Maiye Deewane Darshan De

Narendra Chanchal

ਅਬ ਕਹੀਏ ਜੈ ਮਾਤਾ ਦੀ

ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ

ਮੈ ਆਪਕੋ ਯਾਦ ਦਿਲਾਨਾ ਭੁੱਲ ਗਿਆ
ਤਾਲਿਓ ਸੇ ਲੇਹ ਬਨਤੀ ਹੈ
ਤਾਲਿਓ ਸੇ ਲੋਹ ਲਗਤੀ ਹੈ
ਹਾਥ ਉਂਚੇ ਕਿ ਜਿਏ
ਮਾਂ ਕਿ ਹਾਜ਼ਰੀ ਲਗਤੀ ਹੈ

ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ
ਤੇਰੇ ਦਰ ਤੋਂ ਮੁਰਾਦਾਂ ਪਾਉਂਦੇ
ਤੇ ਨੱਚਦੇ ਗਾਉਂਦੇ ਦੀਵਾਨੇ
ਜੈ ਹੋ
ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ

ਮਾਈਏ ਸਵਾਲੀ ਆਏ ਨੇ
ਮਾਈਏ ਸਵਾਲੀ ਆਏ ਨੇ
ਮਾਈਏ ਸਵਾਲੀ ਆਏ ਨੇ
ਤੂੰ ਮਾਂ ਹੈਂ ਮੇਹਰਾਂ ਵਾਲੀ
ਨਾ ਮੋੜੇ ਖਾਲੀ ਦੀਵਾਨੇ
ਜੈ ਹੋ
ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ
ਮਾਈਏ ਦੀਵਾਨੇ ਦਰਸ਼ਨ ਦੇ

Chansons les plus populaires [artist_preposition] Narendra Chanchal

Autres artistes de Film score