Roni Aa

PAV DHARIA, SUKHI SIDHU

ਮੇਰੇ ਹਾਸਿਆਂ ਦਾ ਭਰਦਾ ਸੀ ਮੂਲ ਤੂੰ
ਏਨੀ ਛੇਤੀ ਮੈਨੂ ਗਿਆ ਕਿਵੇ ਭੁੱਲ ਤੂੰ
ਨਾ ਹੰਜੂ ਦੇਖਦਾ ਸੀ ਕਦੇ ਮੇਰੀ ਆਖ ਚ
ਅੱਜ ਦੁਖਾਂ ਵਿਚ ਰੋਲ ਮੇਰੀ ਜਿੰਦ ਕਿਯੂ
ਮੈਂ ਕਰਾ ਪ੍ਯਾਰ ਤੇਰਾ ਯਾਦ
ਵੇ ਮੈਂ ਪਲ ਪਲ ਬਾਅਦ
ਹੁਣ ਰਾਤਾਂ ਨੂ ਨਾ ਮੈਂ ਸੋਨੀ ਆ

ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ
ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ

ਦੁਨਿਯਾ ਦਾ ਛੱਡ ਖੇਡਾ
ਤੈਨੂੰ ਚੰਨਾ ਚੌਂਦੀ ਰਹੀ
ਮਾਪਿਆਂ ਨੂੰ ਟੋਕਦੀ
ਤੇ ਤੇਰੇ ਨਾ ਖਲੋਂਦੀ ਰਹੀ
ਹੱਥ ਤੇਰਾ ਫੜ ਹਰ ਰਿਸ਼ਤਾ ਭੁਲਾ ਲਿਆ
ਤੈਨੂੰ ਹੱਸੌਂਦੀ ਨੇ ਖੁਦ ਨੂ ਰੁਵਾ ਲਿਆ
ਕਾਹਤੋ ਹੋ ਗਿਆ ਤੂ ਦੂਰ
ਵੇ ਮੈਂ ਹੋ ਗਈ ਆ ਚੂਰ
ਹੁਣ ਰਾਤਾਂ ਨੂ ਨਾ ਮੈਂ ਸੋਨੀ ਆ

ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ
ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ

ਚੰਨ ਵੇ ਉਡੀਕਾਂ ਤੇਰੀਆਂ
ਹੁਣ ਜਾਂ ਨਿਕਲਦੀ ਜਾਵੇ ਤੇਰੇ ਬਿਨਾ
ਕਟ ਨੀ ਸਕਦੀ ਚੰਨਾ ਮੈਂ ਰਾਤਾਂ ਕਾਲੀਆਂ
ਤੇਰੀਆਂ ਨਿਸ਼ਾਨੀਆਂ ਵੇਖ ਰੋਨੀ ਆ
ਤੇਰੀ ਯਾਦ ਸਾਤਾਵੇ ਪਾਲ ਬਾਅਦ ਰੁਲਾਵੇ
ਦੱਸ ਨੀ ਸਕਦੀ ਕਿੰਨਾ ਮੈਂ ਚੌਨੀ ਆ
ਤੂ ਆਵੇਂਗਾ ਜਰੂਰ ਦਿਲ ਮੰਨਦਾ ਏ ਮੇਰਾ
ਮੈਂ ਅੱਜ ਵੀ ਖੜੀ ਆ ਓਥੇ ਜਿਥੇ ਸੀ ਹੱਕ ਮੇਰਾ
ਤੂ ਆਵੇਂਗਾ ਜਰੂਰ ਦਿਲ ਮੰਨਦਾ ਏ ਮੇਰਾ
ਮੈਂ ਅੱਜ ਵੀ ਖੜੀ ਆ ਓਥੇ ਜਿਥੇ ਸੀ ਹੱਕ ਮੇਰਾ
ਮੈਂ ਕਰਾ ਪਿਆਰ ਤੇਰਾ ਯਾਦ
ਵੇ ਮੈਂ ਪਲ ਪਲ ਬਾਅਦ
ਹੁਣ ਰਾਤਾਂ ਨੂ ਨਾ ਮੈਂ ਸੋਨੀ ਆ

ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ
ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ
ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ
ਮੈਂ ਰੋਨੀ ਆ ਸੱਜਣਾ
ਮੈਂ ਰੋਨੀ ਆ

Curiosités sur la chanson Roni Aa de Kamal Khan

Qui a composé la chanson “Roni Aa” de Kamal Khan?
La chanson “Roni Aa” de Kamal Khan a été composée par PAV DHARIA, SUKHI SIDHU.

Chansons les plus populaires [artist_preposition] Kamal Khan

Autres artistes de Film score