Aakhiyan De [Original]
ਅੱਖੀਆਂ ਦੇ ਵਣਜ ਬੁਰੇ
ਅੱਖੀਆਂ ਦੇ ਵਣਜ ਬੁਰੇ
ਹੰਜੂ ਮਿਲਦੇ ਮੁਨਾਫੇ ਵਿਚ ਸਾਰੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਸਾਡੀ ਗੱਲ ਸੁਣ ਲੇ ਨੀ ਮੁਟਿਆਰੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਹਾਏ ਨੀ ਮੋਤੀਆਂ ਦੇ ਹਾਰ ਵਾਲਿਯੀ
ਵੇਖੀ ਅੱਥਰੂ ਛਲਕਦੇ ਸਾਡੇ
ਹਾਏ ਅੱਧੀ ਰਾਤੀ ਰੋਊ ਉਠ ਕੇ
ਹੁੰਦੇ ਦੁਖ ਹਿਜਰਾਂ ਦੇ ਡਾਢੇ
ਓਹਦਾ ਕਾਹਦਾ ਜੀਣਾ ਜੱਗ ਤੇ
ਓਹਦਾ ਕਾਹਦਾ ਜੀਣਾ ਜੱਗ ਤੇ
ਜਿਹਦੀ ਛੱਡ ਜਾਂ ਮਿੱਤਰ ਪਿਆਰੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਸਾਡੀ ਗੱਲ ਸੁਣ ਲੇ ਨੀ ਮੁਟਿਆਰੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਇਸ਼ਕ ਤੰਦੂਰ ਤੱਪਦਾ
ਵਿਚ ਬਾਲਣ ਹੱਡਾਂ ਦਾ ਮੈ ਪਾਵਾ
ਲੋਕਾਂ ਨੂੰ ਨਾ ਪਤਾ ਲੱਗ ਜਾਏ
ਵਿਚ ਹੱਸਿਆ ਦੇ ਅਥਰੂ ਲੁਕਾਵਾ
ਸਚੀ ਮੁਚੀ ਡਰ ਲਗਦਾ
ਸਚੀ ਮੁਚੀ ਡਰ ਲਗਦਾ
ਕੀਤੇ ਮਿਹਣੇ ਨਾ ਝਾਂ ਤੇਰਾ ਮਾਰੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਸਾਡੀ ਗੱਲ ਸੁਣ ਲੇ ਨੀ ਮੁਟਿਆਰੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਹਾਏ ਹੌਕਾ ਲੈ ਕੇ ਚੁਪ ਕਰਜ਼ਾ
ਗੱਡੀ ਹੋਗੀ ਵਨਾ ਦੇ ਓਹਲੇ
ਹਾਏ ਲੱਗੀਆਂ ਦੇ ਭੀੜ ਗੁਜਰੀ
ਜਾਂਦੇ ਕਦੇ ਨਾ ਕਿਸੇ ਦੇ ਕੋਲੋ ਫੂਲੇ
ਪੁਛ ਲੈ ਤਰੀਕੇ ਵਾਲੇ ਨੂੰ
ਪੁਛ ਲੈ ਤਰੀਕੇ ਵਾਲੇ ਨੂੰ
ਜਿਹੜਾ ਲੱਗੀਆਂ ਦੀ ਜੁਊਂ ਹੰਢਾਵੇ
ਨੀ ਗੱਡੀ ਵਿਚ ਜਾਂ ਵਾਲ਼ੀਏ
ਸਾਡੀ ਗੱਲ ਸੁਣ ਲੇ ਨੀ ਮੁਟਿਆਰੇ
ਨੀ ਗੱਡੀ ਵਿਚ ਜਾਂ ਵਾਲ਼ੀਏ