Paper Before Money

Navaan Sandhu

I wanna look good for you
I wanna do the things that a woman should do
I wanna treat you right, hug you tight
Love you 'til morning light
How can I compete with an image that just ain't real?
How can I hold you close when you s-

Shawty ਕਰੇ level’ਆਂ ਦੀ ਗੱਲ
ਤੇ ਹੱਲੇ ਤਕ ਫਿਰਦੀ ਮੋਹਾਲੀ
ਮੈਂ ਬੈਠਾ first class ਵਿਚ ਸੋਚਆ
ਕੇ ਕਦੋਂ ਤਕ ਉਤਰਊਂਗਾ ਬਾਲੀ
Passport ਭਰਿਆ ਪਿਆ ਐ ਮੇਰਾ ਮੋਹਰਾਂ ਨਾ
ਕਿਸਮਤ ਖੋਨੀ ਗੱਬਰੂ ਨੇ ਪੂਰੇ ਜੋਰਾ ਨਾ
Back secure ਕਰਨੇ ਦੀ ਲੱਗਾ ਦੌੜ ਚ
ਪਰ ਨਾ ਰੱਖਦਾ acount ਆਂ ਵਿਚ ਜੋੜ ਕੇ
It’s just paper before money
It’s just paper before money
It’s just paper before money
It’s just paper before money
Shawty ਕਰੇ level ਆਂ ਦੀ ਗੱਲ
ਤੇ ਹੱਲੇ ਤਕ ਫਿਰਦੀ ਮੋਹਾਲੀ
ਮੈਂ ਬੈਠਾ first class ਵਿਚ ਸੋਚਾਂ
ਕੇ ਕਦੋਂ ਤਕ ਉਤਰਊਂਗਾ ਬਾਲੀ
ਨੀ ਹੋਵਾਂ ਚਾਹੇ foreign ਜਾ ਦਿੱਲੀ
ਤੇ ਹਰ ਜਗਾਹ ਦੁਖਦੀ ਐ Cali
High ਹੋ brain ਨੂੰ ਭਜਾਵਾਂ
ਤੇ real ਚ ਕਰਦਾ ਨਾ ਕਾਹਲੀ
ਖੁਦ ਕਰੀ ਜਾਵੇ siftan ਤੇ ਬਣੀ ਜਾਵੇ best
Back ਉੱਤੇ dimple ਤੇ full on chest
Patience up ਜਾਰੀਆਂ ਨੇ ਕਰ ਦੀਏ test
ਪਰ ਮੈਂ ਨਾ ਰਕਾਣੇ ਕੋਈ paying guest
Synthetic ਆ ਨਿਰੀ ਕਹਿੰਦੀ figure ਤਾ ਵੇਖ
ਮੈਂ ਕਿਹਾ ਦੇਸੀ ਆ ਖਰਕਾਂ body ਨਿਖ਼ਰ ਤਾ ਵੇਖ
ਕਹਿੰਦੀ ਸੋਹਣਿਆਂ ਅਰਬ ਵਾਲੇ ਪਾਗਲ ਨੇ ਸ਼ੇਖ
ਮੈਂ ਕਿਹਾ hard work ਕਰੋ ਜਿੱਦਾਂ ਬਦਲੇ ਨੇ ਲੇਖ
ਮੈਂ ਕਰਾ ਰੱਬ ਨੂੰ ਦੁਆ ਤੇ ਓਹੋ ਸੁਣਦਾ ਆ
ਬੰਦਾ ਉਨਕ ਹੀ ਪਾਉਂਦਾ ਜਿੰਨਾ ਬੁਣਦਾ ਆ
ਜਿੰਨਾ ਲੋੱਕਾਂ ਵੱਲ ਵੇਖ ਕੇ ਨਿਰਾਸ਼ ਹੋਵੇ
ਤੇ life ਉੱਦਾਂ ਦੀ ਹੀ ਜਿਓੰਦਾ ਜਿਹੜੀ ਚੁਣਦਾ ਆ
It’s just paper before money
It’s just paper before money
It’s just paper before money
It’s just paper before money
Shawty kare level-an di gall
ਤੇ ਹੱਲੇ ਤਕ ਫਿਰਦੀ ਮੋਹਾਲੀ (ਮੋਹਾਲੀ )
ਮੈਂ ਬੈਠਾ first class ਵਿਚ ਸੋਚਾਂ
ਕੇ ਕਦੋਂ ਤਕ ਉਤਰਊਂਗਾ ਬਲੀ
ਹੋਵਾਂ ਚਾਹੇ foreign ਜਾ ਦਿੱਲੀ
ਤੇ ਹਰ ਜਗਹ ਦੁਖਦੀ ਐ Cali
High ਹੋ brain ਨੂੰ ਭਜਾਵਾਂ
ਤੇ real ਚ ਕਰਦਾ ਨਾ ਕਾਹਲੀ
ਤੇਰੇ ਘਰ ਚ ਵੀ ਸ਼ੀਸ਼ਾ
ਮੇਰੇ ਘਰ ਚ ਵੀ ਸ਼ੀਸ਼ਾ
ਤੈਨੂੰ makeup ਐ ਗੀਤ ਵਿਚ ਕਾਰ ਦਿਖਦਾ
ਮੈਂ ਜਦੋਂ ਉੱਠਦਾ ਸਵੇਰੇ
ਕਰਾ ਐਦੇ ਨਾਲ ਗੱਲਾਂ
ਮੈਨੂੰ ਅੰਦਰ ਦਾ superstar ਦਿਖਦਾ
ਨੀ ਮੈਂ ਪਿਆਰ ਵਾਲੇ ਪੇਪਰ ਆ ਚੋ ਫੇਲ ਆ ਰਕਾਨੇ
ਮੇਰੀ ਪਾਸ ਹੋਣ ਵਾਲੀ ਕੋਈ ਰੀਝ ਹੀ ਨਹੀਂ
ਜੋ ਮੈਂ ਗੱਲ ਮੈਥੋਂ ਫੱੜਕੇ ਬਿਠਾਈ ਨਹੀਓ ਪੈਰੀ
ਐਸੀ ਦੁਨੀਆਂ ਤੇ ਬਣੀ ਕੋਈ ਚੀਜ ਹੀ ਨਹੀਂ
ਨੀ ਯਾਰੀ ਜਦੋਂ ਆਟੋਟੂਣੇ ਪਾਵੇ
ਆਵਾਜ਼ ਮੇਰੀ ਪੱਖ ਜਾਂਦੀ ਬਾਹਲੀ
ਨੀਸ ਮੈਨੂੰ tv ਉੱਤੇ ਵੇਖੇ
ਤੇ ਬਾਪੂ buy ਕਰੀ ਜਿਓੰਦਾ ਪੈਲੀ
ਮੈਂ ਬੈਠਾ first class ਚ ਸੋਚ ਆ
ਕੇ ਕਦੋਂ ਤਕ ਉਤਰਊਂਗਾ ਬਾਲੀ
Passport ਭਰਿਆ ਪਿਆ ਐ ਮੇਰਾ ਮੋਹਰਾ ਨਾਲ
ਕਿਸਮਤ ਖੋਨੀ ਗੱਬਰੂ ਨੇ ਪੂਰੇ ਜੋਰਾ ਨਾਲ
Back secure ਕਰਨੇ ਦੀ ਲੱਗਾ ਦੌੜ ਚ
ਪਰ ਨਾ ਰੱਖਦਾ account ਆਂ ਵਿਚ ਜੋੜਕੇ
It’s just paper before money
It’s just paper before money
It’s just paper before money
It’s just paper before money

Chansons les plus populaires [artist_preposition] Navaan Sandhu

Autres artistes de Dance music