Jaan War Daa
ਨਵੀ ਨਵੀ ਲੱਗੀ ਅੱਪਾ ਦੋਵੇ ਹਨ ਦੇ
ਟੀਛਿਆ ਗੱਲਾਂ ਦੇ ਸਾਬ ਰਾਜ਼ ਜਾਂਦੇ
ਮੇਰੇ ਨਾਲ ਖਡ਼ੀ ਕੱਲੀ ਤੂਹੀ ਜਚ ਦੀ
ਵੇਖ ਅੱਲਡਾ ਤੇ ਕਾਹ ਵਿਚ ਅੱਗ ਵੱਜ ਦੀ
ਤੇਰੀ ਮੇਰੀ ਜੋਡ਼ੀ ਵੇਖੀ ਸੀਨੇ ਤਾਰ ਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ
ਘੁੱਡੇ ਹੋਣ ਲੱਗੇ ਚੁੰਨੀਆ ਦੇ ਰੰਗ ਨੇ
ਗੱਲ ਮਸਾ ਹੀ ਲਕੋਈ ਬਲੀਆ ਤੋਂ ਸੰਗ ਨੇ
ਘੁੱਡੇ ਹੋਣ ਲੱਗੇ ਚੁੰਨੀਆ ਦੇ ਰੰਗ ਨੇ
ਗੱਲ ਮਸਾ ਹੀ ਲਕੋਈ ਬਲੀਆ ਤੋਂ ਸੰਗ ਨੇ
ਲਗਦੀ ਨਾ ਅੱਖ ਹੁੰਨ ਮੁਟਿਆਰ ਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ
ਸ਼ੀਸ਼ੇਆ ਦੇ ਮੂਹਰੇ ਬਡਾ ਟਾਇਮ ਲੰਗਦਾ
ਜੱਟ ਪੂਰੀ ਤੌਰ ਦਾ ਖਯਲ ਰਖਦਾ
ਸ਼ੀਸ਼ੇਆ ਦੇ ਮੂਹਰੇ ਬਡਾ ਟਾਇਮ ਲੰਗਦਾ
ਜੱਟ ਪੂਰੀ ਤੌਰ ਦਾ ਖਯਲ ਰਖਦਾ
ਚਾਧਦੀ ਜਵਾਨੀ ਚਾਲ ਫਿਰੇ ਚਾਢ ਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ
ਗਬਰੂ ਵੀ ਨਖਰੋ ਤੋਂ ਜਾਂ ਵਾਰਦਾ
ਨਖਰੋ ਵੀ ਲੱਗਿਆ ਦਾ ਮੁੱਲ ਤਾਰਦੀ