Zimidaar
The Muzik Factory
ਹੋ ਗੋਲੀ ਵਰਦੀ ਚੱਟਾਨਾਂ ਰਹੇ ਬਣਦੇ
ਉਸ ਕੋਮ ਦੀਆਂ ਹੋਣ ਬਰਬਾਦੀਆਂ (ਬਰਬਾਦੀਆਂ)
ਚੁਮ ਚੁਮ ਰੱਸੇ ਝੂਟ ਲਏ ਸੀ ਜੱਟਾ ਨੇ
ਕਤ ਚਰਖਾ ਨੀ ਮਿਲੀਆਂ ਆਜ਼ਾਦੀਆਂ (ਆਜ਼ਾਦੀਆਂ)
ਹੋ ਜੱਦੋ ਜੱਟਾ ਦੇ ਹਕਾਂ ਦੀ ਗੱਲ ਚੱਲਦੀ
ਪੈ ਜੇ ਦੰਦਲ ਕਿਉਂ ਲੋਟੂ ਸਰਕਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਹੋ ਜੱਟ ਕਰਜੇ ਦੀ ਦਾਬ ਥੱਲੇ ਆ ਗਿਆ
ਖੁਦਖੁਸ਼ੀਆਂ ਨਾ ਜਾਂ ਹੁਣ ਤੱਕੀਆਂ
ਵੇ ਅੱਧਾ ਲੱਕ ਜ਼ਬਾਨੋ ਨੀਤੇਯੋ
ਕਿਥੋਂ ਭਾਲਦੇ ਹੋ ਦੇਸ਼ ਚ ਤੱਰਕੀਆਂ
ਖੂਨ ਬੱਲੇ ਇੰਜਣ ਝੋਨਾ ਪਲਦਾ
ਰੈਟ ਦੇਣ ਵਾਲੇ ਮੰਗਦੇ ਹਜਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਕੁਝ ਮੀਂਹ ਮਾਰੀ ਜਾਂਦਾ ਆਕੇ ਫ਼ਸਲਾਂ
ਕੁਝ ਘਾਟ ਮਾਰੀ ਜਾਂਦੀ ਸਾਨੂੰ ਲਾਈਟ ਦੀ
ਓ ਜਿਹੜੀ ਦਿੰਦੇ ਓ ਦਵਾਈ ਸੋਨੇ ਮੂਲ ਦੀ
ਏਨਾ ਮਾਰਦੀ ਓ ਸਾਰੀ ਜ਼ੀਰੋ ਫੈਂਟ ਦੀ
ਬੱਚੀ ਖੁਚੀ ਵੀ ਨਾ ਟੈਮ ਸਰ ਤੁਲਦੀ
ਰੋਕੇ ਵੇਚ ਦਾ ਏ ਹਾੜੀ ਹਾਨੀ ਸਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਕੁਝ ਕਾਰਖਾਨਿਆਂ ਨੇ ਆਕੇ ਦੱਬ ਲਈ
ਬਾਕੀ ਲੈਨੇ ਆ ਨੇ ਖੇਤਾਂ ਚੋ ਚੀਰ ਕੱਦ ਤੇ
ਮਾਵਾਂ ਵਰਗੇ ਪਿਆਰੇ ਟੱਕ ਜੱਟਾਂ ਨੂੰ
ਬਿਨਾ ਰਹਿਮ ਲੱਤਾਂ ਗੋਡਿਆਂ ਤੋਂ ਵੱਡ ਤੇ
ਹੋਰ ਪਰਖੋ ਨਾ ਹੋਏ ਕਹਿਰਵਾਨ ਨੂੰ
ਹੱਥ ਪੈ ਨਾ ਜਾਵੇ ਮੋਦੀ ਸਰਕਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਅੰਗ ਪਾੜ ਸਾਡੇ ਗੁਰੂ ਦੇ ਜੋ ਰੋਲ ਤੇ
ਕਿਵੇਂ ਝੱਲ ਲਈਏ ਸਿਆਸਤਾਂ ਦੇ ਵਾਰ ਨੂੰ
ਹੋ ਅੰਗ ਪਾੜ ਸਾਡੇ ਗੁਰੂ ਦੇ ਜੋ ਰੋਲ ਤੇ
ਕਿਵੇਂ ਝੱਲ ਲਈਏ ਸਿਆਸਤਾਂ ਦੇ ਵਾਰ ਨੂੰ
ਹੱਥ ਕਿਰਤ ਕਮਾਈ ਵਾਲੇ ਜੱਟਾਂ ਦੇ
ਮਜਬੂਰ ਜਾਂ ਨ ਪੈਣ ਹਥਿਆਰ ਨੂੰ
ਹੋਜੂ ਅੱਤਵਾਦ ਖੜਾ ਨੰਦ ਗੜ੍ਹਿਆਂ
ਕਹਿੰਦੇ ਉੱਡਣਾ ਨਾ ਪੈਜੇ ਬਲਕਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ
ਜੱਟ ਮਾਰਿਆ ਨਾ ਮਰੇ ਕਦੇ ਮੌਤ ਤੋਂ
ਵੋਟ ਹੱਥੀਂ ਪਾਈ ਮਾਰੂ ਜਿਮੀਦਾਰ ਨੂੰ