Fame
ਓ ਕਿਹੰਦੇ ਵੀਰ ਵੀਰ ਦਿਲਾਂ ਵਿਚ ਜਹਿਰ ਰਖਦੇ
ਓ ਪਿਹਲਾਂ ਸਿਰ ਤੇ ਬਿਠਾਉਂਦੇ ਫਿਰ ਪੈਰ ਰਖਦੇ
ਓ ਕਿਹੰਦੇ ਵੀਰ ਵੀਰ ਦਿਲਾਂ ਵਿਚ ਜਹਿਰ ਰਖਦੇ
ਓ ਪਿਹਲਾਂ ਸਿਰ ਤੇ ਬਿਠਾਉਂਦੇ ਫਿਰ ਪੈਰ ਰਖਦੇ
ਓ ਲਾਵਾਂ ਓਹਨਾ ਦੇ ਓ ਜਿਹੜੇ ਸਾਡੇ ਉੱਤੇ ਲਗਦੇ, ਓ ਸਾਡੀ ਜੁੱਤੀ ਦੇ
ਜੁੱਤੀ ਦੇ ਨੀ ਯਾਦ ਰਿਹਿੰਦੇ fame ਲਬਦੇ, ਨੀ ਸਾਡੀ ਜੁੱਤੀ ਦੇ

ਓ ਖੋਰੇ ਕਿਹੜੀ ਗੱਲੋਂ ਖਾਰ ਖਾਂਦੇ ਜੱਟ ਤੋਂ ਕੁੜੇ
ਓ ਜਿਹੜੇ ਦੋਗਲੇ ਮੈਂ ਪੜ੍ਹ ਲਵਾ ਅੱਖ ਤੋਂ ਕੁੜੇ

ਓ ਬਿਨਾ ਗਲੋਂ ਭੂਸਰੇ ਜੋ ਗਿੜਦਾ ਦੇ ਵੱਗ ਜਹੇ ਨੀ, ਸਾਡੀ ਜੁੱਤੀ ਦੇ,
ਜੁੱਤੀ ਦੇ ਨੀ ਯਾਦ ਰਿਹਿੰਦੇ fame ਲਬਦੇ, ਨੀ ਸਾਡੀ ਜੁੱਤੀ ਦੇ
ਜੁੱਤੀ ਦੇ ਨੀ ਯਾਦ ਰਿਹਿੰਦੇ fame ਲਬਦੇ, ਨੀ ਸਾਡੀ ਜੁੱਤੀ ਦੇ
ਓ ਮੈਂ ਬੜਾ ਕੁਝ ਆ ਕਲਾਕਾਰ ਕੱਲਾ ਨਹੀ
ਘੋਡੇ ਬੜੇ ਮੈਂ ਭਾਜਾਏ ਆ ਸਵਾਰ ਕੱਲਾ ਨੀ
ਓ ਮੈਂ ਬੜਾ ਕੁਜ ਆ ਕਲਾਕਾਰ ਕੱਲਾ ਨਹੀ
ਘੋਡੇ ਬੜੇ ਮੈਂ ਭਾਜਾਏ ਆ ਸਵਾਰ ਕੱਲਾ ਨੀ
ਓ ਆਵਾਂ ਫਿਰਦੇ ਆ ਜਾਂ ਜਾਂ ਵਿਚ ਵਜਦੇ ਨੀ, ਸਾਡੀ ਜੁੱਤੀ ਦੇ