Supne Vich

Gurnam Bhullar

ਹੋ,ਹੋ,ਹੋ,ਹੋ
ਹੋ,ਹੋ,ਹੋ,ਹੋ
ਹੋ,ਹੋ,ਹੋ,ਹੋ
ਹੋ,ਹੋ,ਹੋ,ਹੋ
ਚਾਅ ਚੜਿਆ ਆਉਣ ਪਸੀਨੇ ਲੱਗੀ ਅੱਗ ਬੂਝ ਗਈ ਸੀਨੇ
ਚੁਪ ਹੋ ਗਈ ਵਿਲਕਨ ਮੇਰੀ ਪਰ ਹੱਲੇ ਸਵਾਲ ਕਈ ਨੇ
ਚਾਅ ਚੜਿਆ ਆਉਣ ਪਸੀਨੇ ਲੱਗੀ ਅੱਗ ਬੂਝ ਗਈ ਸੀਨੇ
ਚੁਪ ਹੋ ਗਈ ਵਿਲਕਨ ਮੇਰੀ ਪਰ ਹੱਲੇ ਸਵਾਲ ਕਈ ਨੇ
ਗੁੱਟ ਫੜ ਕੇ ਤੋੜੀਆ ਵੰਗਾ
ਗੁੱਟ ਫੜ ਕੇ ਤੋੜੀਆ ਵੰਗਾ ਟੋਟੇ ਮੈਂ ਸਾਂਭ ਰਹੀ ਆਂ
ਸੁਪਨੇ ਵਿਚ ਸੱਜਣ ਮਿਲਿਆ ਬਾਹਾਂ ਮੈਂ ਗੱਲ ਪਾ ਲਈਆ

ਡਰਦੀ ਕੀਤੇ ਵਿਛੜ ਨਾ ਜਾਵਾਂ ਅੱਖਾਂ ਨਾ ਖੋਲ ਰਹੀ ਆ

ਰੱਬ ਕਰਕੇ ਸਾਰੀਆ ਅੱੜਿਆ ਐਦਾਂ ਦੀਆ ਹੋ ਜਾਣ ਰਾਤਾਂ
ਉਂਝ ਤਾਂ ਗਲ ਕਰਦਾ ਨਹੀਂ ਵੇ ਐਦਾਂ ਹੀ ਹੋ ਜਾਣ ਬਾਤਾਂ

ਪਲ ਦੇ ਵਿਚ ਪੂਰੀਆ ਹੋਈਆ
ਪਲ ਦੇ ਵਿਚ ਪੂਰੀਆ ਹੋਈਆ ਦੁਆਵਾਂ ਮੰਗਦੀ ਰਹੀ ਆਂ
ਸੁਪਨੇ ਵਿਚ ਸੱਜਣ ਮਿਲਿਆ ਬਾਹਾਂ ਮੈਂ ਗੱਲ ਪਾ ਲਈਆ
ਡਰਦੀ ਕੀਤੇ ਵਿਛੜ ਨਾ ਜਾਵਾਂ ਅੱਖਾਂ ਨਾ ਖੋਲ ਰਹੀ ਆ
ਸੁਪਨੇ ਵਿਚ ਸੱਜਣ ਮਿਲਿਆ ਬਾਹਾਂ ਮੈਂ ਗੱਲ ਪਾ ਲਈਆ

ਬਾਕੀ ਸਭ ਭੁਲ ਗਈ ਆਂ ਵੇ ਨਾਮ ਗੁਰਨਾਮ ਆਂ ਚੇਤੇ
ਦਿਨ ਚੜਿਆ ਮੁੱਕ ਗਿਆ ਸੁਪਨਾ ਤੇਰੇ ਹੀ ਪੈਣ ਭੁਲੇਖੇ

ਤੂੰ ਸਾਹਮਣੇ ਹੈ ਜਾ ਨਹੀਂ ਵੇ
ਤੂੰ ਸਾਹਮਣੇ ਹੈ ਜਾ ਨਹੀਂ ਵੇ
ਹੋਈ ਪਰੇਸ਼ਾਨ ਪਈ ਆਂ
ਸੁਪਨੇ ਵਿਚ ਸੱਜਣ ਮਿਲਿਆ ਬਾਹਾਂ ਮੈਂ ਗੱਲ ਪਾ ਲਈਆ
ਡਰਦੀ ਕੀਤੇ ਵਿਛੜ ਨਾ ਜਾਵਾਂ ਅੱਖਾਂ ਨਾ ਖੋਲ ਰਹੀ ਆ
ਸੁਪਨੇ ਵਿਚ ਸੱਜਣ ਮਿਲਿਆ ਬਾਹਾਂ ਮੈਂ ਗੱਲ ਪਾ ਲਈਆ
ਸੁਪਨੇ ਵਿਚ ਸੱਜਣ ਮਿਲਿਆ ਬਾਹਾਂ ਮੈਂ ਗੱਲ ਪਾ ਲਈਆ
ਬਾਹਾਂ ਮੈਂ ਗੱਲ ਪਾ ਲਈਆ
ਬਾਹਾਂ ਮੈਂ ਗੱਲ ਪਾ ਲਈਆ

Chansons les plus populaires [artist_preposition] Gurnam Bhullar

Autres artistes de Film score