Hoor

Mr. Lovees, Aevy Avtar

ਕ੍ਯੂਂ ਛਡ ਗੋ ਵੇ ਯਾਰਾ ਸਾਡੇ ਨਾ ਬੋਲਣਾ
ਹੁਣ ਆਜਾ ਵੇ ਮਾਹੀਆ ਆਜਾ ਵੇ ਢੋਲਨਾ

ਕ੍ਯੂਂ ਛਡ ਗੋ ਵੇ ਯਾਰਾ ਸਾਡੇ ਨਾ ਬੋਲਣਾ
ਹੁਣ ਆਜਾ ਵੇ ਮਾਹੀਆ ਆਜਾ ਵੇ ਢੋਲਨਾ
ਰੋ ਰੋ ਕੇ ਸੁੱਕੀਯਾ ਅਖਾਂ ਇਹਨਾਂ ਦੁਖ ਮੈਂ ਕਿਹਣੂ ਦੱਸਣ
ਮੈਨੂ ਲ ਜਾ ਆਕੇ ਘਰ ਤੋ ਕੀਤੇ ਦੂਓਰ
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ

ਇਕ ਪਾਸੇ ਮੇਰੇ ਤੂ ਆਏ ਇਕ ਪਾਸੇ ਮੇਰੇ ਜਾਗ ਸਾਰਾ
ਮੇਰੀ ਜਿੰਦ ਵੇ ਤੇਰੇ ਨਾਵੇ ਇਹਤੋਂ ਵਧ ਕੇ ਮੈਂ ਹਾਰਾਂ
ਦਿਨ ਚਢੇਯਾ ਨਿੱਤ ਹੀ ਚੁਪ ਜਾਂਦਾ ਪਰ ਤੂ ਨਾ ਫੇਰਾ ਪੌਂਡਾ, ਪੌਂਡਾ
ਮੈਨੂ ਚਢੇਯਾ ਹੈ ਤੇਰੇ ਪ੍ਯਾਰ ਦਾ ਸਰੂਰ
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ

ਤੇਰੇ ਬਿਨਾ ਔਖੇ ਨੇ ਸਾਹ ਵਖ ਹੋ ਸਕਦੇ ਨੇ ਸਾਡੇ ਰਾਹ
ਲ ਜੌ ਇਕ ਦਿਨ ਦੁਨਿਯਾ ਤੋ ਡੋਰ
ਸੋਚੇ ਨਾ ਕਦੇ ਕੇ ਮੈਂ ਬੇਪਰਵਾਹ
ਇਕ ਦਿਨ ਡੂ ਦਿਨ ਮੈਂ ਉਂਗਲਾ ਤੇ ਗਿਣ ਗਿਣ
ਕਲੇਯਾਨ ਹੀ ਕਤਯਆ ਰਾਤਾ ਤੇਰੇ ਬਿਨ
ਕਾਲ ਕਰਾ, ਟੇਕ੍ਸ੍ਟ ਕਰਾ, ਫ੍ਰੇਂਡ੍ਸ ਨੂ ਵੀ ਰਿਕ੍ਵੇਸ੍ਟ ਕਰਾ
ਤੂ ਹੀ ਦਸ, ਤੇਰੇ ਬਿਨਾ ਕਿੱਦਾਂ ਮੈਂ ਰਿਲੈਕ੍ਸ ਕਰਾ

ਦੂਰਿਆ ਤੇਰਿਯਾ ਨਾ ਮੈਥੋ ਝਲੇਯਾ ਜਾਣਿਆ
ਨਿੱਤ ਰੱਬ ਤੋ ਮੰਗ੍ਦੇ ਆ ਡੀਡ ਤੇਰੇ ਹਾਣੀਆ
ਮੈਂ ਸਾਤ ਮਾਂਗਾ ਬਸ ਤੇਰਾ ਉਮਰਾਂ ਲ ਹੋ ਜਾ ਮੇਰਾ
ਤੇਰੇ ਬਿਨਾ ਨਯੀ ਰਿਹ ਸਕਦੇ ਹਨ ਮਜਬੂਰ..
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ

Miss pooja
ਮੈਂ ਤੇਰੀ ਹੂਰ , ਮੈਂ ਤੇਰੀ ਹੂਰ ਲੈਜਾ ਦੂਰ , ਲੈਜਾ ਦੂਰ
Lovees on the beat

Curiosités sur la chanson Hoor de Miss Pooja

Qui a composé la chanson “Hoor” de Miss Pooja?
La chanson “Hoor” de Miss Pooja a été composée par Mr. Lovees, Aevy Avtar.

Chansons les plus populaires [artist_preposition] Miss Pooja

Autres artistes de Indian music