Nabaz
BUNTY BAINS, LAL KAMAL
ਫੜਕੇ ਨਬਜ ਚੰਨਾ ਕਰੀ ਜਰਾ ਚੈੱਕ
ਵੇ ਇਸ਼ਕੇ ਦਾ ਲਗਦਾ ਬੁਖਾਰ ਹੋ ਗਿਆ
ਤੂੰ ਅੱਖਾਂ ਮੂਹਰੇ ਦਿੱਸੇ ਨਾ ਜੇ ਮੈਨੂੰ ਮਰਜਾਣੀ ਨੂੰ
ਸੁੰਨਾ ਸੁੰਨਾ ਸਾਰਾ ਸੰਸਾਰ ਲੱਗਦਾ
ਜਦੋ ਵੀ mobile ਹੋਵੇ ਹੱਥ ਮੇਰੇ ਫੜਿਆ
ਤੇਰਾ ਹੀ ਨੰਬਰ ਬਾਰ ਬਾਰ ਲੱਗਦੇ
ਸਭਿਆਂ ਨਾ ਜਾਵੇ ਜਿਹੜਾ ਸੱਜਣਾ ਵੇ ਤੇਰੇ ਕੋਲੋਂ
ਏਨਾ ਤੈਨੂੰ ਦੇਵਾਂ ਮੈ ਪਿਆਰ ਲੱਗਦੇ
ਤੈਨੂੰ ਜਿੰਨੀ ਵਾਰ ਵੇਖਾਂ ਤੈਨੂੰ ਜਿੰਨੀ ਵਾਰ ਵੇਖਾਂ
ਤੈਨੂੰ ਜਿੰਨੀ ਵਾਰ ਵੇਖਾਂ ਤੈਨੂੰ ਜਿੰਨੀ ਵਾਰ ਵੇਖਾਂ
ਤੈਨੂੰ ਜਿੰਨੀ ਵਾਰ ਵੇਖਾਂ ਤੈਨੂੰ ਜਿੰਨੀ ਵਾਰ ਵੇਖਾਂ
ਲੱਗੇ ਪਹਿਲੀ ਵਾਰ ਵੇਖਿਆ
ਏਦਾਂ ਕਾਹਤੋਂ ਮੈਨੂੰ ਹਰ ਵਾਰ ਲੱਗਦੇ
ਏਦਾਂ ਕਾਹਤੋਂ ਮੈਨੂੰ ਹਰ ਵਾਰ ਲੱਗਦੇ