Gal Ban Jau

Gurnam Bhullar

ਧਰਤੀ ਨਾ ਗਗਰੇ ਦੀ ਲੌਂ ਨਚਦੀ
ਤੇਰੇ ਨਾਮ ਤੋਂ ਵੇ ਜੱਟੀ ਬੋਲੀ ਚੱਕਦੀ
ਧਰਤੀ ਨਾ ਗਗਰੇ ਦੀ ਲੌਂ ਨਚਦੀ
ਤੇਰੇ ਨਾਮ ਤੋਂ ਵੇ ਜੱਟੀ ਬੋਲੀ ਚੱਕਦੀ
ਛੂਡੇ ਵਾਲੀ ਬਾਹ ਫਡ ਆਜੇ ਪਿੱਦਡ ਵਿਚ
ਫੇਰ ਹਰ ਮਸਲੇ ਦਾ ਹੱਲ ਬਣ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ

ਬਲਾ ਵਾਲੀ ਪਗ ਵਿਚ ਫੱਬੀ ਜਾਣੇ ਵੇ
ਸੱਸ ਨੂ ਪ੍ਯਾਰਾ ਬਡਾ ਲੱਗੀ ਜਾਣੇ ਵੇ
ਹੋ ਬਲਾ ਵਾਲੀ ਪਗ ਵਿਚ ਫੱਬੀ ਜਾਣੇ ਵੇ
ਸੱਸ ਨੂ ਪ੍ਯਾਰਾ ਬਡਾ ਲੱਗੀ ਜਾਣੇ ਵੇ
ਫੁੱਫਡ ਨੂ ਕੀਚ ਲ ਜੇ ਨਾਲ ਆਪਣੇ
ਅੱਕਡਾਂ ਨੂ ਮੋਹ ਵਾਲੀ ਥੱਲ ਲਗ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ

ਕਰਨ ਜਵਾਯੀ ਦਿਆ ਸੌੜੇ ਸ਼ਿਫਤਾਂ
ਬਛੇਯਾ ਨੂ ਤੇਰਿਯਾ ਹੀ ਦੇਈਂ ਸਿਖਤਾਂ
ਕਰਨ ਜਵਾਯੀ ਦਿਆ ਸੌੜੇ ਸ਼ਿਫਤਾਂ
ਬਛੇਯਾ ਨੂ ਤੇਰਿਯਾ ਹੀ ਦੇਈਂ ਸਿਖਤਾਂ
ਪ੍ਯਾਰ ਨਾਲ ਸਾਂਭ ਸਾਂਭ ਰਖੇਯਾ ਕਰੀਂ
ਫੇਰ ਤੇਰੀ ਮੇਰੇ ਉੱਤੇ ਮੱਲ ਬਣ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ
ਗਿੱਦੇ ਵਿਚ ਗੇੜਾ ਮੇਰੇ ਨਾਲ ਦੇ ਦਾਵੇ
ਕੂਡਿਆ ਦੇ ਵਿਚ ਮੇਰੀ ਗਲ ਬਣ ਜੌ

Chansons les plus populaires [artist_preposition] Gurnam Bhullar

Autres artistes de Film score