Kashmir
Downtown ਦਾ ਮਾਹੌਲ ਵਿਗੜਿਆ ਮੇਰੇ ਪੈਰੋਂ ਆ
ਅੱਗੇ ਪਿੱਛੇ ਘੁੰਮਦੀਆਂ ਪਹਿਰੀਆਂ ਕੈਮਰੋ ’ਆਂ
Downtown ਦਾ ਮਾਹੌਲ ਵਿਗੜਿਆ ਮੇਰੇ ਪੈਰੋਂ ਆ
ਅੱਗੇ ਪਿੱਛੇ ਘੁੰਮਦੀਆਂ ਪਹਿਰੀਆਂ ਕੈਮਰੋ ’ਆਂ
High heel ਅੱਡੀਆਂ ਨੂੰ ਚੁੰਮਦੀ
York news ਚ ਚੱਲੇ ਮੇਰੀ ਧੁਨੀ ਪਹਿਲੀ ਦੀ
ਲੱਕ ਪਤਲਾ bareek fitness ਦੀ freak
ਵੱਜਣ ਹਿੱਕ ਚ ਮਾਇਆਨੋ ਗਏ ਤੀਰ ਵਰਗੀ
Hind ਪਾਕ ਵਾਂਗੂ ਲੜਦੇ ਆ ਕਾਕੇ mustang’ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
Hind ਪਾਕ ਵਾਂਗੂ ਲੜਦੇ ਆ ਕਾਕੇ mustang’ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
Left ਤੇ right bouncer ਵੀ ਨਾਲ ਨੇ
ਜੱਟੀ ਆ brown ਤੇ ਬਲੋਂਦੇ ਵਾਲ ਨੇ
Surrey ਵਿਚ ਹੋਈ ਪਈ ਧਨ ਧਨ ਆ
ਅੱਖ Mossberg ਦੀ ਸ਼ੋਟਗੁਣ ਆ
ਸੁਣ ਵਾਂਗੂ ਕਰਾ shine
ਚੜਾਣ ਜਿਵੇਂ ਚੜੇ wine
ਮਹਿੰਗੇ ਮੁੱਲ ਦੀ ਆਂ ਤਸਵੀਰ ਵਰਗੀ
ਹਿੰਡ ਪੱਕਾ ਵਾਂਗੂ ਲੜਦੇ ਆ ਕਾਕੇ mustang ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
ਹਿੰਡ ਪੱਕਾ ਵਾਂਗੂ ਲੜਦੇ ਆ ਕਾਕੇ mustang ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
ਬਿਨਾਂ ਗੱਲੋਂ ਕਰਦੀ ਆਂ ਬੰਦੇ shoot ਮੈਂ
Weekend ਉੱਤ ਪਾ ਲੈਣ ਪੰਜਾਬੀ ਸੂਟ ਮੈਂ
ਐਂਵੇ ਹੀ ਆ ਫੇਰ
ਅੱਖ ਜਿਦੇ ਨਾਲ ਵੇ .ਟਾਰਾਂਟੋ ਵਿਚ ਲਾਈ ਆ
ਜੁੱਤੀ ਪੰਜਾਬੀ ਪਟਿਆਲੇਯੋਨ ਮੰਗਾਯੀ ਆ
ਜਿੰਨੇ ਚੋਬਰ ਨੇ ਖੜੇ
ਦਿਲ ਰਾਹੀਂ ਲੈਕੇ ਖੜੇ
ਇਹਨਾਂ ਰਾਂਝਿਆਨ ਨੂੰ ਲੱਗਦੀ ਆਂ ਹੀਰ ਵਰਗੀ
ਹਿੰਡ ਪੱਕਾ ਵਾਂਗੂ ਲੜਦੇ ਆ ਕਾਕੇ ਮੁਸਟੰਗ ’ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
ਹਿੰਡ ਪੱਕਾ ਵਾਂਗੂ ਲੜਦੇ ਆ ਕਾਕੇ ਮੁਸਟੰਗ ’ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
Insta ਤੇ ਕਰਦੀ ਆ post’ਆਂ ਮੈਂ ਜੇੜੀਆਂ
Top ਤੇ trending ਚ ਫੋਟੋ ’ਆਂ ਉਹ ਮੇਰੀਆਂ
ਪਿੱਛੇ ਕਿੰਨੇ ਨੇ ਕਬੂਤਰੀ ਦੇ ਬਾਜ਼ ਫਿਰਦੇ
ਹੱਥ ਕਿਸੇ ਦੇ ਨਾ ਆਵਾਨ ਠੱਗ ਠੱਗ ਗਿਰਦੇ
ਪਰਨੀਕ ਸੱਚ ਕਹਿੰਦਾ ਪਿੰਡ .ਜਰਗ
ਰਬ ਵੇਹਲੇ ਬਹਿਕੇ ਲਿਖੀ ਤਕਦੀਰ ਵਰਗੀ
ਹਿੰਡ ਪੱਕਾ ਵਾਂਗੂ ਲੜਦੇ ਆ ਕਾਕੇ mustang ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ
ਹਿੰਡ ਪੱਕਾ ਵਾਂਗੂ ਲੜਦੇ ਆ ਕਾਕੇ mustang ਆਂ ਵਾਲੇ
ਜੱਟੀ ਦੀ beauty ਕਸ਼ਮੀਰ ਵਰਗੀ