Hosh
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿਲਾ ਨੂ ਖੋ ਖੜਨ ਵਾਲੇ
ਦਿਲਾ ਨੂ ਖੋ ਖੜਨ ਵਾਲੇ
ਬੇਦਰਦਾਂ ਵਲ ਨਾ ਜਾਯਾ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਬੜੇ ਖੋਟੇ, ਬੜੇ ਡਾਢੇ
ਬੜੇ ਬੇਰਹਿਮ ਸੱਜਣ ਨੇ
ਬੜੇ ਖੋਟੇ, ਬੜੇ ਡਾਢੇ
ਬੜੇ ਬੇਰਹਿਮ ਸੱਜਣ ਨੇ
ਇਹਨਾਂ ਦੇ ਕੋਲ ਬਿਹ ਬਿਹ ਕੇ
ਨਾ ਝਿੜਕਾਂ ਰੋਜ਼ ਖਾਯਾ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿਲਾ ਜੇ ਮੰਨ ਦਾ ਤੂ ਕਹਿਣਾ
ਕਦੇ ਨਾ ਧੋਖਾ ਤੂ ਖਾਂਦਾ
ਦਿਲਾ ਜੇ ਮੰਨ ਦਾ ਤੂ ਕਹਿਣਾ
ਕਦੇ ਨਾ ਧੋਖਾ ਤੂ ਖਾਂਦਾ
ਤੂ ਸੂਰਤ ਵਲ ਨਾ ਤਕੇਆ ਕਰ,
ਤੂ ਸੀਰਤ ਤੇ ਹੀ ਜਾਯਾ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਜੋ ਮਿੱਤਠੀਯਾ ਕਰਨ ਗੇ ਗਲਾਂ
ਓ ਏਕ ਦਿਨ ਜ਼ੇਹਰ ਕਡਣ ਗੇ
ਜਿਹਨਾ ਨੂ ਤੂ ਕਹੇ ਆਪਣਾ
ਓ ਅਖਤਰ ਤੈਨੂ ਵਡਣ ਗੇ
ਤੂ ਕਿਹ ਲੇ ਏਕ ਨੂ ਹੀ ਆਪਣਾ
ਨਾ ਹਰ ਕਿਸੇ ਨੂ ਚਾਯਾ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ
ਦਿੱਲਾ ਕੁੱਝ ਹੋਸ਼ ਕਰ ਅੜਿਆ
ਦੁਹਾਈਆਂ ਨਾ ਮਚਾਇਆ ਕਰ