Kali Ainak

Malkit Singh

ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਤੇਰੀਆਂ ਅੱਖਾਂ , ਹਾਏ ਓਏ
ਕੀ ਦੱਸਾਂ ਮਰ ਗਏ
ਨੀਂ ਤੇਰੀਆਂ ਇੰਨੀਆਂ ਸੋਹਣੀਆਂ ਅੱਖਾਂ
ਅੱਖਾਂ ਵੇਖਣਾ ਚਹੁੰਦੇ ਲੱਖਾਂ
ਨੀਂ ਅੱਖਾਂ ਕਿਉਂ ਛੁਪੌਂਦੀ ਐ
ਨੀਂ ਅੱਖਾਂ ਕਿਉਂ ਛੁਪੌਂਦੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ

ਬੋਬੀ makeup ਨਾ ਲਿਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਆ
ਬੋਬੀ makeup ਨਾ ਲਿਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਆ
Beauty ਪਾਲਰ ਨਾ ਜਾਯਾ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
Beauty ਪਾਲਰ ਨਾ ਜਾਯਾ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਨੀਂ ਤੇਰੀਆਂ ਗੱਲਾਂ , ਹਾਏ ਗੱਲਾਂ ਵਿਚ ਟੋਏ
ਉਹ ਤੇਰੀਆਂ ਗੱਲਾਂ ਗੱਲਾਂ ਵਿਚ ਟੋਏ
ਨੀਂ ਮੁੰਡੇ ਵੇਖ ਸ਼ਰਾਬੀ ਹੋਏ
ਤੂੰ dimple ਕਿਉਂ ਲੱਕਉਂਦੀ ਐ
ਤੂੰ dimple ਕਿਉਂ ਲੱਕਉਂਦੀ ਐ
ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ

ਬਣ ਠਣ ਕੇ ਨਾ ਬਾਹਰ ਜਾਯਾ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਬਣ ਠਣ ਕੇ ਨਾ ਬਾਹਰ ਜਾਯਾ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਂਚਾ ਵਾਲਾ ਸੂਰਮਾ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਂਚਾ ਵਾਲਾ ਸੂਰਮਾ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਗੋਲ ਜੇਹਾ ਚੇਹਰਾ , ਸੋਨੀਏ ਤੇਰਾ
ਗੋਲ ਜੇਹਾ ਚੇਹਰਾ , ਸੋਨੀਏ ਤੇਰਾ
ਨੀਂ ਦਿਲ ਕੱਢ ਕੇ ਲੈ ਗਿਆ ਮੇਰਾ
ਸਾਨੂੰ ਕਿਉਂ ਤੜਪਾਉਣੀ ਐ
ਸਾਨੂੰ ਕਿਉਂ ਤੜਪਾਉਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ

ਉਹ ਟੋਹਰ ਸ਼ੌਕੀਨੀ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਉਹ ਟੋਹਰ ਸ਼ੌਕੀਨੀ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਸਿੱਰ ਤੂੰ ਚੁੰਨੀ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਸਿੱਰ ਤੂੰ ਚੁੰਨੀ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਸੂਟ ਪਟਿਆਲਾ ਸੱਜੇ ਤੈਨੂੰ ਬਾਲਾ
ਸੂਟ ਪਟਿਆਲਾ ਸੱਜੇ ਤੈਨੂੰ ਬਾਲਾ
ਕਹੇ Malkit Hussainpur ਵਾਲਾ
Tight ਪੈਂਟਾ ਕਿਉਂ ਪਾਨੀ ਆ
Tight ਪੈਂਟਾ ਕਿਉਂ ਪਾਨੀ ਆ
ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਬਹੁਤੀ makeup ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਟੋਹਰ ਸ਼ੌਕੀਨੀ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਊੰਚਾ ਵਾਲਾ ਸੂਰਮਾ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਕਾਲੀ ਐਨਕ ਨਾ ਲਾਇਆ ਕਰ
ਨੀਂ ਤੂੰ ਪਹਿਲਾਂ ਏ ਸੋਹਣੀ ਐ
ਤੂੰ ਪਹਿਲਾਂ ਏ ਸੋਹਣੀ ਐ
ਤੂੰ ਪਹਿਲਾਂ ਏ ਸੋਹਣੀ ਐ
ਤੂੰ ਪਹਿਲਾਂ ਏ ਸੋਹਣੀ ਐ

Chansons les plus populaires [artist_preposition] Malkit Singh

Autres artistes de