Ferrari Laike

Deep Mangli, Tigerstyle

Tige ... tigerstyle
ਫਰਾਰੀ ਲੈ ਕੇ
ਫਰਾਰੀ ਲੈਕੇ ਗਬਰੂ ਲੈਕੇ
ਫਰਾਰੀ ਲੈ ਕੇ

ਨਿਤ ਆਉਂਦਾ ਓ ਟੌਰ ਸ਼ੌਰ ਕੱਢਕੇ
ਗਾਨੇ ਸੁਣਦਾ ਓ ਆਵਾਜ ਪੂਰੀ ਛੱਡਕੇ
ਨਿਤ ਆਉਂਦਾ ਓ ਟੌਰ ਸ਼ੌਰ ਕੱਢਕੇ
ਗਾਨੇ ਸੁਣਦਾ ਓ ਆਵਾਜ ਪੂਰੀ ਛੱਡਕੇ
ਸੋਹਣਾ ਲਗਦਾ ਓ ਭਾਵੇ ਮੇਰੇ ਦਿਲ ਨੂ
ਬੁਲੋਨੋ ਤਾਵਈ ਰਹਿਆ ਸੰਗਦੀ ...
ਗੇਹੜੇ ਮਾਰਦਾ ਸ਼ੋਕੀਨ ਮੁੰਡਾ ਗਬਰੂ
ਫਰਾਰੀ ਲੈਕੇ ਫਰਾਰੀ ਲੈਕੇ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ

ਡੋਲਿਆਂ ਨੂ ਦੇਖ ਲਗੇ ਜਾਂਦਾ ਨਿੱਤ ਜਿਮ ਨੀ
ਕਾਰ ਨੂ ਲਵਾਏ ਨਵੇ fashion ਦੇ ਰਿਮ ਨੀ
ਡੋਲਿਆਂ ਨੂ ਦੇਖ ਲਗੇ ਜਾਂਦਾ ਨਿੱਤ ਜਿਮ ਨੀ
ਕਾਰ ਨੂ ਲਵਾਏ ਨਵੇ fashion ਦੇ ਰਿਮ ਨੀ
ਪੈਂਦੀ ਧਮਾਕ ਸਪੀਕਰਾਂ ਦੀ
ਹਵਾ ਵਾਂਗੂ ਜਦੋ ਗਲੀ ਵਿਚੋ ਲੰਗਦੀ
ਗੇਹੜੇ ਮਾਰਦਾ ਸ਼ੋਕੀਨ ਮੁੰਡਾ ਗਬਰੂ
ਫਰਾਰੀ ਲੈਕੇ ਫਰਾਰੀ ਲੈਕੇ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ

ਦਿਲ ਕਰੇ ਕੀਲ ਕੇ ਪਟਾਰੀ ਵਿਚ ਪਾ ਲਵਾ
ਸੋਹਣੇ ਜਿਹੇ ਸ਼ੋਕੀਨ ਨੂ ਮੈਂ ਆਪਣਾ ਬਣਾ ਲਵਾ
ਦਿਲ ਕਰੇ ਕੀਲ ਕੇ ਪਟਾਰੀ ਵਿਚ ਪਾ ਲਵਾ
ਸੋਹਣੇ ਜਿਹੇ ਸ਼ੋਕੀਨ ਨੂ ਮੈਂ ਆਪਣਾ ਬਣਾ ਲਵਾ
ਏਹੋ ਚਾਵਾਂ ਕਦੇ ਓਹਨੂ ਬੈਠ ਕੇ ਸੁਣਵਾ
ਘੰਘਾਰ ਵਾਂਗ ਦੀ
ਗੇਹੜੇ ਮਾਰਦਾ ਸ਼ੋਕੀਨ ਮੁੰਡਾ ਗਬਰੂ
ਫਰਾਰੀ ਲੈਕੇ ਫਰਾਰੀ ਲੈਕੇ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ

"ਡੀਪ ਮੰਗਲੀ" ਜੇ ਮੇਨੂ ਆਪਣਾ ਬਣਾ ਲਵੇ
ਸੋਹਣੀ ਜਿਹੀ ਗੱਡੀ ਵਿਚ ਨਾਲ ਓ ਬਿਠਾ ਲਵੇ
"ਡੀਪ ਮੰਗਲੀ" ਜੇ ਮੇਨੂ ਆਪਣਾ ਬਣਾ ਲਵੇ
ਸੋਹਣੀ ਜਿਹੀ ਗੱਡੀ ਵਿਚ ਨਾਲ ਓ ਬਿਠਾ ਲਵੇ
ਹੋਰ ਕਹੀਦਾ ਨਾ ਕੁਝ ਓਸੇ ਰੱਬ ਕੋਲੋ
ਮੈਂ ਰਿਹੰਦੀ ਆ ਦੁਵਾਵਾਂ ਮੰਗਦੀ
ਗੇਹੜੇ ਮਾਰਦਾ ਸੁਹਕੀਂ ਮੁੰਡਾ ਗਬਰੂ
ਫਰਾਰੀ ਲੈਕੇ ਫਰਾਰੀ ਲੈਕੇ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈਕੇ ਲਾਲ ਰੰਗ ਦੀ
ਫਰਾਰੀ ਲੈ ਕੇ
ਫਰਾਰੀ ਲੈਕੇ ਗਬਰੂ ਲੈਕੇ
ਫਰਾਰੀ ਲੈ ਕੇ
ਫਰਾਰੀ ਲੈਕੇ ਗਬਰੂ ਲੈਕੇ
ਫਰਾਰੀ ਲੈ ਕੇ

Curiosités sur la chanson Ferrari Laike de Miss Pooja

Qui a composé la chanson “Ferrari Laike” de Miss Pooja?
La chanson “Ferrari Laike” de Miss Pooja a été composée par Deep Mangli, Tigerstyle.

Chansons les plus populaires [artist_preposition] Miss Pooja

Autres artistes de Indian music