Jatti Dabang
ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਮਲੰਗ
ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਮਲੰਗ
ਮੈਂ ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਮਲੰਗ
ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਮਲੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਮੇਰਾ ਗੋਰਾ ਗੋਰਾ ਗੋਰਾ ਰੰਗ
ਮੇਰੇ ਵਖਰੇ ਰੰਗ ਤੇ ਢੰਗ
ਮੇਰਾ ਗੋਰਾ ਗੋਰਾ ਗੋਰਾ ਰੰਗ
ਮੇਰੇ ਵਖਰੇ ਰੰਗ ਤੇ ਢੰਗ
ਬਿਨਾ ਡੋਰ ਤੋਂ ਜਿਵੇ ਪਤੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਗੱਲ ਸੁਣ ਓਏ ਸੋਹਣੇਯਾ ਓਏ ਮਖਣਾ
ਮੇਨੂ ਦਿਲ ਦੀ ਪੀਟਾਰੀ ਵਿਚ ਰਖਣਾ
ਗੱਲ ਸੁਣ ਓਏ ਸੋਹਣੇਯਾ ਓਏ ਮਖਣਾ
ਮੇਨੂ ਦਿਲ ਦੀ ਪੀਟਾਰੀ ਵਿਚ ਰਖਣਾ
ਮੇਰਾ ਨਾਗਾਂ ਵਰਗਾ ਡੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਰਖ ਸਾਂਭ ਕੇ ਤੂ ਸਰਦਾਰੀ
ਮੈਂ ਨਾ ਲਾਵਾਂ ਤੇਰੇ ਨਾਲ ਯਾਰੀ
ਰਖ ਸਾਂਭ ਕੇ ਤੂ ਸਰਦਾਰੀ
ਮੈਂ ਨਾ ਲਾਵਾਂ ਤੇਰੇ ਨਾਲ ਯਾਰੀ
ਮੇਤੋ ਦਿਲ ਵੱਟੇ ਦਿਲ ਨਾ ਤੂ ਮੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜਿਥੋ ਲੰਘ ਜਾਵਾਂ ਰੁੱਕ ਜਾਂ ਸਡ਼ਕਾਂ
ਕੋਈ ਝੱਲਦਾ ਨਾ ਮੇਰਿਯਾ ਮੜਕਾ
ਜਿਥੋ ਲੰਘ ਜਾਵਾਂ ਰੁੱਕ ਜਾਂ ਸਡ਼ਕਾਂ
ਕੋਈ ਝੱਲਦਾ ਨਾ ਮੇਰਿਯਾ ਮੜਕਾ
ਜਾਣਾ ਪੱਕੀ ਵਾਲੀ ਬੁੱਲੜੀ ਦੇ ਸੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਮਲੰਗ
ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਬਡੀ ਮਸ੍ਤ ਮਸ੍ਤ ਮਲੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ
ਜੱਟੀ ਦਬੰਗ