Manke 2
ਬੋਲਣਾ ਨੀ ਆਉਂਦਾ ਸੀ ਬਹਾਨੇ ਲਾਉਣੇ ਸਿਖ ਗਈ
ਮੋਢੇ ਸਾਡੇ ਰੱਖ ਕੇ ਨਿਸ਼ਾਨੇ ਲਾਉਣੇ ਸਿਖ ਗਈ
ਬੋਲਣਾ ਨੀ ਆਉਂਦਾ ਸੀ ਬਹਾਨੇ ਲਾਉਣੇ ਸਿਖ ਗਈ
ਮੋਢੇ ਸਾਡੇ ਰੱਖ ਕੇ ਨਿਸ਼ਾਨੇ ਲਾਉਣੇ ਸਿਖ ਗਈ
ਅੱਜ ਹੁੰਦਾ ਅਫਸੋਸ ਦੇਖ ਬੱਲੀਏ
ਹੁੰਦਾ ਅਫਸੋਸ ਦੇਖ ਬੱਲੀਏ
ਨੀ ਕੀਤੇ ਐਤਬਾਰ ਦੇ
ਨੀ ਕੀਤੇ ਐਤਬਾਰ ਦੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ
ਜਿੱਥੇ ਰਿਸ਼ਤੇ ਦਿਲਾਂ ਦੇ
ਓਥੇ ਲਾਇਐ ਨਾ ਦਿਮਾਗ
ਪੱਤਾ ਪੱਤਾ ਮਾਲੀ ਜਾਣੇ
ਜਿਹਨੇ ਲਾਇਆ ਹੁੰਦਾ ਬਾਗ
ਜਿੱਥੇ ਰਿਸ਼ਤੇ ਦਿਲਾਂ ਦੇ
ਓਥੇ ਲਾਇਐ ਨਾ ਦਿਮਾਗ
ਪੱਤਾ ਪੱਤਾ ਮਾਲੀ ਜਾਣੇ
ਜਿਹਨੇ ਲਾਇਆ ਹੁੰਦਾ ਬਾਗ
ਡੰਗ ਬੁੱਕਲ ਬਿਠਾ ਕੇ ਜਿਹੜੇ ਮਾਰਦੇ
ਬੁੱਕਲ ਬਿਠਾ ਕੇ ਜਿਹੜੇ ਮਾਰਦੇ
ਓ ਸੱਪਾਂ ਜਿਹੇ ਯਾਰ ਨੇ
ਓ ਸੱਪਾਂ ਜਿਹੇ ਯਾਰ ਨੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ
ਦਸ ਤਾ ਸਹੀ ਨੀ ਤੈਨੂ ਕੀ ਨਈ ਸੀ ਮਿਲਦਾ
ਚੱਕ ਗਈ ਨਾਜਾਇਜ ਫਾਇਦਾ ਸਾਡੀ ਦਿੱਤੀ ਢੀਲ ਦਾ
ਦਸ ਤਾ ਸਹੀ ਨੀ ਤੈਨੂ ਕੀ ਨਈ ਸੀ ਮਿਲਦਾ
ਚੱਕ ਗਈ ਨਾਜਾਇਜ ਫਾਇਦਾ ਸਾਡੀ ਦਿੱਤੀ ਢੀਲ ਦਾ
ਓਹੋ ਅਧ ਵਿਹਲੇ ਬੜਾ ਪਛਤੌਂਦੇ ਨੇ
ਅਧ ਵਿਹਲੇ ਬੜਾ ਪਛਤੌਂਦੇ ਨੇ
ਜੋ ਪਿਹਲਾਂ ਨਈ ਵਿਚਾਰਦੇ
ਜੋ ਪਿਹਲਾਂ ਨਈ ਵਿਚਾਰਦੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ
ਅੱਜ ਜਿਹੜੀ ਕਰਦੀ ਏ ਟੀਚਰਾਂ ਗਰੀਬਾਂ ਨੂੰ
ਔਣਾ ਇਕ ਟਾਇਮ ਦੋਸ਼ ਦੇਵੇਂਗੀ ਨਸੀਬਾਂ ਨੂੰ
ਅੱਜ ਜਿਹੜੀ ਕਰਦੀ ਏ ਟੀਚਰਾਂ ਗਰੀਬਾਂ ਨੂੰ
ਔਣਾ ਇਕ ਟਾਇਮ ਦੋਸ਼ ਦੇਵੇਂਗੀ ਨਸੀਬਾਂ ਨੂੰ
ਹੱਥ ਮੇਰਾ ਵਾਲਾ ਬਾਬੇ ਦਾ ਏ ਸਿਰ ਤੇ
ਮੇਹਰਾ ਵਾਲਾ ਬਾਬੇ ਦਾ ਸਿਰ ਤੇ
ਨੀ ਸੱਦਾ ਕੁਲ ਤਾਰ ਦੇ ਨੀ ਲੇਹਮਬਰ ਦੇ ਯਾਰ ਦੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਸਦਕੇ ਪਿਆਰ ਤੇ
ਨੀ ਬੱਲੇ ਤੇਰੇ ਪਿਆਰ ਤੇ
ਗਾਨੀ ਸਾਡੀ ਤੇ ਹੋਰ ਤੇ ਮਣਕੇ
ਨੀ ਬੱਲੇ ਤੇਰੇ ਪਿਆਰ ਦੇ
ਨੀ ਬੱਲੇ ਤੇਰੇ ਪਿਆਰ ਦੇ