Dilliwaliye

Kamal Khan

ਦਿੱਲੀਵਾਲੀਏ ਨੀ ਦਿੱਲੀਵਾਲੀਏ ਨੀ
ਤੇਰੇ ਨਾਲ ਹੋ ਗਿਆ ਪਿਆਰ ਗੋਰੀਏ
ਦਿਲ ਉੱਤੇ ਸੱਟ ਗਈ ਐ ਮਰ ਗੋਰੀਏ
ਤੇਰੇ ਨਾਲ ਹੋ ਗਿਆ ਪਿਆਰ ਗੋਰੀਏ
ਦਿਲ ਉੱਤੇ ਸੱਟ ਗਈ ਐ ਮਰ ਗੋਰੀਏ
ਤੇਰੇ ਪਿੱਛੇ ਪਿੱਛੇ ਆਵਾ
ਤੈਨੂੰ ਤੱਕਦਾ ਤੱਕਦਾ ਜਾਵਾ
ਹਾਂ Look At Me ਮੋਟਿਆਂ ਰੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ

Like I Feel For You Girl
Do You Feel That Too
Every Thing That You Too
Makes Me Love You Love You

ਲਹਿੰਗੇ ਨਾਲ ਮੈਚ ਕਰ ਝੁਮਕੇ ਤੋਂ ਪਏ ਆ
ਗੋਰੀ ਗੋਰੀ ਵੀ ਨੀ ਉੱਤੇ ਕੰਗਣ ਸਜਾਏ ਆ
ਲਹਿੰਗੇ ਨਾਲ ਮੈਚ ਕਰ ਝੁਮਕੇ ਤੋਂ ਪਏ ਆ
ਗੋਰੀ ਗੋਰੀ ਵੀ ਨੀ ਉੱਤੇ ਕੰਗਣ ਸਜਾਏ ਆ
ਅੰਖਾਂ ਵਾਰਾਂ ਕਜਲਾ ਵੀ ਜਾਨ ਕੱਟਦਾ
ਤੇਰੀ ਪਤਲੀ ਕਮਰ ਮੁੰਡੇ ਸਾਰੇ ਪਿੱਛੇ ਲਾਏ ਆ
ਮੁੰਡੇ ਸਾਰੇ ਪਿੱਛੇ ਲਾਏ ਆ
Fashion ਤੇਰਾ ਸਬ ਤੋਂ ਵੱਖਰਾ
ਜਾਨ ਲੈਵਲ ਤੇਰਾ ਨਖਰਾ
ਕਿੱਤੇ ਬੇਖੀ ਨਾ ਕਰਾ ਨਿੱਕਾ ਰੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
Tik tok the way you walk
ਤੂੰ ਨੈਣਾ ਨਾਲ ਖੇਲੇ just ਨੀ
Non stop the way you talk
ਤੂੰ ਕਰ ਗਈ ਏ impress ਨੀ
O girl do you want be famous
ਜਾਣਾ ਮੈਂ ਚੌਣਾ ਤੂੰ out of ਸਲੈਬਸ
ਮੁੰਡੇ ਸਾਰੇ ਕਰਤੇ ਕੁੜੀਏ ਤੂੰ ਬੇ ਬੱਸ
ਮੇਰੇ ਨਾਲ ਘੁੰਮ daily ਭੁੱਲ ਜੇ ਗਈ ਵੇਗੱਸ
ਸੁੰਨ ਹੈ ਹੋਵੇ ਗਏ ਤੇਰਾ bag ਅਸ
ਜੇ ਮੈਂ ਪਾਇਆ necklace
ਜੇਨਾ ਚੀਰ ਮੈਂ ਮਜੇ ਕੁੜੇ ਲੈ
ਜੋ ਵੇ ਕਹਿਣਾ ਕਹਿ
Just don t break trust

ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਮਹਿੰਗੇਆਂ ਬ੍ਰਾਂਡਾ ਨੂੰ ਵੀ ਪਾਈ ਜਾਵੇ ਮਾਤ ਨੀ
ਹੁਸਨ ਤੇਰੇ ਦੀ ਬਿੱਲੋ ਸੁਣ ਕਯਾ ਬਾਤ ਨੀ
ਮੇਰਾ ਦਿਲ ਆਪਣੇ ਤੂੰ ਕੋਲ ਰੱਖ ਆਏ
ਸਾਰੀ ਕੁੜੀਆਂ ਤੋਂ ਤੇਰੀ top ਦੀ class ਨੀ
100 ਚੋਂ ਨੀ 100 ਨੰਬਰ ਤੇਰਾ
ਖਾਨ ਤੇਰਾ ਅੱਜ ਤੋਂ ਤੇਰਾ
ਰਾਜਵੀਰ ਨਾ ਲਾਵੇ ਲਾਰੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ
ਲਹਿੰਗਾ ਤੇਰਾ ਦਿੱਲੀਵਾਲੀਏ ਨੀ
ਲੁੱਟਦਾ ਜਾਵੇ

Like I Feel For You Girl
Do You Feel That Too
Every Thing That You Too
Makes Me Love You Love You

Chansons les plus populaires [artist_preposition] Kamal Khan

Autres artistes de Film score