Swagy

RK Lahri

Raju Punjabi The Boy
G Guri , Miss Pooja ਓਏ ਹੋਏ

ਰੇ ਚੌਧਰੀ ਕੁਆਵੇ ਮੇਰਾ ਖੰਡਨ ਚੋਰੀ
ਕਦੇ ਹਲਕੇ ਮੈਂ ਲੇਕੇ ਕਰੇ ਕਟ ਤੂ
ਹਾ ਉਚੇਯਾ ਘਰਾਣੇ ਤੋ Belong ਮੈਂ ਵੀ ਕਰਦੀ ਆ
ਹੋਵੇ ਸਵੈਗੀ ਭਾਵੇਂ ਜੱਟ ਤੁੰ

ਹੋ Residence ਜੱਟ ਦੀ ਏ Chandigarh ਯਾਰਾ
ਤੇ ਚੰਡੀਗੜ੍ਹ ਮੈਂ ਭੀ ਸਰਦਾਰੀ ਯਾਰ ਕਿ

ਹੋ ਮੇਰਾ ਵਖਰਾ Swag ਹਰ ਪਾਸੇ ਆ Click
ਰੇ ਚਲੇ ਤੇਰੇ ਤੇ Double Hit ਯਾਰੀ ਯਾਰ ਕਿ
ਹੋ ਮੇਰਾ ਵਖਰਾ Swag ਹਰ ਪਾਸੇ ਆ Click
ਰੇ ਚਲੇ ਤੇਰੇ ਤੇ Double Hit ਯਾਰੀ ਯਾਰ ਕਿ

Rich ਮੈਂ Birth ਹੋਇਆ , Region Yo ਅਸ਼ ਕਾ
4 ਤੌਰ Sydney ਕੇ ਕਰੂ ਸਾਲ ਮਮੇ
Bmw ਤੇ ਔਦੀ ਵਿਚ Route ਕਢੂ
ਤੇ ਪੰਜ ਸੱਤ Bodyguard ਰਖੂ ਨਾਲ ਮੈਂ
Rich ਮੈਂ Birth ਹੋਇਆ , Region Yo ਅਸ਼ ਕਾ
4 ਤੌਰ Sydney ਕੇ ਕਰੂ ਸਾਲ ਮਮੇ
Bmw ਤੇ ਔਦੀ ਵਿਚ Route ਕਢੂ
ਤੇ ਪੰਜ ਸੱਤ Bodyguard ਰਖੂ ਨਾਲ ਮੈਂ

ਮਾਪੀਆ ਦੀ ਇੱਜ਼ਤ ਤੇ ਟਿਕੀ ਰਹੇ ਆਖ
ਰੇ ਰਖੂ ਆਪਣੇ ਮੈਂ ਭੀ ਪਰਿਵਾਰ ਕਿ

ਹੋ ਮੇਰਾ ਵਖਰਾ Swag ਹਰ ਪਾਸੇ ਆ Click
ਰੇ ਚਲੇ ਤੇਰੇ ਤੇ Double Hit ਯਾਰੀ ਯਾਰ ਕਿ
ਹੋ ਮੇਰਾ ਵਖਰਾ Swag ਹਰ ਪਾਸੇ ਆ Click
ਰੇ ਚਲੇ ਤੇਰੇ ਤੇ Double Hit ਯਾਰੀ ਯਾਰ ਕਿ

ਮਾਰ ਦੀ ਜਾਦੂ ਚੋਰੀ ਰੂਪ ਆਲਾ ਤਣੇ
ਲਾਲੇ ਯਾਰੀ ਮਾਤ ਕਰ ਢਿੱਲ ਤੂ
RK ਲਿਹਿੜੀ ਤੂ ਸਪੇਰਾ ਬੰਨ ਤਕਰੇਯਾ ਏ
ਨਾਗਾਂ ਨੂ ਲੇਗੇਯਾ ਏ ਕੀਲ ਤੂ
ਹੋ ਮਾਰ ਦੀ ਜਾਦੂ ਚੋਰੀ ਰੂਪ ਆਲਾ ਤਣੇ
ਲਾਲੇ ਯਾਰੀ ਮਾਤ ਕਰ ਢਿੱਲ ਤੂ
RK ਲਿਹਿੜੀ ਤੂ ਸਪੇਰਾ ਬੰਨ ਤਕਰੇਯਾ ਏ
ਨਾਗਾਂ ਨੂ ਲੇਗੇਯਾ ਏ ਕੀਲ ਤੂ
ਚਾਂਦੀ ਦੀ ਡੱਬੀ ਦੇ ਵਿਚ ਰਖ ਲ ਜੜਾਂ ਕੇ
ਰੇ ਛਡਗੀ ਸੇ ਲੋੜ ਮੰਨੇ ਤੇਰੇ ਪ੍ਯਾਰ ਕਿ

ਹੋ ਮੇਰਾ ਵਖਰਾ Swag ਹਰ ਪਾਸੇ ਆ Click
ਰੇ ਚਲੇ ਤੇਰੇ ਤੇ Double Hit ਯਾਰੀ ਯਾਰ ਕਿ
ਹੋ ਮੇਰਾ ਵਖਰਾ Swag ਹਰ ਪਾਸੇ ਆ Click
ਰੇ ਚਲੇ ਤੇਰੇ ਤੇ Double Hit ਯਾਰੀ ਯਾਰ ਕਿ

Curiosités sur la chanson Swagy de Miss Pooja

Qui a composé la chanson “Swagy” de Miss Pooja?
La chanson “Swagy” de Miss Pooja a été composée par RK Lahri.

Chansons les plus populaires [artist_preposition] Miss Pooja

Autres artistes de Indian music