Yaar Hasda

Laji Surapuria

ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ

ਆ ਗਿਆ ਨੀ ਓਹੀ ਬਿੱਲੋ ਟਾਇਮ

ਹੋ ਯਾਰਾਂ ਬੇਲਿਆਂ ਦੇ ਨਾਲ ਮਿਹਫੀਲਾਂ ਸਜੌਂਦਾ
ਸ਼ਾਮ ਨੂੰ ground ਵਿਚ gym ਸੀ ਓ ਲੌਂਦਾ
ਹੋ ਯਾਰਾਂ ਬੇਲਿਆਂ ਦੇ ਨਾਲ ਮਿਹਫੀਲਾਂ ਸਜੌਂਦਾ
ਸ਼ਾਮ ਨੂੰ ground ਵਿਚ gym ਸੀ ਓ ਲੌਂਦਾ
ਕਾਹਦਾ ਪਿਆ ਅੱਜ ਕੀ ਦੀ line ਵਿਚ ਬੀਬਾ
ਤੇਰਾ ਲਾਰਿਆਂ ਨਾਲ ਸਚੀ ਨੀ ਤਬਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ

ਨੀ ਨਵੀਂ ਨਵੀਂ ਹੋਈ ਤੇਰੇ ਨਾਲ ਗੱਲ ਬਾਤ
ਗੱਲ ਕਰਨੋ ਸੀ ਰਿਹੰਦਾ ਮੈਂ ਤਾਂ ਸੰਗਦਾ
ਨੀ ਨਵੀਂ ਨਵੀਂ ਹੋਈ ਤੇਰੇ ਨਾਲ ਗੱਲ ਬਾਤ
ਗੱਲ ਕਰਨੋ ਸੀ ਰਿਹੰਦਾ ਮੈਂ ਤਾਂ ਸੰਗਦਾ
ਪੈ ਗਿਆ ਪਿਆਰ ਜਦੋਂ ਤੇਰਾ ਨਾਲ ਗੂਢਾ
ਤੈਨੂ ਸਾਹਾਂ ਨਾਲੋ ਵਧ ਕੇ ਸੀ ਰੱਖਦਾ
ਸਿਖ ਕੇ ਤੂੰ ਮੇਰੇ ਕੋਲੋਂ ਕਿਹਣ ਲਗ ਪਈ
ਅੱਜ ਮੇਰਾ ਵੀ ਤਾਂ ਏਡਾ ਵੱਡਾ ਨਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ

ਹੋ ਕਿਸੇ ਦੀ ਚੜਾਈ ਤੋਂ ਨੀ ਜਲਦਾ ਆ ਮੈਂ ਵੀ
ਕ੍ਯੋਂ ਕੀ ਦੇਣੇ ਵਾਲਾ ਹੁੰਦਾ ਓਹੋ ਰੱਬ ਨੀ
ਹੋ ਕਿਸੇ ਦੀ ਚੜਾਈ ਤੋਂ ਨੀ ਜਲਦਾ ਆ ਮੈਂ ਵੀ
ਕ੍ਯੋਂ ਕੀ ਦੇਣੇ ਵਾਲਾ ਹੁੰਦਾ ਓਹੋ ਰੱਬ ਨੀ
ਟਾਇਮ ਚਲੇ ਐਨਾ ਮਾੜਾ ਦਸੀਏ ਕਿਸੇ ਨੂੰ
ਸਾਲਾ ਪਾਯਾ ਨਵਾ ਨਿੱਤ ਪਿਆ ਰਿਹੰਦਾ ਜਬ ਨੀ
ਐਸੀ ਪਈ ਵਕ਼ਤ ਦੀ ਚੋਟਤ ਮੈਨੂੰ ਬੀਬਾ
ਲਜੀ ਥੋੜ੍ਹਿਆਂ ਹੀ ਦਿਨਾ ਚ ਫਨਾ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ
ਹੋ ਉੱਤੋਂ ਉੱਤੋਂ ਰਿਹੰਦਾ ਤੇਰਾ ਯਾਰ ਹੱਸਦਾ
ਪਰ ਅੰਦਰੋਂ ਤਾਂ ਜਲ ਕੇ ਸਵਾਹ ਹੋ ਗਿਆ

Curiosités sur la chanson Yaar Hasda de Guri

Qui a composé la chanson “Yaar Hasda” de Guri?
La chanson “Yaar Hasda” de Guri a été composée par Laji Surapuria.

Chansons les plus populaires [artist_preposition] Guri

Autres artistes de Alternative rock