Majbooriyan
BUNTY BAINS, LAL KAMAL
ਆ ਇੱਦਾ ਝੱਲਿਆ ਵਾਂਗ ਨਾ ਕਰੀਆ ਕਰ
ਤੂੰ ਸਮਝਿਆ ਕਰ ਮਜ਼ਬੂਰੀਆਂ ਨੂੰ
ਐਵੇ ਟਿਡ ਮੁੱਕਿਆ ਦੇ ਕ ਕੱਦ ਸੱਜਣਾ
ਸਾਡੇ ਵਿਚ ਪਈਆ ਦੂਰੀਆਂ ਨੂੰ
ਤੂੰ ਕਾੱਬੂ ਦੇ ਵਿਚ ਰੱਖਿਆ ਕਰ ਝੱਲੇ ਦਿਲ ਵਿਚ ਉਠਦਿਆ ਲੂਰੀਆ ਨੂੰ
ਤੇਰੇ ਪਿੱਛੇ ਝਿੜਕਾਂ ਖਾਣਿਆਂ ਮੈਂ ਨਾਲੇ ਸਹਿਣੀ ਆ ਸਬੱਬ ਦੀਆ ਘੂਰਿਆ ਨੂੰ
ਕਿਵੇਂ ਕੰਧ ਰਸਮ ਦੀ ਟੱਪ ਆਵਾਂ ਮੈਂ ਭੁੱਲ ਸਕਿਰਿਆ ਗੁੜੀਆ ਨੂੰ
ਬੰਟੀ ਬੈਂਸ਼ ਤੂੰ ਕਰਦਾ ਰੱਖ ਜਿਗਰਾ ਕਰੁ ਪੂਰੀਆਂ ਰਿਝਾ ਅਧੂਰੀਆਂ ਨੂੰ
ਆ ਇੱਦਾ ਝੱਲਿਆ ਵਾਂਗ ਨਾ ਕਰੀਆ ਕਰ
ਤੂੰ ਸਮਝਿਆ ਕਰ ਮਜ਼ਬੂਰੀਆਂ ਨੂੰ