Chandi Diya Jhanjran

Kaptaan

Desi Crew Desi Crew Desi Crew!

ਵੇ ਚਾਂਦੀ ਦਿਯਾ ਝਾਂਜਰਾਂ ਨੀ ਭਾਲ ਦੀ
ਮੈਂ Gold ਦੇ Biscuit ਨਾਲ ਦੀ
ਸੂਟ ਬਾਮਬੇ’ਓ ਮਾਂਗੌਂਦੀ, ਤੇ ਬਠਿੰਡੇ’ਓ ਸਵੌਂਦੀ
ਹਨ ਬਾਮਬੇ’ਓ ਮਾਂਗੌਂਦੀ, ਤੇ ਬਠਿੰਡੇ’ਓ ਸਵੌਂਦੀ

ਨਿੱਤ ਸਿਰ ਪਡਵੌਂਦੀ 21 ਸਾਲ ਦੀ
ਵੇ ਚਾਂਦੀ ਦਿਯਾ ਝਾਂਜਰਾਂ ਨੀ ਭਾਲ ਦੀ
ਮੈਂ Gold ਦੇ Biscuit ਨਾਲ ਦੀ
ਵੇ ਚਾਂਦੀ ਦਿਯਾ ਝਾਂਜਰਾਂ ਨੀ ਭਾਲ ਦੀ
ਮੈਂ Gold ਦੇ Biscuit ਨਾਲ ਦੀ

ਨੀ ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ

ਗੁਣ ਗੱਡੀ ਵਿਚ ਪੱਕੀ ਯਾਰ 16, ਵੈਰੀ 36
ਗੱਡੀ ਵਿਚ ਪੱਕੀ ਯਾਰ 16, ਵੈਰੀ 36
ਨੀ ਤੂ ਕਾਚੀ ਜਿਵੇਂ ਕੱਚ ਦਾ ਗ੍ਲਾਸ ਨੀ

ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ
ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ

ਮੈਨੂ ਸੌ ਸੋਹਣੇ ਮੁੰਡੇ ਦੀ ਤਲਾਸ਼ ਵੇ
ਤੂ ਖਾਣਾ ਬੀਕਾਨੇਰੀ ਚ੍ਯਾਵਨਪ੍ਰਾਸ਼ ਵੇ
ਕ੍ਯੋਂ Endeavour ਦੇ ਫਿਰੇ ਟਾਇਯਰ ਫੂਕ’ਦਾ
ਛੋਟਾ ਨਖਰੋ ਲੀ ਕਰੇ ਗਿਯਰ ਟਾਪ ਵੇ

ਜੱਟਾ ਮਾਰ ਮਾਰ ਪੋਜ਼ ਦਿੰਦੇ ਆਸ਼ਿਕ਼ ਨੇ ਰੋਜ਼
ਵੇ ਮਾਰ ਮਾਰ Pose ਦਿੰਦੇ ਆਸ਼ਿਕ਼ ਨੇ ਪੋਜ਼
ਹਾਏ ਵੇ ਨਿਰੇ Propose ਨਿੱਤ ਟਾਲ ਦੀ

ਵੇ ਚਾਂਦੀ ਦਿਯਾ ਝਾਂਜਰਾਂ ਨੀ ਭਾਲ ਦੀ
ਮੈਂ Gold ਦੇ Biscuit ਨਾਲ ਦੀ
ਵੇ ਚਾਂਦੀ ਦਿਯਾ ਝਾਂਜਰਾਂ ਨੀ ਭਾਲ ਦੀ
ਮੈਂ Gold ਦੇ Biscuit ਨਾਲ ਦੀ

Brown ਗਬਰੂ ਨੀ ਤੂ ਆਏ ਬਿੱਲੀ ਆਂਖ ਦੀ
ਤੌਰ ਕਾਨਾ ਰੱਲੀ ਛੇਦ’ਦੀ ਆਏ ਗੁੱਟ ਦੀ
ਜਿਹਟੇ ਸਵਾ ਮਾਨ ਰਖੇ ਨੀ ਤੂ ਆਕਡ਼’ਆਂ
Shape Sharp ਜਿਹੀ ਆ ਤੇਰੇ ਨੱਕ ਦੀ

ਕਪਤਾਨ ਕਪਤਾਨ ਤੇਰੇ ਮੇਚ ਤੇਰਾ ਹਨ
ਕਪਤਾਨ ਕਪਤਾਨ ਤੇਰੇ ਮੇਚ ਤੇਰਾ ਹਨ
ਸਾਨੂ ਛੇਤੀ ਕੋਈ ਰਾਕਾਂ ਔਂਦੀ ਰਾਸ ਨੀ

ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ
ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ

ਜੇ ਤੂ ਕਰੇ ਛਹੇਡ ਖਾਨਿਯਨ ਵੇ ਮੌਤ ਨਾ
ਮੇਰੀ ਖੋਲਦੀ Blink ਆਂਖ ਬੋਤਲ਼ਾਂ
ਜੱਟ ਰੌਂਦ ਤੇ ਤੂ ਲਾ ਦਾ ਫ੍ਰੂਟ ਨੀ
ਸ਼ੌਂਕ ਵਿਗਦੇ ਕਰਨ ਸਾਨੂ ਸੂਟ ਨੀ

ਤੇਰੇ ਵਿਚ ਨੇ ਖਯਲ ਵੇ ਤੂ ਜਚੇ ਮੇਰੇ ਨਾਲ
ਹਨ ਵਿਚ ਨੇ ਖਯਲ ਵੇ ਤੂ ਜਚੇ ਮੇਰੇ ਨਾਲ
ਖਾਡ਼ੀ ਜੱਟ ਨਾਲ ਲਗਦੀ ਕਮਾਲ ਨੀ

ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ
ਏਹੋ ਗਲ ਮਿੱਤਰਾਂ ਚ ਖਾਸ ਨੀ
ਓ ਕਾਲਾ ਘੋਡਾ ਚਿੱਟੇ ਆ ਲਿਬਾਸ ਨੀ

Curiosités sur la chanson Chandi Diya Jhanjran de Gurnam Bhullar

Qui a composé la chanson “Chandi Diya Jhanjran” de Gurnam Bhullar?
La chanson “Chandi Diya Jhanjran” de Gurnam Bhullar a été composée par Kaptaan.

Chansons les plus populaires [artist_preposition] Gurnam Bhullar

Autres artistes de Film score