Akhan
ਓ ਬੈਠੀ ਝੀਲ ਦੇ ਕਿਨਾਰੇ ਪੈਰ ਪਾਣੀ ਵਿਚ ਤਾਰੇ
ਓ diary ਚ ਸ਼ਾਇਰੀ ਲਿਖਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿਚ ਤੂੰ ਦਿਸਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿਚ ਤੂੰ ਦਿਸਦੀ
ਹੁਣ ਅੱਖਾਂ ਵਿਚ ਤੂੰ ਦਿਸਦੀ
ਹੁਣ ਅੱਖਾਂ ਵਿਚ ਤੂੰ ਦਿਸਦੀ
ਓ ਕਦੇ ਦਿਲ ਵਿਚ ਤੂੰ ਆਵੇ
ਕਦੇ ਦਿਲ ਤੇਰੇ ਤੇ ਆਉਂਦਾ
ਮਨਮਾਨੀਆਂ ਕਰਾਵੇ ਹਾਨੀਆ
ਓ ਹਾਣੀਆ ਤੂੰ ਕੀ ਚਾਹੁੰਦਾ
ਓ ਹਾਣੀਆ ਤੂੰ ਕੀ ਚਾਹੁੰਦਾ
ਕੀਹਦੇ ਵਰਗੀ ਮੈ ਤੈਨੂੰ ਕਹਿ ਦੇਵਾਂ
ਹਾਏ ਦੇਵਾਂ ਮੈ ਮਿਸਾਲ ਕਿਸਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿਚ ਤੂੰ ਦਿਸਦੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿਚ ਤੂੰ ਦਿਸਦੀ
ਹੁਣ ਅੱਖਾਂ ਵਿਚ ਤੂੰ ਦਿਸਦੀ
ਹੋ ਸਿਲਸਿਲਾ ਬਣਜੇ
ਮੁਲਾਕਾਤਾਂ ਹੋਣ ਕਦੀ ਕਦੀ
ਓ ਸ਼ਾਲਾ ਕੀਤੇ ਜਾਣ ਨਾ ਏ ਠਹਿਰ
ਤੁਰੇ ਤੇਰੇ ਵਲ ਪੈਰ ਹਾਏ ਨੀ
ਤੁਰੇ ਤੇਰੇ ਵਲ ਪੈਰ ਹਾਏ ਨੀ
ਅਦਾਵਾਂ ਦੀ ਪੇਸ਼ਕਾਰੀ
ਸਾਡੀ ਚਲਦੀ ਨਾ ਪੇਸ਼ ਜੀ
ਕਾਹਦਾ ਅੱਖਾਂ ਨੇ ਤੈਨੂੰ ਦੇਖਿਆ
ਹੁਣ ਅੱਖਾਂ ਵਿਚ ਤੂੰ ਦਿਸਦੀ
ਹੁਣ ਅੱਖਾਂ ਵਿਚ ਤੂੰ ਦਿਸਦੀ
ਹੁਣ ਅੱਖਾਂ ਵਿਚ ਤੂੰ ਦਿਸਦੀ