Kinni Sohni
ਕਿੰਨੀ ਸੋਹਣੀ ਲੱਗੇਂ ਮੈ ਕੇਹਾ ਕਿੰਨੀ ਸੋਹਣੀ ਲੱਗੇਂ
ਜਦੋਂ ਹੱਸੇਂ ਘੂਰੀ ਵੱਟ ਕੇ ਲੰਘ ਜੇ ਨੀਵੀਆਂ ਪਾ ਕੇ
ਕਿੰਨੀ ਸੋਹਣੀ ਲੱਗੇਂ ਜਦੋਂ ਹੱਸੇਂ ਘੂਰੀ ਵੱਟ ਕੇ
ਓ ਕਿੰਨੀ ਸੋਹਣੀ ਕਿੰਨੀ ਸੋਹਣੀ ਕਿੰਨੀ ਸੋਹਣੀ ਲੱਗੇਂ ਜਦੋਂ ਹੱਸੇਂ ਘੂਰੀ ਵੱਟ ਕੇ
ਨੀ ਲੰਘ ਜੇ ਨੀਵੀਆਂ ਪਾ ਕੇ
ਪੱਟ ਤਾ ਹੋਏ ਹੋਏ ਪੱਟ ਤਾ ਹੋਏ ਹੋਏ
ਪੱਟ ਤਾ ਸ਼ਕੀਂ ਮੁੰਡਾ ਫੁੱਲ ਵਰਗਾ ਨੀ ਨਿੱਤ ਰਖਦੀ ਸ਼ਕੀਨੀ ਲਾ ਕੇ
ਪੱਟ ਤਾ ਸ਼ਕੀਂ ਮੁੰਡਾ ਫੁੱਲ ਵਰਗਾ ਨਿੱਤ ਰਖਦੀ ਸ਼ਕੀਨੀ ਲਾ ਕੇ
ਤੇਰੇ ਪ੍ਯਾਰ ਬਿੱਲੋ ਓਹਨੂ ਕੀਤਾ ਨੀ ਸ਼ਦਾਈ ਨੀ
ਝੱਲੀ ਨਾ ਨੀ ਜਾਣੀ ਤੇਰੀ ਜਰਾ ਵੀ ਜੁਦਾਈ ਨੀ
ਤੇਰੇ ਪ੍ਯਾਰ ਬਿੱਲੋ ਓਹਨੂ ਕੀਤਾ ਨੀ ਸ਼ਦਾਈ ਨੀ
ਝੱਲੀ ਨਾ ਨੀ ਜਾਣੀ ਤੇਰੀ ਜਰਾ ਵੀ ਜੁਦਾਈ ਨੀ
ਫੋਟੋ ਤੇਰੀ ਫੋਟੋ ਤੇਰੀ
ਹੋ ਫੋਟੋ ਤੇਰੀ ਫੋਟੋ ਤੇਰੀ ਫੋਟੋ ਤੇਰੀ ਡੇਂਟੀ ਕਾਰ੍ਡ ਵਿਚ ਰਖਦਾ
ਫੋਟੋ ਤੇਰੀ ਡੇਂਟੀ ਕਾਰ੍ਡ ਵਿਚ ਰਖਦਾ ਨੀ ਨਿੱਤ ਰਖਦਾ ਜੇਬ ਵਿਚ ਪਾ ਕੇ
ਪੱਟ ਤਾ ਸ਼ਕੀਂ ਮੁੰਡਾ ਫੁੱਲ ਵਰਗਾ ਨੀ ਨਿੱਤ ਰਖਦੀ ਸ਼ਕੀਨੀ ਲਾ ਕੇ
ਪੱਟ ਤਾ ਸ਼ਕੀਂ ਮੁੰਡਾ ਫੁੱਲ ਵਰਗਾ ਨਿੱਤ ਰਖਦੀ ਸ਼ਕੀਨੀ ਲਾ ਕੇ
ਅਖਾਂ ਦੇ ਸਪੋਲੀਏ ਦੇ ਵਾਂਗ ਓਹਨੂ ਡਂਗੀਯਾ
ਨੀ ਜਦੋਂ ਦਾ ਬੁਲਾਯਾ ਬਿੱਲੋ ਪਾਣੀ ਵੀ ਨੀ ਮੰਗੀਯਾ
ਅਖਾਂ ਦੇ ਸਪੋਲੀਏ ਦੇ ਵਾਂਗ ਓਹਨੂ ਡਂਗੀਯਾ
ਨੀ ਜਦੋਂ ਦਾ ਬੁਲਾਯਾ ਬਿੱਲੋ ਪਾਣੀ ਵੀ ਨੀ ਮੰਗੀਯਾ
ਨੀ ਤਿੰਨ ਵਾਰੀ, ਹੋ ਤਿੰਨ ਵਾਰੀ
ਤਿੰਨ ਵਾਰੀ, ਤਿੰਨ ਵਾਰੀ ਤਿੰਨ ਵਾਰੀ ਬੀ ਏ ਵਿਚੋਂ ਫੈਲ ਹੋ ਗਿਯਾ
ਤਿੰਨ ਵਾਰੀ ਬੀ ਏ ਵਿਚੋਂ ਫੈਲ ਹੋ ਗਿਯਾ
ਤੇ ਲੰਘੀ ਤੁੰ ਵੀ ਨੀ ਪ੍ਲਸ ਟੂ ਚੋਂ ਆਕੇ
ਪੱਟ ਤਾ ਹੋਏ ਹੋਏ ਪੱਟ ਤਾ ਹੋਏ ਹੋਏ
ਪੱਟ ਤਾ ਸ਼ਕੀਂ ਮੁੰਡਾ ਫੁੱਲ ਵਰਗਾ ਨੀ ਨਿੱਤ ਰਖਦੀ ਸ਼ਕੀਨੀ ਲਾ ਕੇ
ਪੱਟ ਤਾ ਸ਼ਕੀਂ ਮੁੰਡਾ ਫੁੱਲ ਵਰਗਾ ਨਿੱਤ ਰਖਦੀ ਸ਼ਕੀਨੀ ਲਾ ਕੇ
ਬੈਠਾ ਕੈਂਟੀਨ ਚ ਸਵਾਰਾਂ ਲੜ ਪਗ ਦਾ ਨੀ
ਤੇਰੇ ਬਿਨਾ ਸੋਹਣੀਏ ਨੀ ਚਿਤ ਨਿਯੋ ਲੱਗਦਾ
ਬੈਠਾ ਕੈਂਟੀਨ ਚ ਸਵਾਰਾਂ ਲੜ ਪਗ ਦਾ ਨੀ
ਤੇਰੇ ਬਿਨਾ ਸੋਹਣੀਏ ਨੀ ਦਿਲ ਨਿਯੋ ਲੱਗਦਾ
ਨੀ ਲੈਜੂ ਤੈਨੂ, ਲੈਜੂ ਤੈਨੂ
ਲੈਜੂ ਤੈਨੂ ਲੈਜੂ ਤੈਨੂ ਲੈਜੂ ਮਲਕੀਤ ਤੈਨੂ ਆਪਣੀ ਬਣਾਕੇ
ਲੈਜੂ ਮਲਕੀਤ ਤੈਨੂ ਆਪਣੀ ਬਣਾਕੇ ਫੋਟੋ ਖਿਚਣਗੇ ਬਾਂਹ ਚ ਬਾਂਹ ਪਾ ਕੇ