Uchi Heel

Sukshinder Shinda, Satta Kotle Wala

ਸੋਹਣਾ ਮੁਖ , ਪੇਟ ਸੂਟ , ਲੰਮੀ ਗੁੱਤ ਨੀ
ਕੱਢ ਦੀ ਪ੍ਰਾਣ ਤੇਰੀ ਘੈਂਟ ਲੁਕ ਨੀ
ਸੋਹਣਾ ਮੁਖ , ਪੇਟ ਸੂਟ , ਲੰਮੀ ਗੁੱਤ ਨੀ
ਕੱਢ ਦੀ ਪ੍ਰਾਣ ਤੇਰੀ ਘੈਂਟ ਲੁਕ ਨੀ
ਹਿਕ ਤੇਰੀ ਚੜ੍ਹਦੀ ਜਵਾਨੀ ਬੱਲੀਏ
ਦੂਜਾ ਉੱਤੇ ਜੋਬਨ ਦਾ ਆਇਆ ਕੇਹਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ slip ਪੈਰ ਨੀ

ਲੱਕ ਤੇਰਾ ਪਤਲਾ
ਹੁਲਾਰੇ ਹੌਲੀ ਮਾਰ ਨੀ
ਤਿੱਖੇ ਨੈਣ ਤੇਰੇ
ਉੱਤੇ ਨਜ਼ਰਾਂ ਹਜ਼ਾਰ ਨੀ
ਲੱਕ ਤੇਰਾ ਪਤਲਾ
ਹੁਲਾਰੇ ਹੌਲੀ ਮਾਰ ਨੀ
ਤਿੱਖੇ ਨੈਣ ਤੇਰੇ
ਉੱਤੇ ਨਜ਼ਰਾਂ ਹਜ਼ਾਰ ਨੀ
ਬਣ ਗਈ ਪਸੰਦ ਤੂੰ ਹਰੀਕ ਮੁੰਡੇ ਦੀ
ਤੇਰੇ ਪਿੱਛੇ ਮਿੱਤਰਾਂ ਚ ਪੈ ਗਏ ਵੈਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ

ਡਾਲਰ , ਰੁਪਏ Pond
ਸੁੱਟ ਦੇ ਨੇ ਵਾਰ ਕੇ
ਨੱਚੇ ਜਾਵੇ ਠੁਮਕੇ ਤੇ
ਠੁਮਕਾ ਤੂੰ ਮਾਰ ਕੇ
ਡਾਲਰ , ਰੁਪਏ Pond
ਸੁੱਟ ਦੇ ਨੇ ਵਾਰ ਕੇ
ਨੱਚੇ ਜਾਵੇ ਠੁਮਕੇ ਤੇ
ਠੁਮਕਾ ਤੂੰ ਮਾਰ ਕੇ
ਰੂਪ ਤੇਰਾ ਦੇਖ ਕੇ ਤਬਾਹੀ ਗੋਰੀਏ
ਦਿਲਾਂ ਵਿਚ ਉਠੇ ਇਸਕੇ ਦੀ ਲਹਿਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ

ਤੇਰੇ ਪਿੱਛੇ ਚੋਬਰਾਂ ਚ
ਮਾਛੀ ਹਾਲ ਚੱਲ ਨੀ
Catch ਕਰ ਕੋਟਲੀ ਦੇ
ਸਤੇ ਦੀ ਤੂੰ ਗੱਲ ਨੀ
ਤੇਰੇ ਪਿੱਛੇ ਚੋਬਰਾਂ ਚ
ਮਾਛੀ ਹਾਲ ਚੱਲ ਨੀ
Catch ਕਰ ਕੋਟਲੀ ਦੇ
ਸਤੇ ਦੀ ਤੂੰ ਗੱਲ ਨੀ
ਵੈਲੀ ਬੰਦੇ ਮਿੰਟ ਲਾਉਂਦੇ ਵਾਅਰਦਾਤ ਨੂੰ
ਅੱਜ ਦੀ ਦਿਹਾੜੀ ਰਬ ਰੱਖੇ ਖੈਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ
ਸੰਭਾਲ ਕੇ ਨੱਚ ਉੱਚੀ ਹੀਲ ਵੱਲੀਏ
ਦੇਖੀ ਕੀਤੇ ਹੋ ਜੇ ਨਾ Slip ਪੈਰ ਨੀ

Curiosités sur la chanson Uchi Heel de Jazzy B

Qui a composé la chanson “Uchi Heel” de Jazzy B?
La chanson “Uchi Heel” de Jazzy B a été composée par Sukshinder Shinda, Satta Kotle Wala.

Chansons les plus populaires [artist_preposition] Jazzy B

Autres artistes de Indian music