Giddhe Vich
ਇਕ ਬੋਲੀ ਉੱਤੇ ਓਹਦੀ ਦੂਜੀ ਚੜ੍ਹਦੀ
ਅੱਡੀ ਲੱਗਦੀ ਨਾ ਨਖਰੋ ਪੱਬਾਂ ਤੇ ਤਰਦੀ
ਇਕ ਬੋਲੀ ਉੱਤੇ ਓਹਦੀ ਦੂਜੀ ਚੜ੍ਹਦੀ
ਅੱਡੀ ਲੱਗਦੀ ਨਾ ਨਖਰੋ ਪੱਬਾਂ ਤੇ ਤਰਦੀ
ਆਂਢ ਗਵਾਡ ਦੀਆਂ ਹੋਕੇ ਕਾਠੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਓ ਜੱਟੀਆਂ
ਮਾਮੀ ਦਾ ਟਾਇ ਦੇ ਨਾਲ ਪੇਚਾ ਪੇ ਗਿਆ
ਪੁੱਛੇ ਵੱਡਾ ਮੁੰਡਾ ਕਾਹਤੋਂ ਦਾ ਛਡਾ ਰਹਿ ਗਿਆ
ਮਾਮੀ ਦਾ ਟਾਇ ਦੇ ਨਾਲ ਪੇਚਾ ਪੇ ਗਿਆ
ਪੁੱਛੇ ਵੱਡਾ ਮੁੰਡਾ ਕਾਹਤੋਂ ਦਾ ਛਡਾ ਰਹਿ ਗਿਆ
ਨਾਨਕਿਆਂ ਦਾੜਕੀਆਂ ਅੱਜ ਦਾਤਿਆਨ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਢੋਲ ਦੇ ਦਾਗੇ ਤੇ ਅੱਜ ਪੱਬ ਟਹਿਲ ਦੇ
ਵੇਹੜੇ ਪੈਂਦੀ ਆ ਧਮਾਲ ਤੇ ਬਨੇਰੇ ਹਿੱਲ ਦੇ
ਢੋਲ ਦੇ ਦਾਗੇ ਤੇ ਅੱਜ ਪੱਬ ਟਹਿਲ ਦੇ
ਵੇਹੜੇ ਪੈਂਦੀ ਆ ਧਮਾਲ ਤੇ ਬਨੇਰੇ ਹਿੱਲ ਦੇ
ਓ ਦੁਲ ਦੁਲ ਪੈਂਦੀਆਂ ਹੁਸਨ ਮੱਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਉਹ ਜੱਟੀਆਂ
ਪਿੱਛੇ ਹਟਜਾ ਤੂੰ ਭੁੱਲਰਾਂ ਵੇ ਕੈਂਠੇ ਵਾਲਿਆਂ
ਅੱਜ ਅਲੱੜਾਂ ਨੇ ਵਕਤ ਗਿੱਧੇ ਨੂੰ ਪਾ ਲਿਆ
ਪਿੱਛੇ ਹਟਜਾ ਤੂੰ ਭੁੱਲਰਾਂ ਵੇ ਕੈਂਠੇ ਵਾਲਿਆਂ
ਅੱਜ ਅਲੱੜਾਂ ਨੇ ਵਕਤ ਗਿੱਧੇ ਨੂੰ ਪਾ ਲਿਆ
ਓ ਲੁੱਟੀ ਜਾਣ ਮੇਲਾ ਅੱਜ ਮਾਨ ਮਾਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ
ਨੱਚ ਦੀਆਂ ਗਿੱਧੇ ਚ ਮਜਾਜਨ ਪੱਤੀਆਂ
ਨੱਚ ਨੱਚ ਪੱਟ ਦੀਆਂ ਵੇਹੜਾ ਜੱਟੀਆਂ