Love N Love

Navaan Sandhu

Icon!

Worst behavior reason ਸੀ ਵੱਡਾ
ਪਰ ਅੱਜ ਕਲ ਰਹਿੰਦਾ ਮੁੰਡਾ calm ਨੀ
Morning ਹੁੰਦੀ ਉਹਦੀ ਨੈਕਸਟ ਤੂ ਯੂ
ਨਾਲੇ ਤੇਰੇ ਨਾਲ ਬੀਤੇ ਉਹਦੀ ਸ਼ਾਮ ਨੀ
ਲੱਗੇ ਸੋਹਣ ਤੇਰੀ ਵਾਰੀ ਵਾਲੀ ਗੱਲ ਨਈਓ ਕੋਈ
ਸੇਮ ਤੇਰੇ ਵਾਂਗ ਹੋ ਗਏ ਵਿਚਾਰ ਨੀ
ਹੁਣ ਮੁੰਡਾ ਬਦਲ ਗਿਆ
ਪੇਆ ਜਿਦਣ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਪੇਆ ਜਿਦਣ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਨੀ ਹੁਣ ਮੁੰਡਾ ਬਦਲ ਗਿਆ
ਪੇਆ ਜਿਦਣ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਬਦਲ ਗਿਆ
ਹੁਣ ਮੁੰਡਾ ਬਦਲ ਗਿਆ
ਹੁਣ ਮੁੰਡਾ ਬਦਲ ਗਿਆ
ਦਿਲ ਨਾਲ ਕਰਦਾ ਪਲੈਨਿੰਗਾਂ
ਕੇ ਤੈਨੂੰ ਕਿੱਦਾਂ ਖੁਸ਼ ਰੱਖਣਾ
ਕੇ ਤੈਨੂੰ ਕਿੱਦਾਂ ਖੁਸ਼ ਰੱਖਣਾ
ਕਹਿੰਦਾ ਘਰ ਚ ਸਮਾਨ decoration ਦਾ
ਤੈਥੋਂ ਪੁੱਛ ਪੁੱਛ ਰੱਖਣਾ
ਨੀ ਉਹ ਦਿਲ ਨਾਲ ਕਰਦਾ ਪਲੈਨਿੰਗਾਂ
ਕੇ ਤੈਨੂੰ ਕਿੱਦਾਂ ਖੁਸ਼ ਰੱਖਣਾ
ਕਹਿੰਦਾ ਘਰ ਚ ਸਮਾਨ decoration ਦਾ
ਤੈਥੋਂ ਪੁੱਛ ਪੁੱਛ ਰੱਖਣਾ
ਫਿਰੇ ਕੈਟਲ ਲਾਵਾਂਦਾ ਬਿੱਲੋ ਲੀਵ-ਸੀ ਵਾਲੇ
ਕਹਿੰਦਾ ਪੇਂਟਿੰਗਾਂ ਨਾ ਜਾਚੁਗੀ ਦੀਵਾਰ ਨੀ
ਕਹਿੰਦਾ ਪੇਂਟਿੰਗਾਂ ਨਾ ਜਾਚੁਗੀ ਦੀਵਾਰ ਨੀ
ਹੁਣ ਮੁੰਡਾ ਬਦਲ ਗਿਆ
ਪੇਆ ਜਿੱਦਨ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਪੇਆ ਜਿੱਦਨ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਨੀ ਹੁਣ ਮੁੰਡਾ ਬਦਲ ਗਿਆ
ਪੇਆ ਜਿੱਦਨ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ

ਨੀ ਤੇਰੇ peg ਆ ਉੱਤੇ ਫੂਕਦਾ ਏ ਡਾਲਰ ਕੁੜੇ
ਹਰ ਵੀਕਏਂਡ ਤੇ ਪਾਉਂਦਾ ਵਾਈਟ ਕਾਲਰ ਕੁੜੇ
ਜੇਹੜੇ ਫੁੱਲ ਨੇ ਪਸੰਦ ਤੈਨੂੰ, ਪੁੱਛਦਾ ਏ ਨਿੱਤ
ਉੰਝ ਵੈਪਨਾਂ ਦਾ ਰਿਹਾ ਏ ਸਕਾਲਰ ਕੁੜੇ
ਨੀ ਤੇਰੇ ਪੈਗਾਂ ਉੱਤੇ ਫੂਕਦਾ ਏ ਡਾਲਰ ਕੁੜੇ
ਹਰ weekend ਤੇ ਪਾਉਂਦਾ ਵਾਈਟ ਕਾਲਰ ਕੁੜੇ
ਜੇਹੜੇ ਫੁੱਲ ਨੇ ਪਸੰਦ ਤੈਨੂੰ, ਪੁੱਛਦਾ ਏ ਨਿੱਤ
ਉੰਝ ਵੈਪਨਾਂ ਦਾ ਰਿਹਾ ਏ ਸਕਾਲਰ ਕੁੜੇ
ਨੀ ਜਿਹੜੇ ਕਾਂਡ ਸੁਣ ਆਂਤੀ ਸਾਰੇ ਵੱਟਦੇ ਸੀ ਪੈਸਾ
ਨਾਮ ਛਪਦਾ ਸੀ ਨਿੱਤ ਅਖ਼ਬਾਰ ਨੀ
ਹੁਣ ਮੁੰਡਾ ਬਦਲ ਗਿਆ
ਪੇਆ ਜਿੱਦਨ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਪੇਆ ਜਿੱਦਨ ਦਾ ਤੇਰੇ ਨਾਲ ਪਿਆਰ ਨੀ
ਹੁਣ ਮੁੰਡਾ ਬਦਲ ਗਿਆ
ਨੀ ਹੁਣ ਮੁੰਡਾ ਬਦਲ ਗਿਆ
ਹੋਈ ਸਿਟੀ ਚ ਨਾ ਕੋਈ ਗੈਂਗਵਾਰ ਨੀ
ਹੁਣ ਮੁੰਡਾ ਬਦਲ ਗਿਆ

Chansons les plus populaires [artist_preposition] Navaan Sandhu

Autres artistes de Dance music