Sade Aale

GILL RAUNTA, HARMEET SINGH

Yea! Jass Records!
MixSing!
Gurnam Bhullar!

ਮੀਨਾ ਖੰਡ ਟੱਪਦੀ ਨੀ ਯਾਰੀ ਓਏ
ਜੇਡੇ ਬੈਂਡ ਜੇ ਵਤਾਕੇ ਪੌਂਦੇ ਯਾਰਿਯਾ
ਬਾਪੂ ਵੇਲੇ ਤੋਂ ਆਏ ਪਗ ਨੂ ਵਟਯਿਦਾ
ਸਾਡਾ ਤਾਈਓਂ ਨੇ ਲੇਯਜਾਂ ਸਿਰੇ ਚਾੜਿਆ
ਹੁੰਦੇ ਯੇਂਕੇ ਯੁੱਨਕੇ business man ਨੀ
ਰਿਹਿੰਦੇ ਆ ਜੋ ਫਾਇਦੇ ਨਫੇ ਖੱਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹੱਟਦੇ

ਲਡੋ ਖੇਡ ਖੇਡ ਜੇਡੇ ਹੋਏ ਆ ਜਵਾਨ
ਵੈਲਪੁਨੇ ਦਿਆ ਤੋਡ਼ ਦੇ ਨੀ ਅਡਿਆ
ਵੱਡੇ ਵੱਡੇ ਵੈਲੀ ਪਾਈਏ ਪੜਨੇ
ਭਲਾ ਬਾਲਿਆ ਕਿਤਾਬਾਂ ਤਾਂ ਨੀ ਪੜਿਆ
ਬਾਲੇ ਚਕਮੇ ਨੂ ਜੜੋਂ ਪੱਟ ਦਾਯਿਦਾ
ਸੌ ਪੁੱਤ ਨੀ ਬੇਗਾਨਾ ਕੋਈ ਪੱਟ ਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹੱਟਦੇ

MixSingh In The House!

ਗੱਲ ਦੋਗ੍ਲੀ ਜੀ ਕਰਦੇ ਨੀ ਮੁੱਡ ਤੋਂ
ਯਾ ਤਾ ਨੋ ਕਰਦੇ ਯਾ ਤਾਂ ਯੇਸ ਨੀ
ਗੁਰੂ ਘਰ ਦਾ ਸ੍ਕੂਲ ਕੋਲੋ ਮੂਡ ਕੇ
ਸਾਡੇ ਸਾਡੇ ਵਾਂਗੂ ਸਿਧੇ ਜੇ ਅਡ੍ਰੇਸ ਨੀ

Okay! number one and two
Source thirty three fifty

ਗੱਲ ਦੋਗ੍ਲੀ ਜੀ ਕਰਦੇ ਨੀ ਮੁੱਡ ਤੋਂ
ਯਾ ਤਾ ਨੋ ਕਰਦੇ ਯਾ ਤਾਂ ਯੇਸ ਨੀ
ਗੁਰੂ ਘਰ ਦਾ ਸ੍ਕੂਲ ਕੋਲੋ ਮੂਡ ਕੇ
ਸਾਡੇ ਸਾਡੇ ਵਾਂਗੂ ਸਿਧੇ ਜੇ ਅਡ੍ਰੇਸ ਨੀ

ਦਾਇਰਿਆ ਚ ਹੋਏ ਕਦੇ ਬੰਦ ਨੀ
ਰਿਹਿੰਦੇ ਆ ਲਕੀਰਾਂ ਸਾਡਾ ਕੱਟਦੇ

ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹੱਟਦੇ

ਤਾ ਮੁੱਛਾਂ ਨੂ ਦੇਣਾ ਤਾ ਬਸ ਸ਼ੋਕ ਆ
ਐਵੇ ਸਮਝੀ ਨਾ ਜੱਟ ਕੀਤੇ ਵਿਗਡੇ
ਯਾਰ ਯਾਰਾਂ ਦੇ ਪੂਗੌਂਦੇ ਸਡਾ ਯਾਰਿਯਾ
ਯਾਰ ਤੀਵੀਆਂ ਦੇ ਰਖਦੇ ਨੀ ਜਿਗਰੇ
ਤਾ ਮੁੱਛਾਂ ਨੂ ਦੇਣਾ ਤਾ ਬਸ ਸ਼ੋਕ ਆ
ਐਵੇ ਸਮਝੀ ਨਾ ਜੱਟ ਕੀਤੇ ਵਿਗਡੇ
ਯਾਰ ਯਾਰਾਂ ਦੇ ਪੂਗੌਂਦੇ ਸਡਾ ਯਾਰਿਯਾ
ਯਾਰ ਤੀਵੀਆਂ ਦੇ ਰਖਦੇ ਨੀ ਜਿਗਰੇ
ਗਿੱਲ ਰੌੰਟੇਯਾ ਨੀ ਸਿਰੇ ਕਦੇ ਲਗਦੇ
ਜੇਡੇ ਸੌਂਦੇ ਸਰਾਣੇ ਲਾਕੇ ਪੱਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹੱਟਦੇ
ਵਧ ਵਧ ਪੈਂਦੇ ਪੰਗਾ ਪਏ ਤੋਂ
ਸਾਡੇ ਆਲੇ ਤਾ ਕਦੇ ਨਈ ਪਿਛੇ ਹਟਦੇ

Curiosités sur la chanson Sade Aale de Gurnam Bhullar

Qui a composé la chanson “Sade Aale” de Gurnam Bhullar?
La chanson “Sade Aale” de Gurnam Bhullar a été composée par GILL RAUNTA, HARMEET SINGH.

Chansons les plus populaires [artist_preposition] Gurnam Bhullar

Autres artistes de Film score