Karmawala
ਔਂਦੇ ਸਾਕ ਸੀ ਬਥੇਰੇ ਪਰ ਮੋਡ ਦੀ ਰਹੀ
ਓ ਮਾਨ ਛੋਟੀ ਦੇਆਂ ਚੋਬਰਾਂ ਦੇ ਤੋਡ਼ ਦੀ ਰਹੀ
ਔਂਦੇ ਸਾਕ ਸੀ ਬਥੇਰੇ ਪਰ ਮੋਡ ਦੀ ਰਹੀ
ਓ ਮਾਨ ਛੋਟੀ ਦੇਆਂ ਚੋਬਰਾਂ ਦੇ ਤੋਡ਼ ਦੀ ਰਹੀ
ਓ ਤੇਰੇ ਮਾਪੇਯਾ ਦੀ ਬਣ ਗਯੀ ਨੂਹ ਵੇ ਜੱਟੀ ਕਰ੍ਮਾ ਚ ਤੇਰੇ
ਕਰ੍ਮਾ ਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਕਰ੍ਮਾ ਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਕਰ੍ਮਾ ਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਸੂਹੇ-ਸੂਹੇ ਨੈਨਾ ਸਾਡੇ ਹੋ ਗਏ ਰਾਜ਼ਾਮੰਦ ਵੇ
ਪਿਹਲੀ ਤਕਨੀ ਚ ਜੱਟਾ ਆ ਗਯੋਂ ਪਸੰਦ ਵੇ
ਸੂਹੇ-ਸੂਹੇ ਨੈਨਾ ਸਾਡੇ ਹੋ ਗਏ ਰਾਜ਼ਾਮੰਦ ਵੇ
ਪਿਹਲੀ ਤਕਨੀ ਚ ਜੱਟਾ ਆ ਗਯੋਂ ਪਸੰਦ ਵੇ
ਓ ਤੇਰੇ ਪਿੰਡ ਦੀ, ਤੇਰੇ ਪਿੰਡ ਦੀ
ਤੇਰੇ ਪਿੰਡ ਦੀ ਟੱਪ ਆਯੀ ਜੂਹ ਵੇ, ਜੱਟੀ ਕਰ੍ਮਾ ਚ ਤੇਰੇ
ਕਰਮਾਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਕਰਮਾਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਮਿਹੰਦੀ ਨਾਲ ਰੰਗਿਆ ਨੇ, ਤੇਰੇ ਨਾ ਤੇ ਤਲੀਆਂ
ਨਰਮੇ ਦੇ ਫੁਟ ਵਾਂਗੂ ਖਿਡ ਦਿਆ ਕਲਿਆਂ
ਮਿਹੰਦੀ ਨਾਲ ਰੰਗਿਆ ਨੇ, ਤੇਰੇ ਨਾ ਤੇ ਤਲੀਆਂ
ਨਰਮੇ ਦੇ ਫੁਟ ਵਾਂਗੂ ਖਿਡ ਦਿਆ ਕਲਿਆਂ
ਓ ਮੇਰੇ ਅੰਗ ਨਿਰੇ, ਹੋ ਮੇਰੇ ਅੰਗ ਨਿਰੇ
ਓ ਮੇਰੇ ਅੰਗ ਨਿਰੇ ਰੇਸ਼ਮ ਦੀ ਰੂੰ ਵੇ, ਜੱਟੀ ਕਰ੍ਮਾ ਚ ਤੇਰੇ
ਕਰ੍ਮਾ ਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਕਰ੍ਮਾ ਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ
ਕਰ੍ਮਾ ਵਾਲਾ ਤੂ ਵੇ, ਜੱਟੀ ਕਰ੍ਮਾ ਚ ਤੇਰੇ