Akh

Kamal Khan

Young Army

ਤੈਨੂੰ ਤਕ ਦੇ ਹੀ ਯਾਰ ਮੈ ਮਰ ਗਈ ਤੇਰੇ ਤੇ
ਤੈਨੂੰ ਤਕ ਦੇ ਹੀ ਯਾਰ ਮੈ ਮਰ ਗਈ ਤੇਰੇ ਤੇ
ਤੇਰੀ ਅੱਖ ਨਸ਼ੀਲੀ
ਤੇਰੀ ਅੱਖ ਨਸ਼ੀਲੀ ਕੁਛ ਕਰ ਗਈ ਮੇਰੇ ਤੇ
ਤੈਨੂੰ ਤਕ ਦੇ ਹੀ ਯਾਰ ਮੈ ਮਰ ਗਈ ਤੇਰੇ ਤੇ
ਤੈਨੂੰ ਤਕ ਦੇ ਹੀ ਯਾਰ ਮੈ ਮਰ ਗਈ ਤੇਰੇ ਤੇ
ਤੇਰੇ ਬਿਨ ਜੀ ਨਹੀ ਲਗਦਾ
ਰਾਤਾਂ ਦਾ ਨਹਿਰਾਂ ਠਗਦਾ
ਆਜਾ ਵੇ ਆਜਾ ਸੱਜਣਾ
ਆਜਾ ਵੇ ਆਜਾ ਸੱਜਣਾ
ਕੀ ਏ ਭਰੋਸਾ ਪਲ ਦਾ
ਤੇਰੇ ਬਿਨ ਜੀ ਨਹੀ ਲਗਦਾ
ਰਾਤਾਂ ਦਾ ਨਹਿਰਾਂ ਠਗਦਾ
ਤੇਰੇ ਬਿਨ ਜੀ ਨਹੀ ਲਗਦਾ

Chansons les plus populaires [artist_preposition] Kamal Khan

Autres artistes de Film score