Gora Rang

RUPIN KAHLON, VICKY DHALIWAL

ਦਿਨ ਸ਼ਗਨਾਂ ਦੇ ਨੇੜੇ ਪੱਕੀ ਬਣਤੀ ਤਾਰੀਕ ਵੇ
ਮੁਕਜੁ ਚਿਰਾਂ ਦੀ ਜੱਟਾ ਰੱਖੀ ਸੀ ਉਡੀਕ ਵੇ
ਦਿਨ ਸ਼ਗਨਾਂ ਦੇ ਨੇੜੇ ਪੱਕੀ ਬਣਤੀ ਤਾਰੀਕ ਵੇ
ਮੁਕਜੁ ਚਿਰਾਂ ਦੀ ਜੱਟਾ ਰੱਖੀ ਸੀ ਉਡੀਕ ਵੇ
ਕੱਠੇਆਂ ਨੇ ਲੈਣੀ selfie
ਕੱਠੇਆਂ ਨੇ ਲੈਣੀ selfie
ਫਿਰਨ ਬੋਚ ਬੋਚ ਪਭਿ ਧਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਨ ਕਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ

ਚੁਲ੍ਹੇ ਚੋਣਕੇ ਦਾ ਵੇ ਕੰਮ ਚਾਨਣਾ ਫਿਰਨ ਸਿੱਖਦੀ
Matching ਕਾਰੋਂਦੀ ਸੂਟ ਹਰ ਇਕ ਦੀ
ਚੁਲ੍ਹੇ ਚੋਣਕੇ ਦਾ ਵੇ ਕੰਮ ਚਾਨਣਾ ਫਿਰਨ ਸਿੱਖਦੀ
Matching ਕਾਰੋਂਦੀ ਸੂਟ ਹਰ ਇਕ ਦੀ
ਵੇ ਮਾਪਿਆਨ ਨੇ ਰੱਖੀ ਲਾਡਲੀ
ਮਾਪਿਆਨ ਨੇ ਰੱਖੀ ਲਾਡਲੀ
ਹੁੰਦੀ ਸੀ ਚੰਡੀਗੜ੍ਹ ਪੜ੍ਹਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ

ਬੈਠਣ ਸਹੇਲੀਆਂ ਵੇ ਕੋਲ ਜਦੋਂ ਮੇਰੀਆਂ
ਜਾਨ ਜਾਨ ਜੱਟਾ ਗੱਲਾਂ ਛੇੜ ਦੀਆਂ ਤੇਰੀਆਂ
ਬੈਠਣ ਸਹੇਲੀਆਂ ਵੇ ਕੋਲ ਜਦੋਂ ਮੇਰੀਆਂ
ਜਾਨ ਜਾਨ ਜੱਟਾ ਗੱਲਾਂ ਛੇੜ ਦੀਆਂ ਤੇਰੀਆਂ
ਨੈਣ ਓਦੋਂ ਪਾਉਣ ਨੀਵੀਂਆਨ
ਨੈਣ ਓਦੋਂ ਪਾਉਣ ਨੀਵੀਂਆਨ
ਮੈਂ ਸੰਗਦੀ ਸੰਗੋਂਦੀ ਹਾਮੀ ਭਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ

ਤੇਰੇ ਨਾ ਦਾ ਚੂੜਾ ਲੈਣਾ ਬਾਹਾਂ ਵਿਚ ਪਾ
ਵੱਧ ਤੇਰੇ ਨਾਲੋਂ ਭੁੱਲਰਾਂ ਵੇ ਨਖਰੋ ਨੂੰ ਚਾਹ
ਤੇਰੇ ਨਾ ਦਾ ਚੂੜਾ ਲੈਣਾ ਬਾਹਾਂ ਵਿਚ ਪਾ
ਵੱਧ ਤੇਰੇ ਨਾਲੋਂ Bhullar ਆ ਵੇ ਨਖਰੋ ਨੂੰ ਚਾਹ
ਨਾ ਜਾਣੇ Vicky Dhaliwal ਵੇ
ਨਾ ਜਾਣੇ Vicky Dhaliwal ਵੇ
ਜੱਟੀ ਤੇਰੇ ਉੱਤੇ ਜਾਵੇ ਕਿੰਨਾ ਮਾਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ
ਨਾ ਕਿੱਤੇ ਮੇਰੀ ਸੱਸ ਨੀਂਦ ਦੇ
ਗੋਰੇ ਰੰਗ ਦੀ care ਫਿਰਾਂ ਕਰਦੀ

Curiosités sur la chanson Gora Rang de Gurnam Bhullar

Qui a composé la chanson “Gora Rang” de Gurnam Bhullar?
La chanson “Gora Rang” de Gurnam Bhullar a été composée par RUPIN KAHLON, VICKY DHALIWAL.

Chansons les plus populaires [artist_preposition] Gurnam Bhullar

Autres artistes de Film score