Baah Fadke
ਹੋ Beat ਨਾਲ ਹਾਲਾਉਂਦੀ ਜਿਹੜੀ ਸ਼ੌਲਡਰ ਖੜੀ
ਬੇਬਲੇ ਦੀ ਗੁਣ ਜਿਹੜੇ ਨੈਣਾ ਚ ਜੜੀ
ਹੋ Beat ਨਾਲ ਹਾਲਾਉਂਦੀ ਜਿਹੜੀ ਸ਼ੌਲਡਰ ਖੜੀ
ਬੇਬਲੇ ਦੀ Gun ਜਿਹੜੇ ਨੈਣਾ ਚ ਜੜੀ
ਹੋ ਪਾਵੇ ਬੋਲੀ ਉਤੇ ਬੋਲੀ
ਹੋ ਪਾਵੇ ਬੋਲੀ ਉਤੇ ਬੋਲੀ ਜਿਹੜੀ ਅੱਡ ਅੱਡ ਕੇ
ਹੋ ਦਿਲ ਕਰਦਾ ਐ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਬਾਂਹ ਫੜਕੇ
ਹੋ ਦਿਲ ਕਰਦਾ ਐ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਹਾਏ ਨੀ ਤੇਰੀ
ਬਿਲੋ ਨੀ ਤੇਰੀ ਬਾਂਹ ਫੜਕੇ
ਹੋ ਵੇਖੀ ਜਾਵਾਂ ਹਾਏ ਨੀ ਤੇਰੇ ਮੁਖੜੇ ਹਸੀਨ ਨੂੰ
ਹੋ ਦਿਲ ਕਰਦਾ ਐ ਬੋਤਲ ਸ਼ਰਾਬ ਦੀਏ ਪੀਣ ਨੂੰ
ਨੀ ਨਾਲ ਨਮਕੀਨ ਨੂੰ
ਹੋ ਬੋਲਦਾ ਹੁਸਣ
ਹਾਏ ਨੀ ਬੋਲਦਾ ਹੁਸਨ ਤੇਰੇ ਸਰ ਚੱੜ ਕੇ
ਹੋ ਦਿਲ ਕਰਦਾ ਐ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਬਾਂਹ ਫੜਕੇ
ਹੋ ਦਿਲ ਕਰਦਾ ਐ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਹਾਏ ਨੀ ਤੇਰੀ
ਬਿਲੋ ਨੀ ਤੇਰੀ ਬਾਂਹ ਫੜਕੇ
ਹੋ ਤਾੜੀਆਂ ਦੀ ਗੂੰਜ ਜਿਹੜੀ
ਅੰਬਾਰੀ ਪਹੁੰਚਾਉਂਦੀ ਆ
ਚੱਕ ਚੱਕ ਕੇ ਪਲਾਜ਼ੋ ਜਿਹੜੀ
ਝਾਂਜਰਾਂ ਦਿਖੋਉਂਦੀ ਆ
ਅੱਡੀ ਮਾਰ ਛਾਂਕਉਂਦੀ ਆ
ਹੋ ਹੀਰਿਆ ਦਾ ਹਰ
ਜਿਹਨੇ ਗਲ ਵਿੱਚ ਪਾਇਆ ਸੋਨਾ ਮੜ ਮੜ ਕੇ
ਹੋ ਦਿਲ ਕਰਦਾ ਨੀ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਬਾਂਹ ਫੜਕੇ
ਹੋ ਦਿਲ ਕਰਦਾ ਨੀ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਬਾਂਹ ਫੜਕੇ
ਹੋ ਦਿਲ ਕਰਦਾ ਨੀ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਬਾਂਹ ਫੜਕੇ
ਹੋ ਦਿਲ ਕਰਦਾ ਐ ਮੇਰਾ ਤੇਰੇ ਨਾਲ ਨੱਚਣਾ
ਨੀ ਤੇਰੀ ਬਾਂਹ ਫੜਕੇ