Rakaan Top Di

Vicky Dhaliwal

Desi Crew Desi Crew Desi Crew Desi Crew

ਮਿਰਗਾਂ ਜੀ ਤੋਰ ਜੱਟਾ bottle ਜੇਈneck ਐ
ਉਹ ਜਟ ਕਾਹਦਾ ਜੱਟੀਏ ਨੀ firm' ਆਂ ਦਾ check ਐ
Deputy ਦੀ S.P. ਦੀ ਹੋ ਸਹੇਲੀਆਂ
Nature ਦੇ ਸਾਊ ਬੱਸ ਅੱਖ ਤੋਂ ਹੀ ਵੈਲੀ ਆਂ
ਉਹ ready ਜਟ ਲਾਵਾ ਲੈਣ ਨੁੰ
ਉਹ ready ਜਟ ਲਾਵਾ ਲੈਣ ਨੁੰ
ਨੀ ਤੇਰੀ yes ਤੇ ਨੇ ਗੱਲਾਂ ਬਿੱਲੋ ਖੜੀਆਂ
ਵੇ ਜੱਟੀ ਵੀ ਰਕਾਨ top ਦੀ
ਜੱਟੀ ਵੀ ਰਕਾਨ top ਦੀ
ਨਈਓਂ ਜਾਣਿਆਂ demand ਆਂ ਤੈਥੋਂ ਜਰੀਆਂ
ਨੀ ਗੱਬਰੂ ਨੇ ਤੂੰ ਕਰੀ ਐ
ਉਹ ਗੱਬਰੂ ਨੇ ਤੂੰ ਕਰੀ ਐ
ਨੀ ਸਾਨੂੰ ਕਰਨ ਪਸੰਦ ਹੋਰ ਬੜੀਆਂ , ਸੋਹੰ ਖਾ

ਵੇ ਪਾਵਾਂ ਸ਼ੌਂਕ ਨਾਲ Dhaliwal’ਆ
Suit ਖੀਨ ਖਾਬ ਦੇ
ਸਾਕ ਨਖਰੋ ਨੁੰ ਆਉਂਦੇ ਨੇ Canada ਕੀ Punjab ਦੇ

ਉਹ California ਵਾਂਗ ਪਿੰਡ ਖੁੱਲੀ ਜੀ ਜ਼ਮੀਨ ਆ
ਘੋੜੀਆਂ ਦਾ ਜੱਟੀਏ ਨੀ ਗੱਬਰੂ ਸ਼ੁਕੀਨ ਆ
ਉਹ ਜਟ ਰੱਖੇ ਚੀਨੇ ਸ਼ੌਂਕ ਨੁੰ
ਉਹ ਜਟ ਰੱਖੇ ਚੀਨੇ ਸ਼ੌਂਕ ਨੁੰ
ਮੋੜਾਂ ਘੂਰ ਨਾਲ ਡਾਰਾਂ ਨਿੱਤ ਚੜਿਆਂ
ਗੱਬਰੂ ਨੇ ਤੂੰ ਕਰੀ ਐ , ਉਹ ਗੱਬਰੂ ਨੇ ਤੂੰ ਕਰੀ ਐ
ਨੀ ਸਾਨੂੰ ਕਰਨ ਪਸੰਦ ਹੋਰ ਬੜੀਆਂ

ਵੇ ਜੱਟੀ ਵੀ ਰਕਾਨ top ਦੀ , ਜੱਟੀ ਵੀ ਰਕਾਨ top ਦੀ
ਨਈਓਂ ਜਾਣਿਆਂ demand'ਆਂ ਤੈਥੋਂ ਜਰੀਆਂ

ਕਰਤੀ ਜੇ ਹਾਂ ਦੱਸ ਸਾਡੇ ਲਈ ਕੀ ਕਰੇਂਗਾ
ਚੰਨ ਨਖਰੋ ਦੇ ਅੱਗੇ ਕਿਹੜੇ ਅੰਬਰਾਂ ਦਾ ਧਰੇਂਗਾ

ਹੋ Bombay ਵਾਲੇ rare ਮੈਂ ਪੱਖ ਜਿਥੇ ਪੂਰਦਾ
ਕੋਕੇ ਚ ਜੜ੍ਹਾਂ ਦਉਂ ਤੈਨੂੰ ਨਗ ਕੋਹਿਨੂਰ ਦਾ

ਉਹ ਖੁੱਲੇ ਦਿਲ ਮਿੱਤਰਾਂ ਦੇ , ਖੁੱਲੇ ਦਿਲ ਮਿੱਤਰਾਂ ਦੇ
ਗੱਲਾਂ ਕੱਚੀਆਂ ਕਦੇ ਨੀ ਕਰੀਆਂ
ਗੱਬਰੂ ਨੇ ਤੂੰ ਕਰੀ ਐ , ਉਹ ਗੱਬਰੂ ਨੇ ਤੂੰ ਕਰੀ ਐ
ਨੀ ਸਾਨੂੰ ਕਰਨ ਪਸੰਦ ਹੋਰ ਬੜੀਆਂ

ਵੇ ਜੱਟੀ ਵੀ ਰਕਾਨ top ਦੀ , ਜੱਟੀ ਵੀ ਰਕਾਨ top ਦੀ
ਨਈਓਂ ਜਾਣਿਆਂ demand'ਆਂ ਤੈਥੋਂ ਜਰੀਆਂ

ਮਸੀ ਇੱਕੀ ਬਾਈ ਸਾਲ ਦਿਲ ਜੱਟੀਏ ਨੇ ਸੰਭਾਲਿਆ
ਉਹ ਬਾਹਲਾ ਬਹਿ ਗਿਆ ਤੂੰ fit ਵੇ ਰਸੌਲੀ ਪਿੰਡ ਵਾਲਿਆਂ

ਉਹ ਰਫਲ ਨਾ ਜੱਚੇ ਬਿੱਲੋ ਬੱਟ ਤੋਂ ਬਿਨਾਂ
ਲੱਗਣਾ ਨੀ ਸਿਰਾ ਸੱਚੀ ਜਟ ਤੋਂ ਬਿਨਾਂ

ਹੋਇਆ ਪਹਿਲੀ ਵਾਰ ਜੱਟੀਏ
ਹੋਇਆ ਪਹਿਲੀ ਵਾਰ ਜੱਟੀਏ , ਨੀ ਅੱਖਾਂ ਜਟ ਨਾ ਕਿਸੇ ਦਿਆਂ ਲੜੀਆਂ
ਗੱਬਰੂ ਨੇ ਤੂੰ ਕਰੀ ਐ , ਉਹ ਗੱਬਰੂ ਨੇ ਤੂੰ ਕਰੀ ਐ
ਨੀ ਸਾਨੂੰ ਕਰਨ ਪਸੰਦ ਹੋਰ ਬੜੀਆਂ

ਵੇ ਜੱਟੀ ਵੀ ਰਕਾਨ top ਦੀ , ਜੱਟੀ ਵੀ ਰਕਾਨ top ਦੀ
ਨਈਓਂ ਜਾਣਿਆਂ demand'ਆਂ ਤੈਥੋਂ ਜਰੀਆਂ

Curiosités sur la chanson Rakaan Top Di de Gurnam Bhullar

Qui a composé la chanson “Rakaan Top Di” de Gurnam Bhullar?
La chanson “Rakaan Top Di” de Gurnam Bhullar a été composée par Vicky Dhaliwal.

Chansons les plus populaires [artist_preposition] Gurnam Bhullar

Autres artistes de Film score