Mera Haal
ਹੋ ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ
ਪੱਥਰ ਵੀ ਰੋ ਪੈਂਦੇ
ਪਰ ਤੂੰ ਨਾਂ ਰੋਇਆ ਵੇ
ਜਿੰਨਾ ਤੈਨੂ ਚਾਹਿਆ ਮੈਂ
ਜਿੰਨਾ ਤੈਨੂ ਚਾਹਿਆ ਮੈਂ
ਅਲਾਹ ਮੇਰਾ ਹੋ ਜਾਣਾ ਸੀ
ਪਰ ਤੂੰ ਨਾਂ ਹੋਇਆ ਵੇ
ਉਹ ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ
ਲਾ ਲਾ ਲਾ ਲਾ ਲਾ
ਹਾਏ ਇੰਨਾ ਤਾਂ ਰੋਂਦਾ ਨਹੀਂ ਕੋਈ ਦੁੱਰ ਜਾਨ ਤੇ
ਜਿੰਨਾ ਵੇ ਮੈਂ ਤੇਰੇ ਨੇਹੜੇ ਆਕੇ ਰੋਈ ਐ
ਹੋਇਆ ਨਾਂ ਤੂੰ ਮੇਰਾ ਇਕ ਦਿਨ ਵਾਸਤੇ
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ
ਇੰਨਾ ਤਾਂ ਰੋਂਦਾ ਨਹੀਂ ਕੋਈ ਦੁੱਰ ਜਾਨ ਤੇ
ਜਿੰਨਾ ਵੇ ਮੈਂ ਤੇਰੇ ਨੇਹੜੇ ਆਕੇ ਰੋਈ ਐ
ਹੋਇਆ ਨਾਂ ਤੂੰ ਮੇਰਾ ਇਕ ਦਿਨ ਵਾਸਤੇ
ਕਿੰਨੀਆਂ ਹੀ ਰਾਤਾਂ ਵੇ ਮੈਂ ਤੇਰੀ ਹੋਈ ਆਂ
ਮੇਰੀ ਰੂਹ ਨਾਂ ਛੋਈਂ ਤੂੰ
ਮੇਰਾ ਤੰਨ ਤਾਂ ਛੋਯਾ ਵੇ
ਜਿੰਨਾ ਤੈਨੂ ਚਾਹਿਆ ਮੈਂ
ਜਿੰਨਾ ਤੈਨੂ ਚਾਹਿਆ ਮੈਂ
ਅਲਾਹ ਮੇਰਾ ਹੋ ਜਾਣਾ ਸੀ
ਪਰ ਤੂੰ ਨਾਂ ਹੋਇਆ ਵੇ
ਹੋ ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ
ਸੁਖ ਗਏ ਨੇ ਮੁੱਕ ਗਏ ਨੇ ਹਾਂਜੀ ਅੰਖਾਂ ਚੋਂ
ਹੰਜੂਆਂ ਦੀ ਥਾਂ ਤੇ ਹੁਣ ਖੂਨ ਰੀਸਦਾ
Kaavy Riyaaz ਲਿਖੇ ਗੀਤ ਲੋਕਾਂ ਲਈ
ਮੇਰੇ ਲਈ ਤਾਂ ਜ਼ਹਾਖਮਾਂ ਤੇ ਲੂਣ ਲਿਖਦਾ
ਸੁਖ ਗਏ ਨੇ ਮੁੱਕ ਗਏ ਨੇ ਹੱਜੂ ਅੰਖਾਂ ਚੋਂ
ਹੰਜੂਆਂ ਦੀ ਥਾਂ ਤੇ ਹੁਣ ਖੂਨ ਰੀਸਦਾ
Kaavy Riyaaz ਲਿਖੇ ਗੀਤ ਲੋਕਾਂ ਲਈ
ਮੇਰੇ ਲਈ ਤਾਂ ਜ਼ਹਾਖਮਾਂ ਤੇ ਲੂਣ ਲਿਖਦਾ
ਤੂੰ ਜਿੰਨਾ ਵੀ ਮਸ਼ਹੂਰ
ਮੇਰੇ ਕਰਕੇ ਹੋਇਆ ਵੇ
ਮੈਂ ਸਬ ਕੁਛ ਹੀ ਮੇਰਾ
ਤੇਰੇ ਕਰਕੇ ਖੋਇਆ ਵੇ
ਜਿੰਨਾ ਤੈਨੂ ਚਾਹਿਆ ਮੈਂ
ਜਿੰਨਾ ਤੈਨੂ ਚਾਹਿਆ ਮੈਂ
ਅਲਾਹ ਮੇਰਾ ਹੋ ਜਾਣਾ ਸੀ
ਪਰ ਤੂੰ ਨਾਂ ਹੋਇਆ ਵੇ
ਹੋ ਮੇਰਾ ਹਾਲ ਵੇਖ ਕੇ ਵੇ
ਮੇਰਾ ਹਾਲ ਵੇਖ ਕੇ ਵੇ
ਰਾ ਰਾ ਰਾ ਰਾ ਆ ਆ ਆ .