Rabb Jaane

CHEETAH, VINDER NATHU MAJRA, VINDER NATHUMAJRA

ਤੈਨੂੰ ਦੂਰ ਹੋਣੇ ਨਹੀਂ ਦੇਣਾ ਮੈਂ
ਬਿਨ ਤੇਰੇ ਪਲ ਨਹੀਂ ਰਹਿਣਾ ਮੈਂ
ਤੈਨੂੰ ਦੂਰ ਹੋਣੇ ਨਹੀਂ ਦੇਣਾ ਮੈਂ
ਬਿਨ ਤੇਰੇ ਪਲ ਨਹੀਂ ਰਹਿਣਾ ਮੈਂ
ਸ਼ਮਾ ਤੇ ਮਚਣ ਪਤੰਗੇ ਸਾਰਾ ਜਗ ਜਾਣੇ
ਸ਼ਮਾ ਤੇ ਮਚਣ ਪਤੰਗੇ ਸਾਰਾ ਜਗ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ)
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ)
ਹੋ ਰੱਬ ਜਾਣੇ, ਹੋ ਰੱਬ ਜਾਣੇ
ਹੋ ਰੱਬ ਜਾਣੇ, ਰੱਬ ਜਾਣੇ
ਹੋ ਰੱਬ ਜਾਣੇ, ਹੋ ਰੱਬ ਜਾਣੇ
ਹੋ ਰੱਬ ਜਾਣੇ, ਹੋ ਰੱਬ ਜਾਣੇ
ਤੇਰੇ ਲਈ ਲੜਨਾ ਪਿਆ ਜੇ ਤਕਦੀਰ ਨਾਲ
ਹੱਸਕੇ ਮੈਂ ਲ੍ੜੂ ਗਾ
ਦੁੱਖ ਜੇ ਕੋਈ ਆਯਾ ਤੇਰੇ ਵਲ
ਸਾਮਣੇ ਮੈਂ ਖ੍ੜੂਗਾ
ਤੇਰੇ ਲਈ ਲੜਨਾ ਪਿਆ ਜੇ ਤਕਦੀਰ ਨਾਲ
ਹੱਸਕੇ ਮੈਂ ਲ੍ੜੂ ਗਾ
ਦੁੱਖ ਜੇ ਕੋਈ ਆਯਾ ਤੇਰੇ ਵਲ ਨੂੰ
ਸਾਮਣੇ ਮੈਂ ਖ੍ੜੂਗਾ
ਤੇਰਾ ਨਾ ਲਾਏ ਚਾਲਾਂ ਹਵਾਵਾਂ
ਇਹ ਨਾਲੇ ਮੇਰੀਆਂ ਸਾਹਾਂ
ਤੂੰ ਵੀ ਤਹ ਸਬ ਜਾਣੇ
ਤੂੰ ਵੀ ਤਹ ਸਬ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ

ਕਰਿ ਨਾ ਫਿੱਕਰ ਦਿਨ ਗ਼ਮ ਦੇ ਚਾਰ ਨੇ
ਜਿੱਤ ਲੈਣਾ ਸਭ ਨੂੰ ਵੇਖੀ ਸਾਡੇ ਪਿਆਰ ਨੇ

ਕਰਿ ਨਾ ਫਿੱਕਰ ਦਿਨ ਗ਼ਮ ਦੇ ਚਾਰ ਨੇ
ਜਿੱਤ ਲੈਣਾ ਸਭ ਨੂੰ ਵੇਖੀ ਸਾਡੇ ਪਿਆਰ ਨੇ
ਵੇਖੀ ਸਾਡੇ ਪਿਆਰ ਨੇ
ਕੱਢ ਸਬਰ ਵਾਲੇ ਹਾਰੇ
ਸਬ ਛੱਡੀਏ ਰੱਬ ਸਹਾਰੇ
ਵਿੰਡਰਾ ਜੋ ਸਭ ਜਾਣੇ
ਵਿੰਡਰਾ ਜੋ ਸਭ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ
ਮੈਂ ਤੈਨੂੰ ਇਸ ਜਨਮ ਵਿਚ ਪਾਉਣਾ
ਅੱਗੇ ਦੀਆ ਰੱਬ ਜਾਣੇ (ਰੱਬ ਜਾਣੇ)

Curiosités sur la chanson Rabb Jaane de Kamal Khan

Qui a composé la chanson “Rabb Jaane” de Kamal Khan?
La chanson “Rabb Jaane” de Kamal Khan a été composée par CHEETAH, VINDER NATHU MAJRA, VINDER NATHUMAJRA.

Chansons les plus populaires [artist_preposition] Kamal Khan

Autres artistes de Film score