Velly Putt

Tarsem Singh Bhatti, Jassi

ਡਾਂਗ ਮੋਢੇ ਉੱਤੇ ਲੈਂਦੇ ਜਦੋ ਰੱਖ ਨੀ
ਡਾਂਗ ਮੋਢੇ ਉੱਤੇ ਲੈਂਦੇ ਜਦੋ ਰੱਖ ਨੀ
ਫੇਰ ਕਿਸੇ ਤੋਂ ਕਹਾਉਂਦੇ ਨਹੀਓ ਘੱਟ ਨੀ
ਫੇਰ ਕਿਸੇ ਤੋਂ ਕਹਾਉਂਦੇ ਨਹੀਓ ਘੱਟ ਨੀ

ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ

ਡਾਂਗ ਮੋਢੇ ਉੱਤੇ ਲੈਂਦੇ ਜਦੋ ਰੱਖ ਨੀ
ਫੇਰ ਕਿਸੇ ਤੋਂ ਕਹਾਉਂਦੇ ਨਹੀਓ ਘੱਟ ਨੀ
ਡਾਂਗ ਮੋਢੇ ਉੱਤੇ ਲੈਂਦੇ ਜਦੋ ਰੱਖ ਨੀ
ਫੇਰ ਕਿਸੇ ਤੋਂ ਕਹਾਉਂਦੇ ਨਹੀਓ ਘੱਟ ਨੀ
ਦਿਨੇ ਹੀ ਦਿਖਾ ਦੇਣ ਤਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ

ਜਦੋ ਪੈਂਦੀ ਆ ਬਰਾਬਰੋ ਸੱਟ ਵੇ
ਤੇਰੇ ਵਰਗੇ ਨੇ ਜਾਂਦੇ ਓਦੋ ਨੱਠ ਵੇ
ਜਦੋ ਪੈਂਦੀ ਆ ਬਰਾਬਰੋ ਸੱਟ ਵੇ
ਤੇਰੇ ਵਰਗੇ ਨੇ ਜਾਂਦੇ ਓਦੋ ਨੱਠ ਵੇ
ਸ਼ੇਰ ਬਾਹਵਾ ਤੇ ਵਗੇ ਨੀ ਓਦੋ ਲੱਭਦੇ
ਜਦੋ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਜਦੋ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਜਦੋ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਜਦੋ ਮੁੰਡਿਆਂ ਵੇ

ਪੂਰਾ ਜਿੰਦ ਉੱਤੇ ਰੱਖਦੇ ਆ ਮਾਣ ਨੀ
ਦਸਾਂ ਪਿੰਡਾਂ ਵਿਚ ਜੱਟ ਦੀ ਪਛਾਣ ਨੀ
ਪੂਰਾ ਜਿੰਦ ਉੱਤੇ ਰੱਖਦੇ ਆ ਮਾਣ ਨੀ
ਦਸਾਂ ਪਿੰਡਾਂ ਵਿਚ ਜੱਟ ਦੀ ਪਛਾਣ ਨੀ
ਨਹੀਓ ਮਰਨੇ ਕੋਈ ਪਿੱਠ ਤੋਂ ਨਾ ਮਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ

ਮੇਰੇ ਵੀਰ ਹੈਗੇ ਬੜੇ ਹੀ ਦਲੇਰ ਵੇ
ਖੱਬੀ ਖਾਨਾ ਨੂੰ ਵੀ ਲੈਂਦੇ ਓਹ ਘੇਰ ਵੇ
ਮੇਰੇ ਵੀਰ ਹੈਗੇ ਬੜੇ ਹੀ ਦਲੇਰ ਵੇ
ਖੱਬੀ ਖਾਨਾ ਨੂੰ ਵੀ ਲੈਂਦੇ ਓਹ ਘੇਰ ਵੇ
ਵੈਰ ਪੱਧਰੇ ਮੈਦਾਨ ਵਿਚ ਕੱਢਦੇ
ਫੇਰ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਫੇਰ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਫੇਰ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਫੇਰ ਮੁੰਡਿਆਂ ਵੇ

ਸਤਿਗੁਰਾ ਨੇ ਹੈ ਦਿੱਤੀ ਸਰਦਾਰੀ ਨੀ
ਕਾਲੇ ਰੰਗ ਦੀ ਹੈ ਰੱਖੀ ਹੋਈ ਸਫਾਰੀ ਨੀ
ਸਤਿਗੁਰਾ ਨੇ ਹੈ ਦਿੱਤੀ ਸਰਦਾਰੀ ਨੀ
ਕਾਲੇ ਰੰਗ ਦੀ ਹੈ ਰੱਖੀ ਹੋਈ ਫਰਾਰੀ ਨੀ
ਯਾਰ ਰੱਖੀ ਦੇ ਬਣਾਕੇ ਮੁੰਡੇ ਸਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ ਐਵੇਂ ਨਾ ਵੱਜਣ ਲਲਕਾਰੇ
ਜੱਟਾ ਦੇ ਪੁੱਤ ਵੈਲੀ ਸੋਹਣੀਏ

ਤੂੰ ਵੇਖਿਆ ਭੱਟੀ ਦਾ ਨਹੀਓ ਜ਼ੋਰ ਵੇ
ਹੱਥਕੜੀਆਂ ਚ ਰਹਿੰਦਾ ਅੜੀ ਖੋਰ ਵੇ
ਤੂੰ ਵੇਖਿਆ ਭੱਟੀ ਦਾ ਨਹੀਓ ਜ਼ੋਰ ਵੇ
ਹੱਥਕੜੀਆਂ ਚ ਰਹਿੰਦਾ ਅੜੀ ਖੋਰ ਵੇ
ਮੁਸ਼ਤਫ਼ਾ ਬਾਦੀਏ ਹਿੱਕਾ ਚ ਸਿੱਧੇ ਵੱਜਦੇ ਜਦੋ ਮੁੰਡਿਆਂ
ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਜਦੋ ਸੋਹਣਿਆਂ
ਸੋਹਣਿਆਂ ਹਵਾ ਚ ਖੂੰਡੇ ਗੱਜਦੇ ਜਦੋ ਸੋਹਣਿਆਂ

ਐਵੇਂ ਨਾ ਵੱਜਣ ਲਲਕਾਰੇ ਜੱਟਾ ਦੇ ਪੁੱਤ ਵੈਲੀ ਸੋਹਣੀਏ

ਮੁੰਡਿਆਂ ਹਵਾ ਚ ਖੂੰਡੇ ਗੱਜਦੇ
ਫੇਰ ਮੁੰਡਿਆਂ

ਐਵੇਂ ਨਾ ਵੱਜਣ ਲਲਕਾਰੇ ਜੱਟਾ ਦੇ ਪੁੱਤ ਵੈਲੀ ਸੋਹਣੀਏ

ਸੋਹਣਿਆਂ ਹਵਾ ਚ ਖੂੰਡੇ ਗੱਜਦੇ
ਜਦੋ ਸੋਹਣਿਆਂ ਵੇ

Chansons les plus populaires [artist_preposition] Lehmber Hussainpuri

Autres artistes de Film score