Doriya

Miss Pooja

ਡਿੱਗਦੀ ਦਿਲਾਂ ਤੇ ਬਣ ਬਣ ਬਿਜਲੀ
ਮੋੜ ਉੱਤੋਂ ਮੁੜਦੀ ਪਿੱਛਾ ਨੂੰ ਤਕੜੀ
ਸਚੀ ਮੁੱਚੀ ਕੱਢਦੇ ਕਾਲਜਾਂ
ਡੋਰੀਆਂ ਘੁਮਾਉਂਦੀ ਜਦੋਂ ਜਾਵੇ ਹੱਸਦੀ
ਸਚੀ ਮੁੱਚੀ ਕੱਢਦੇ ਕਾਲਜਾਂ
ਡੋਰੀਆਂ ਘੁਮਾਉਂਦੀ ਜਦੋਂ ਜਾਵੇ ਹੱਸਦੀ
ਪਤਾ ਵੀ ਨਾ ਲੱਗਾ ਕਦੋ ਤੈਨੂੰ ਦੇਖ ਕੇ
ਪਤਾ ਵੀ ਨਾ ਲੱਗਾ ਕਦੋ ਤੈਨੂੰ ਦੇਖ ਕੇ
ਗਲੀ ਵਿੱਚੋ ਲੱਗਦੀ ਜਾਚੇਆ ਗਿਆ
ਦੰਦਾਂ ਹੇਠ ਚੁੰਨੀ ਕਦੋ ਦੱਬ ਹੋ ਗਈ
ਕਦੋ ਇਹਨਾਂ ਬੁੱਲੀਆਂ ਤੋਂ ਹੱਸਿਆ ਗਿਆ
ਦੰਦਾਂ ਹੇਠ ਚੁੰਨੀ ਕਦੋ ਦੱਬ ਹੋ ਗਈ
ਕਦੋ ਇਹਨਾਂ ਬੁੱਲੀਆਂ ਤੋਂ ਹੱਸਿਆ ਗਿਆ

ਕੁੜਤੀ ਨੂੰ ਘੁੰਗਰੂ ਦੁਪੱਤੇ ਉੱਤੇ ਘੁੱਗੀਆਂ
ਦਿਲ ਚ ਸ਼ਰਾਰਤਾਂ ਨਾ ਰਹਿਣ ਤੇਰੇ ਗੁੱਜੀਆਂ
ਕੁੜਤੀ ਨੂੰ ਘੁੰਗਰੂ ਦੁਪੱਤੇ ਉੱਤੇ ਘੁੱਗੀਆਂ
ਦਿਲ ਚ ਸ਼ਰਾਰਤਾਂ ਨਾ ਰਹਿਣ ਤੇਰੇ ਗੁੱਜੀਆਂ
ਅਰਸ਼ਾਂ ਚੋਂ ਉਤਰੀ ਹੋਈ ਹੋਰ ਬਣਕੇ
ਅਰਸ਼ਾਂ ਚੋਂ ਉਤਰੀ ਹੋਈ ਹੋਰ ਬਣਕੇ
ਖਾਰਾਂ ਹੀ ਦਿਲ ਚ ਜਾਵੇ ਵਸਦੀ
ਸਚੀ ਮੁੱਚੀ ਕੱਢਦੇ ਕਾਲਜਾਂ
ਡੋਰੀਆਂ ਘੁਮਾਉਂਦੀ ਜਦੋਂ ਜਾਵੇ ਹੱਸਦੀ
ਸਚੀ ਮੁੱਚੀ ਕੱਢਦੇ ਕਾਲਜਾਂ
ਡੋਰੀਆਂ ਘੁਮਾਉਂਦੀ ਜਦੋਂ ਜਾਵੇ ਹੱਸਦੀ
ਕਲ ਦੀ ਕੀ ਦੱਸਣ ਮੈਂ ਚੰਦ ਚਾੜਿਆ
ਮੱਰ ਗਈ ਸੀ ਮੌਕਾ ਮੱਸਾਂਗੇ ਹੀ ਸੰਭਾਲੇਆ
ਕਲ ਦੀ ਕੀ ਦੱਸਣ ਮੈਂ ਚੰਦ ਚਾੜਿਆ
ਮੱਰ ਗਈ ਸੀ ਮੌਕਾ ਮੱਸਾਂਗੇ ਹੀ ਸੰਭਾਲੇਆ
ਪਤਾ ਵੀ ਨਾ ਲੱਗਾ ਕਦੋ ਵੇਹੜੇ ਬੈਠੀ ਤੋਂ
ਪਤਾ ਵੀ ਨਾ ਲੱਗਾ ਕਦੋ ਵੇਹੜੇ ਬੈਠੀ ਤੋਂ
ਤੇਰੇ ਨਾ ਤੇ ਬੋਲੀ ਪਾਕੇ ਨੱਚਿਆਂ ਗਿਆ
ਦੰਦਾਂ ਹੇਠ ਚੁੰਨੀ ਕਦੋ ਦੱਬ ਹੋ ਗਈ
ਕਦੋ ਇਹਨਾਂ ਬੁੱਲੀਆਂ ਤੋਂ ਹੱਸਿਆ ਗਿਆ
ਦੰਦਾਂ ਹੇਠ ਚੁੰਨੀ ਕਦੋ ਦੱਬ ਹੋ ਗਈ
ਕਦੋ ਇਹਨਾਂ ਬੁੱਲੀਆਂ ਤੋਂ ਹੱਸਿਆ ਗਿਆ

ਮੋਰਨੀ ਜੇਈ ਤੋਰ ਤੇ ਮਿਰਗ ਨਾਇਨੀਏ
ਬਿੰਨਾ ਖਾਮਬੋ ਊਧਮ ਕੇ ਅਕਾਸ਼ੀ ਬੇਹਣੀਏ
ਮੋਰਨੀ ਜੇਈ ਤੋਰ ਤੇ ਮਿਰਗ ਨਾਇਨੀਏ
ਬਿੰਨਾ ਖਾਮਬੋ ਊਧਮ ਕੇ ਅਕਾਸ਼ੀ ਬੇਹਣੀਏ
ਸੰਧਵਾਂ ਦੇ ਗਿੱਲ ਨੂੰ ਵਿਯੋਂਟ ਦੱਸ ਜਾ
ਸੰਧਵਾਂ ਦੇ ਗਿੱਲ ਨੂੰ ਵਿਯੋਂਟ ਦੱਸ ਜਾ
ਕਿਵੇਂ ਕਰ ਕੇ ਕਸੂਰ ਤੂੰ ਕਸੂਰਰੋਂ ਬਚ ਗਈ
ਸਚੀ ਮੁੱਚੀ ਕੱਢਦੇ ਕਾਲਜਾਂ
ਡੋਰੀਆਂ ਘੁਮਾਉਂਦੀ ਜਦੋਂ ਜਾਵੇ ਹੱਸਦੀ
ਸਚੀ ਮੁੱਚੀ ਕੱਢਦੇ ਕਾਲਜਾਂ
ਡੋਰੀਆਂ ਘੁਮਾਉਂਦੀ ਜਦੋਂ ਜਾਵੇ ਹੱਸਦੀ
ਪਿੰਦਰਾ ਵਹਿ ਹਰ ਵੇਲੇ ਤੈਨੂੰ ਲੋਚਦੀ
ਬੈਠੀ ਰੇਂਦੀ ਚਟੋ ਪਹਿਰ ਇਹੋ ਸੋਚਦੀ
ਪਿੰਦਰਾ ਵਹਿ ਹਰ ਵੇਲੇ ਤੈਨੂੰ ਲੋਚਦੀ
ਬੈਠੀ ਰੇਂਦੀ ਚਤੋ ਪਹਿਰ ਇਹੋ ਸੋਚਦੀ
ਪਤਾ ਵੀ ਨਾ ਲਗਾ ਤਸਵੀਰ ਬਣਕੇ
ਪਤਾ ਵੀ ਨਾ ਲਗਾ ਤਸਵੀਰ ਬਣਕੇ
ਕਦੋ ਦਿਲ ਦੇ ਫਰਾਮੇ ਵਿਚ ਕੱਸਿਆ ਗਿਆ
ਦੰਦਾਂ ਹੇਠ ਚੁੰਨੀ ਕਦੋ ਦੱਬ ਹੋ ਗਈ
ਕਦੋ ਇਹਨਾਂ ਬੁੱਲੀਆਂ ਤੋਂ ਹੱਸਿਆ ਗਿਆ
ਦੰਦਾਂ ਹੇਠ ਚੁੰਨੀ ਕਦੋ ਦੱਬ ਹੋ ਗਈ
ਕਦੋ ਇਹਨਾਂ ਬੁੱਲੀਆਂ ਤੋਂ ਹੱਸਿਆ ਗਿਆ

Chansons les plus populaires [artist_preposition] Miss Pooja

Autres artistes de Indian music