Mudde Ute Aa

Gurmeet Singh, Kulwant Garaia

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਵੇ ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਜਿੰਨੀ ਲੰਘੀ ਤੇਰੇ ਨਾਲ ਸੋਹਣੀ ਲੰਘੀ ਆਏ
ਤੈਨੂ ਜਾਂਣ ਲੱਗੇ ਸੱਜਣਾ ਨੀ ਟੋਕਣਾ
ਛੇਤੀ ਛੇਤੀ ਚਲਾ ਜਾਵੇ ਸਾਜ੍ਣਾ ਹਾਏ
ਔਖਾ ਹੁੰਦਾ ਜਾਂਦਾ ਹਂਜੁਆਨ ਨੂ ਰੋਕਣਾ

ਐੱਂਨਾ ਤਾਂ ਤੂ ਹੱਕ ਵੇ ਮੇਰੇ ਉੱਤੇ ਰਖ
ਕਿਹਦੇ ਖੁੱਲ ਕੇ ਤੂ ਲਾਲੀ ਹੋਰਾਂ ਨਾਲ

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਗੱਲ ਦਿਲ ਵਿਚ ਰਖ ਕੇ ਬੈਠੇ
ਖੋਰੇ ਤੂ ਕੱਦ’ਦਾ ਵੇ
ਇਕ ਵਾਰੀ ਗੱਲ ਤਾਂ ਕਰਦਾ
ਮੈਂ ਪੀਛੇ ਹੱਟ ਜਾਂਦੀ

ਬੇਵਫਾ ਹੋਣ ਦੀ ਤੁਮਤ
ਵੇ ਖੁਦ ਤੇ ਲੈਂਦੀ ਮੈਂ
ਤੈਨੂ ਜਿਸ ਗੱਲ ਦਾ ਦਰ ਸੀ
ਓ ਮੂਸਖਿਲ ਘਾਟ ਜਾਂਦੀ

ਇਕੱਠੇ ਰਿਹਨਾ ਜਾ ਨਾ
ਰਿਹਨਾ ਗੱਲ ਛੋਟੀ ਆਏ
ਵੇ ਮੈਂ ਜਾਂਣ ਵੀ
ਤੇਰੇ ਤੋਂ ਦਿੰਦੀ ਵਾਰ ਵੇ

ਨਾਲ ਰਿਹਕੇ ਵੀ ਨਾ
ਮੈਨੂ ਤੂ ਸਾਂਝੇਯਾ
ਕਿਸ ਹੱਦ ਤਕ ਕਰਾ
ਮੈਂ ਪ੍ਯਾਰ ਵੇ

ਕਿੱਸੇ ਨੂ ਨਾ ਦੱਸੰਗਿ
ਆਪੇ ਰੋਵਾ ਹੱਸੰਗਿ
ਖੁਸੀ ਖੁਸੀ ਸਾਜ੍ਣਾ ਤੂ ਜਾ ਵੇ

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਇਕ ਗੱਲ ਤੇਰੇ ਤੋਂ ਪੁਛਣੀ
ਮੈਂ ਜਾਂਦੀ ਵਾਰੀ ਵੇ
ਪਰ ਫਿਕਰ ਕਰੀ ਨਾ ਸਾਜ੍ਣਾ
ਓਹਦਾ ਨਾਮ ਨੀ ਪੁਛਹਦੀ ਮੈਂ

ਮੇਰੇ ਤੋਂ ਕਿੰਨੀ ਸੋਹਣੀ
ਤੈਨੂ ਏ ਵੀ ਨਈ ਪੁਛਣਾ
ਕੋਈ ਗੱਲ ਤੇਰੀ ਤੇ ਓਹਦੀ
ਸ਼ਰੇਆਮ ਨੀ ਪੁਛਹਦੀ ਮੈਂ

ਤੈਨੂ ਅੱਜ ਤਕ ਕੀਤਾ ਜੋ ਪ੍ਯਾਰ ਮੈਂ
ਓਹਦਾ ਮੰਗਾਂ ਲੱਗੀ ਆਂ ਤੈਥੋਂ ਮੁੱਲ ਵੇ
ਕਿਹਦੀ ਵਜਾਹ ਤੋਂ ਮੈਂ ਲੇਹਗੀ ਤੇਰੇ ਦਿਲ ਤੋਂ
ਮੈਨੂ ਦੱਸ ਕੇ ਤੂ ਜਾਵੀਂ ਮੇਰੀ ਭੁੱਲ ਵੇ

ਕਿਹੰਦੇ ਜੋ ਗਰਾਇਆ ਵੇ
ਦਿਲ ਚ ਦਬਾਯਾ ਕੁਲਵੰਤ
ਅਖਾਂ ਅਖਾਂ ਨਾਲ ਮਿਲਾ ਵੇ

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਮੁੱਦੇ ਉੱਤੇ ਆ ਵੇ
ਕਾਹਣੂ ਪੌਣਾ ਆਏ ਬੁਝਾਰਤਾ
ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

ਤੈਨੂ ਨਵੀ ਜ਼ਿੰਦਗੀ ਲਯੀ
ਹਾਏ ਸੱਜਣਾ ਮੁਬਾਰਕਾਂ

Curiosités sur la chanson Mudde Ute Aa de Kamal Khan

Qui a composé la chanson “Mudde Ute Aa” de Kamal Khan?
La chanson “Mudde Ute Aa” de Kamal Khan a été composée par Gurmeet Singh, Kulwant Garaia.

Chansons les plus populaires [artist_preposition] Kamal Khan

Autres artistes de Film score