Sach 3

Rajveer, Jatinder Jeetu

ਹਾਂ
ਆਪ ਕਰੀ ਜਾ ਨੇ ਵੇ ਮੰਨ ਆਈਆਂ ਤੂ
ਨਾ ਸੋਚਿਆ ਕਦੇ ਕਿਵੇਈਂ ਤੇਰੇ ਬਿਨ ਰਹੁ ਹਾਂ
ਆਪ ਕਰੀ ਜਾ ਨੇ ਵੇ ਮੰਨ ਆਈਆਂ ਤੂ
ਨਾ ਸੋਚਿਆ ਕਦੇ ਕਿਵੇਈਂ ਤੇਰੇ ਬਿਨ ਰਹੁ
ਆਪ ਗਲਤੀਆਂ ਕਰੇਂ
ਆਪ ਗਲਤੀਆਂ ਕਰੇਂ
ਸਜ਼ਾ ਸਾਨੂੰ ਦੇਣਾ ਏ
ਨਾ ਤੂ ਛੱਡਦਾ ਏ ਯਾਰਾ
ਨਾ ਤੂੰ ਨਾਲ ਰਹਿਣਾ ਏ
ਨਾ ਤੂ ਛੱਡਦਾ ਏ ਯਾਰਾ
ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਨਾਲ ਰਹਿਣਾ ਏ

ਵੇ ਨਿੱਕੀ ਨਿੱਕੀ ਗੱਲ ਦਾ
ਬਹਾਨਾ ਲਭ ਲੜ ਦਾ ਏ
ਵੇ ਨਿੱਕੀ ਨਿੱਕੀ ਗੱਲ ਦਾ
ਬਹਾਨਾ ਲਭ ਲੜ ਦਾ ਏ
ਦੱਸ ਦੇ ਵੇ ਸੱਜਣਾ ਪਿਆਰ ਕਦੋਂ ਕਰ ਦਾ ਏ
ਵੇ ਦੱਸ ਦੇ ਵੇ ਸੱਜਣਾ ਪਿਆਰ ਕਦੋਂ ਕਰ ਦਾ ਏ
ਮੈਂ ਰੋਂਦੀ ਰਹਿਣੀ ਰਾਤਾਂ ਨੂੰ
ਮੈਂ ਰੋਂਦੀ ਰਹਿਣੀ ਰਾਤਾਂ ਨੂ
ਨਾ ਸਹਾਰਾ ਦੇਣਾ ਏ
ਨਾ ਸਹਾਰਾ ਦੇਣਾ ਏ
ਨਾ ਤੂ ਛੱਡਦਾ ਏ ਯਾਰਾ
ਨਾ ਤੂੰ ਨਾਲ ਰਹਿਣਾ ਏ
ਨਾ ਤੂ ਛੱਡਦਾ ਏ ਯਾਰਾ
ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਨਾਲ ਰਹਿਣਾ ਏ

Rajveer ਤੁਰਗੀ ਜੇ ਤੈਨੂ ਕੱਲਾ ਛੱਡ ਕੇ
ਓ ਕਮਲਿਆ ਤੁਰਗੀ ਜੇ ਤੈਨੂ ਕੱਲਾ ਛੱਡ ਕੇ
ਰੋਏਂਗਾ ਕੇ ਨਈ ਦੱਸ ਯਾਦ ਮੈਨੂ ਕਰਕੇ
ਰੋਏਂਗਾ ਕੇ ਨਈ ਦੱਸ ਯਾਦ ਮੈਨੂ ਕਰਕੇ
ਦਿਲ ਟੁੱਟੂ ਤੇਰਾ ਉਦੋਂ
ਦਿਲ ਟੁੱਟੂ ਤੇਰਾ ਉਦੋਂ ਜਦੋਂ
ਆਪ ਸਿਹਣਾ ਪੈਣਾ ਏ
ਨਾ ਤੂ ਛੱਡਦਾ ਏ ਯਾਰਾ
ਨਾ ਤੂੰ ਨਾਲ ਰਹਿਣਾ ਏ
ਨਾ ਤੂ ਛੱਡਦਾ ਏ ਯਾਰਾ
ਨਾ ਤੂੰ ਨਾਲ ਰਹਿਣਾ ਏ
ਨਾ ਤੂੰ ਨਾਲ ਰਹਿਣਾ ਏ

Curiosités sur la chanson Sach 3 de Kamal Khan

Qui a composé la chanson “Sach 3” de Kamal Khan?
La chanson “Sach 3” de Kamal Khan a été composée par Rajveer, Jatinder Jeetu.

Chansons les plus populaires [artist_preposition] Kamal Khan

Autres artistes de Film score