Bodi Wale Taare Takk

Veet Baljit

Its Ikwinder Singh Production

ਓ ਪੌਣੀ ਧਮਕ ਮੈਂ ਦੇਣੀ ਨਈਓਂ ਧੱਮਕੀ
ਗਲ ਬਹੂਤਾਂ ਚਿਰ ਰਹਿਣੀ ਨਈਓਂ ਲਮਕੀ
ਪੌਣੀ ਧਮਕ ਮੈਂ ਦੇਣੀ ਨਈਓਂ ਧੱਮਕੀ
ਗਲ ਬਹੂਤਾਂ ਚਿਰ ਰਹਿਣੀ ਨਈਓਂ ਲਮਕੀ
ਹੋ ਗਲ ਬਹੂਤਾਂ ਚਿਰ ਰਹਿਣੀ ਨਈਓਂ ਲਮਕੀ
ਨੀ ਜਿਹਦੇ ਸਾਲੇ ਤੀਰ ਮਾਰਦੇ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ

ਹੱਥ ਪਾਉ ਕਿਹੜਾ ਵੱਗਦੇ ਤੂਫਾਨ ਨੂੰ
ਘਾਟਾ ਗੋਲੀਆਂ ਦਾ ਹੈ ਨੀ ਓਹਦੀ ਜਾਨ ਨੂੰ
ਘਾਟਾ ਗੋਲੀਆਂ ਦਾ ਹੈ ਨੀ ਓਹਦੀ ਜਾਨ ਨੂੰ
ਹੱਥ ਪਾਉ ਕਿਹੜਾ ਵੱਗਦੇ ਤੂਫਾਨ ਨੂੰ
ਘਾਟਾ ਗੋਲੀਆਂ ਦਾ ਹੈ ਨੀ ਓਹਦੀ ਜਾਨ ਨੂੰ
ਹੋ ਟੋਲੈ ਗਿਦੜਾਂ ਦੇ ਫਿਰਦੇ ਆ ਸੋਹਣੀਏ ਨੀ,
ਫਿਕਰਨ ਚ ਪੈਰ ਮਾਰਦੇ
ਹੋ ਬੋਦੀ ਆਲੇ ਤਾਰੇ ਤੱਕ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ

ਹੋ ਬਿਲੋ Gangster ਦਾ Boss ਤੇਰਾ ਯਾਰ ਨੀ
ਮਹਿੰਗੇ ਟੈਂਕਾਂ ਨਾਲੋ ਰਖੇ ਹੱਥਿਆਰ ਨੀ
ਮਹਿੰਗੇ ਟੈਂਕਾਂ ਨਾਲੋ ਰਖੇ ਹੱਥਿਆਰ ਨੀ
ਹੋ ਬਿਲੋ Gangster ਦਾ Boss ਤੇਰਾ ਯਾਰ ਨੀ
ਮਹਿੰਗੇ ਟੈਂਕਾਂ ਨਾਲੋ ਰਖੇ ਹੱਥਿਆਰ ਨੀ
ਗੋਲੀ ਹਿੱਕ ਉੱਤੇ ਮਾਰਦਾ ਆਏ ਸੂਰਮਾ
ਨੀ ਪੀਠ ਤੇ ਗੱਦਾਰ ਮਾਰਦੇ
ਹੋ ਬੋਦੀ ਵਾਲੇ ਤਾਰੇ ਤੱਕ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ

ਤੌਂਟੇ ਕਾਲਾਂ ਵੱਲ ਟੇਡਾ ਜਿਹਨੇ ਤਕਿਆ
ਜਾਉ ਪਲਿਯਨ ਦੇ ਵਿੱਚ ਮੱਸਾ ਚਕਿਆ
ਤੌਂਟੇ ਕਾਲਾਂ ਵੱਲ ਟੇਡਾ ਜਿਹਨੇ ਤਕਿਆ
ਜਾਉ ਪਲਿਯਨ ਦੇ ਵਿੱਚ ਮੱਸਾ ਚਕਿਆ
ਤੌਂਟੇ ਕਾਲਾਂ ਵੱਲ ਟੇਡਾ ਜਿਹਨੇ ਤਕਿਆ
ਜਾਉ ਪਲਿਯਨ ਦੇ ਵਿੱਚ ਮੱਸਾ ਚਕਿਆ
ਹੋ ਅੱਲੜਾਂ ਨੂੰ ਮਾਰ ਦੀਆਂ ਦੇਹਸ਼ਤਾਂ
ਤੇ ਵੇਲਿਆਂ ਨੂੰ ਵੈਰ ਮਾਰਦੇ
ਬੋਦੀ ਆਲੇ ਤਾਰੇ ਤਕ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ
ਹੋ ਬੋਦੀ ਵਾਲੇ ਤਾਰੇ ਤੱਕ fire ਜਾਂਦੇ ਆ
ਨੀ ਬਿਲੋ ਤੇਰੇ ਯਾਰ ਦੇ

Curiosités sur la chanson Bodi Wale Taare Takk de Jazzy B

Qui a composé la chanson “Bodi Wale Taare Takk” de Jazzy B?
La chanson “Bodi Wale Taare Takk” de Jazzy B a été composée par Veet Baljit.

Chansons les plus populaires [artist_preposition] Jazzy B

Autres artistes de Indian music