Kangana

Kamal Khan

ਚੰਨ ਵੇ, ਚੰਨ ਵੇ
ਚੰਨ ਵੇ, ਚੰਨ ਵੇ
ਚੰਨ ਵੇ, ਚੰਨ ਵੇ
ਚੰਨ ਵੇ, ਚੰਨ ਵੇ

ਹੋਯ ਕਿ ਕਸੂਰ, ਕੇੜੀ ਭੁੱਲ ਹੋ ਗਯੀ
ਕਲੀ ਕਾਤੋਂ ਕੰਡਿਆਂ ਤੇ ਤੁੱਲ ਹੋ ਯੀ
ਹੋਯ ਕਿ ਕਸੂਰ, ਕੇੜੀ ਭੁੱਲ ਹੋ ਗਯੀ
ਕਲੀ ਕਾਤੋਂ ਕੰਡਿਆਂ ਤੇ ਤੁੱਲ ਹੋ ਗਯੀ

ਕਾਹਤੋਂ ਬਦਲੇਆ ਅੱਖਾਂ ਚਾਰ ਕਰਕੇ
ਕਾਹਤੋਂ ਬਦਲੇਆ ਅੱਖਾਂ ਚਾਰ ਕਰਕੇ
ਕਿਹੜੀ ਗੱਲੋਂ ਛੱਡਿਆ ਗਲੀ ਚੋ ਲਗਨਾ

ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ
ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ

ਸੁਨੇਯਾ ਤੂ ਬੋਹਤਾਂ ਵਫਾਦਾਰ ਹੋ ਗਯਾ
ਇਕ ਛੱਡ ਕਈਆਂ ਦਾ ਤੂ ਯਾਰ ਹੋ ਗਯਾ

ਸੁਨੇਯਾ ਤੂ ਬੋਹਤਾਂ ਵਫਾਦਾਰ ਹੋ ਗਯਾ
ਇਕ ਛੱਡ ਕਈਆਂ ਦਾ ਤੂ ਯਾਰ ਹੋ ਗਯਾ
ਸੁਨੇਯਾ ਤੂ ਬੋਹਤਾਂ ਵਫਾਦਾਰ ਹੋ ਗਯਾ
ਇਕ ਛੱਡ ਕਈਆਂ ਦਾ ਤੂ ਯਾਰ ਹੋ ਗਯਾ

ਸੁਕ ਗਏ ਨੇ ਚੰਦਨਾ ਦੇ ਸਕ ਸੋਹਣੇਯਾ
ਸੁਕ ਗਏ ਨੇ ਚੰਦਨਾ ਦੇ ਸਕ ਸੋਹਣੇਯਾ
ਸੱਪਣ ਦਿਆਂ ਪੁੱਤਾ ਚੋਂ ਨਾ ਗੇਯਾ ਡੰਗਣਾ

ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ
ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਤਾਵੇ ਤੇਰਾ ਦਿੱਤਾ ਕੰਗਨਾ

ਤੀਆਂ ਤੇ ਤੀਰਿੰਜਣਾ ਚ ਬਹਿਣਾ ਹਟ ਗਾਯੀ
ਕਿ ਸਾਡੇ ਨਾਲ ਲਾ ਕੇ ਤੇਰੀ ਤੌਰ ਗਤ ਗਯੀ
ਤੀਆਂ ਤੇ ਤੀਰਿੰਜਣਾ ਚ ਬਹਿਣਾ ਹਟ ਗਾਯੀ
ਕਿ ਸਾਡੇ ਨਾਲ ਲਾ ਕੇ ਤੇਰੀ ਤੌਰ ਗਤ ਗਯੀ
ਤੀਆਂ ਤੇ ਤੀਰਿੰਜਣਾ ਚ ਬਹਿਣਾ ਹਟ ਗਾਯੀ
ਕਿ ਸਾਡੇ ਨਾਲ ਲਾ ਕੇ ਤੇਰੀ ਤੌਰ ਗਤ ਗਯੀ

ਹੋ ਤੂ ਸਾਡਾ ਫਰ੍ਕ ਚਲਤੇ ਸੱਜਣਾਤੀਆਂ ਤੇ
ਹੋ ਤੂ ਸਾਡਾ ਫਰ੍ਕ ਚਲਤੇ ਸੱਜਣਾ
ਸਾਨੂ ਤਾ ਪ੍ਯਾਰ ਵੀ ਨੀ ਅਔਉਂਦਾ ਵੰਡਣਾ
ਤੂ ਤਾਂ ਸੂਤੋਨਦਾ ਚਾਨਣਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ
ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ

ਕੁੜੀਆਂ ਤੇ ਮੁੰਡੇਯਾ ਦਾ ਮਿਹਣਾ ਬਣ ਗਾਯੀ
ਸੋਨੇ ਜਿਹੀ ਪਿੱਤਲ ਦਾ ਗੇਹਨਾ ਬਣ ਗਾਯੀ

ਕੁੜੀਆਂ ਤੇ ਮੁੰਡੇਯਾ ਦਾ ਮਿਹਣਾ ਬਣ ਗਯੀ
ਸੋਨੇ ਜਿਹੀ ਪਿੱਤਲ ਦਾ ਗੇਹਨਾ ਬਣ ਗਯੀ
ਕੁੜੀਆਂ ਤੇ ਮੁੰਡੇਯਾ ਦਾ ਮਿਹਣਾ ਬਣ ਗਯੀ
ਸੋਨੇ ਜਿਹੀ ਪਿੱਤਲ ਦਾ ਗੇਹਨਾ ਬਣ ਗਯੀ

ਕਮਲ ਕਿ ਅੱਕਖੇ ਤੈਨੂ ਬੇਦਰਦਾਂ
ਵੀਟ ਕਿ ਅੱਖਾਂ ਤੈਨੂੰ ਬੇਦਰਦਾਂ
ਸ਼ੁਰੂ ਕੀਤਾ ਤੂ ਸ਼ਾਹੂਕਰਾ ਤੂੰ ਪਿਆਰ ਵੰਡਣਾ

ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ
ਤੂ ਤਾਂ ਸੂਤੋਨਦਾ ਚੰਨਾ ਮੇਰੇ ਦਿਲ ਨੂ
ਵਂਗਾ ਨੂ ਸਾਤਾਵੇ ਤੇਰਾ ਦਿੱਤਾ ਕੰਗਨਾ

Chansons les plus populaires [artist_preposition] Kamal Khan

Autres artistes de Film score