Saah

DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH

ਦਿਲ ਤੇਰਾ ਹੋ ਗਯਾ ਏ
ਹਾ,ਹਾ,ਹਾ,ਹਾ,ਹਾ
ਦਿਲ ਤੇਰਾ ਹੋ ਗਯਾ ਏ ਬਸ ਤੈਨੂੰ ਹੀ ਚਾਵੇ

ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ
ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ

ਦਿਲ ਤੇਰਾ ਹੋ ਗਯਾ ਏ

ਹੂ,ਹੂ,ਹੂ,ਹੂ,ਹਾ,ਹੂ,ਹੂ,ਹੂ,ਹੂ
ਤੇਰੇ ਹਥ ਵਿਚ ਚਾਬੀ ਏ ਸਦਰਾ ਤੇ ਚਾਵਾਂ ਦੀ
ਤੁੰ ਹੀ ਸਚੀ ਮੰਜ਼ਿਲ ਏ ਮੇਰੇ ਆ ਰਾਹਵਾਂ ਦੀ
ਓ ਤੇਰੇ ਹਥ ਵਿਚ ਚਾਬੀ ਏ ਸਦਰਾ ਤੇ ਚਾਵਾਂ ਦੀ
ਤੁੰ ਹੀ ਸਚੀ ਮੰਜ਼ਿਲ ਏ ਮੇਰੇ ਆ ਰਾਹਵਾਂ ਦੀ
ਰਬ ਤੋ ਤੈਨੂੰ ਪਾ ਲਿਆ ਸਾਨੂੰ ਹੋਰ ਨਾ ਕੁਝ ਪਾਵੇ

ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ
ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ

ਦਿਲ ਤੇਰਾ ਹੋ ਗਯਾ ਏ

ਤੇਰਾ ਮੇਰਾ ਨਾਤਾ ਏ ਜਿਵੇਂ ਰੁਖ ਤੇ ਟਾਹਣੀ ਦਾ
ਤੁੰ ਹੀ ਪਾਤਰ ਸਾਜ੍ਣਾ ਵੇ ਮੇਰੀ ਪਿਯਾਰ ਕਹਾਣੀ ਦਾ
ਓ ਤੇਰਾ ਮੇਰਾ ਨਾਤਾ ਏ ਜਿਵੇਂ ਰੁਖ ਤੇ ਟਾਹਣੀ ਦਾ
ਤੁੰ ਹੀ ਪਾਤਰ ਸਾਜ੍ਣਾ ਵੇ ਮੇਰੀ ਪਿਯਾਰ ਕਹਾਣੀ ਦਾ
ਬਸ ਤੈਨੂੰ ਵੇਖੀ ਜਾਵਾ ਤੂੰ ਬੇਠਾ ਰਿਹ ਸਾਵੇ

ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ
ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ

ਦਿਲ ਤੇਰਾ ਹੋ ਗਯਾ ਏ

ਹੂ,ਹੂ,ਹੂ,ਹੂ,ਹਾ,ਹੂ,ਹੂ,ਹੂ,ਹੂ
ਨਿਜ਼ਾਮ ਪੂਰੀ ਨੂ ਡਰ ਲਗਦਾ ਏ ਕਿਤੇ ਪੈ ਨਾ ਜਾਵੇ ਦੂਰੀ
ਕਿਤੇ ਕਿਹ ਕੇ ਨਾ ਤੁਰ ਜਾਏਂ ਮੇਰੀ ਸਾਜ੍ਣਾ ਏ ਮਜਬੂਰੀ
ਨਿਜ਼ਾਮ ਪੂਰੀ ਨੂ ਡਰ ਲਗਦਾ ਏ ਕਿਤੇ ਪੈ ਨਾ ਜਾਵੇ ਦੂਰੀ
ਕਿਤੇ ਕਿਹ ਕੇ ਨਾ ਤੁਰ ਜਾਏਂ ਮੇਰੀ ਸਾਜ੍ਣਾ ਏ ਮਜਬੂਰੀ
ਤੇਰੇ ਇਸ਼੍ਕ਼ ਚ ਕਾਲਾ ਗੀਤ ਲਿਖਦਾ ਹੀ ਜਾਵੇਂ

ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ
ਹਰ ਸਾਹ ਤੋ ਪਹਿਲਾ ਬੁੱਲਾਂ ਤੇ ਤੇਰਾ ਨਾਮ ਸਾਜ੍ਣਾ ਆਵੇ

ਦਿਲ ਤੇਰਾ ਹੋ ਗਯਾ ਏ

Curiosités sur la chanson Saah de Kamal Khan

Qui a composé la chanson “Saah” de Kamal Khan?
La chanson “Saah” de Kamal Khan a été composée par DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH.

Chansons les plus populaires [artist_preposition] Kamal Khan

Autres artistes de Film score