿਸੇ ਕੋਲੋਂ ਡਰ ਵੇ
ਕੱਟੀ ਹੋਈ ਗੁਡੀ ਆ ਮੈਂ ਫੜ ਮੈਨੂੰ ਫੜ ਵੇ
ਪਾਲੇ ਡੋਰ ਪਿਆਰ ਦੀ ਨਾ ਕਿਸੇ ਕੋਲੋਂ ਡਰ ਵੇ
ਚੱਲੇ ਪੂਰੇ ਦੀ ਹਵਾ ਇਣੁ ਛੇਤੀ ਯੂ ਉਡਾ
ਅੱਜ ਪੇਚਾ ਨਾਲ ਪੇਚਾ ਤੂੰ ਲੜਾਈ ਜਾ