Gabhru

Nirvair Pannu

ਓ ਆਜੀ ਕਦੇ ਸ਼ਹਿਰ ਪਟਿਆਲੇ ਤੈਨੂੰ range ਚ ਘੁਮਾਉ ਬੱਲੀਏ
ਜਿਹੜੀ ਚੀਜ਼ ਉੱਤੇ ਤੇਰੀ ਅੱਖ ਖੜ ਗੀ ਨੀ ਉਹ ਦਵਾਉ ਬੱਲੀਏ
ਓ ਆਂਖ ਦੀ ਨਾ ਮੁੰਡਾ ਨਹੀ ਉ ਮੇਹਨਤੀ ਓ ਰਾਤਾਂ ਵਾਲੇ ਤਾਰਿਆਂ ਨੂੰ ਪੁੱਛੀ
ਹੋ ਗੱਭਰੂ ਦਾ ਨਾਮ ਬੋਲੇ ਚੰਗਿਆਂ ਦੇ ਵਿੱਚ ਜਾ ਕੇ ਮਾੜਿਆਂ ਨੂੰ ਪੁੱਛੀ
ਗੱਭਰੂ ਦਾ ਨਾਮ ਬੋਲੇ ਚੰਗਿਆ ਦੇ ਵਿੱਚ ਜਾ ਕੇ ਮਾੜਿਆ ਨੂੰ ਪੁੱਛੀ

ਹੋ ਖਿੱਚ ਕੇ ਰੱਖ ਸੈਨ ਬੀ
ਓ ਓ ਓ ਓ

ਓ ਦੂਰ ਦੂਰ ਤੱਕ ਗੁੱਡੀ ਚੜ੍ਹੀ ਹੋਈ ਐ
ਭੱਜਦੇ ਟਾਇਮਾਂ ਦੀ ਨਾਲ ਫੜੀ ਹੋਈ ਐ
ਹੋ ਦੂਰ ਦੂਰ ਤੱਕ ਗੁੱਡੀ ਚੜ੍ਹੀ ਹੋਈ ਐ
ਭੱਜਦੇ ਟਾਇਮਾਂ ਦੀ ਨਾਲ ਫੜੀ ਹੋਈ ਐ
ਹੋ ਕਿੱਥੇ ਕਿੱਥੇ ਜਿੱਤਿਆ ਜਵਾਨ ਬੱਲੀਏ ਓ ਜਾ ਕੇ ਹਾਰਿਆ ਨੂੰ ਪੁੱਛੀ
ਹੋ ਗੱਭਰੂ ਦਾ ਨਾਮ ਬੋਲੇ ​​ਚੰਗਿਆ ਦੇ ਵਿੱਚ ਜਾ ਕੇ ਮਾੜਿਆਂ ਨੂੰ ਪੁੱਛੀ
ਗੱਭਰੂ ਦਾ ਨਾਮ ਬੋਲੇ ​​ਚੰਗਿਆ ਦੇ ਵਿੱਚ ਜਾ ਕੇ ਮਾੜਿਆਂ ਨੂੰ ਪੁੱਛੀ

ਓ ਭਾਲਦੀ ਪੁਲਿਸ ਫਿਰੇ ਪਤਾ ਘਰ ਦਾ
ਚੋਬਰ ਦਾ ਯਾਰਾਂ ਬਿਨਾ ਨਹੀਓ ਸਰ ਦਾ
ਹੋ ਭਾਲਦੀ ਪੁਲਿਸ ਫਿਰੇ ਪਤਾ ਘਰ ਦਾ
ਚੋਬਰ ਦਾ ਯਾਰਾਂ ਬਿਨਾ ਨਹੀਓ ਸਰ ਦਾ
ਜਿੰਨਾ ਪਿੱਛੇ ਖੜੇ ਸਦਾ ਹਿੱਕ ਤਾਣ ਜਾ ਕੇ ਓਹਨਾ ਸਾਰਿਆ ਨੂ ਪੁੱਛੀ
ਹੋ ਗੱਭਰੂ ਦਾ ਨਾਮ ਬੋਲੇ ​​ਚੰਗਿਆ ਦੇ ਵਿੱਚ ਜਾ ਕੇ ਮਾੜਿਆਂ ਨੂੰ ਪੁੱਛੀ
ਹੋ ਗੱਭਰੂ ਦਾ ਨਾਮ ਬੋਲੇ ​​ਚੰਗਿਆ ਦੇ ਵਿੱਚ ਜਾ ਕੇ ਮਾੜਿਆਂ ਨੂੰ ਪੁੱਛੀ

ਓ ਹੋਇਆ ਪਿਸਤੌਲ ਤਾਂ Brand ਬੱਲੀਏ
ਓ ਵੈਰੀਆਂ ਦੇ Mind ਹੋ ਗੇ Hang ਬੱਲੀਏ
ਹੋਇਆ ਪਿਸਤੌਲ ਤਾਂ Brand ਬੱਲੀਏ
ਓ ਵੈਰੀਆਂ ਦੇ Mind ਹੋ ਗੇ Hang ਬੱਲੀਏ
ਹੋ ਨਿਰਵੈਰ ਪੰਨੁ ਕਿੰਨਾ UP ਨੀ ਤੂੰ ਜਾ ਕੇਆ ਚੁਬਾਰਿਆ ਨੂ ਪੁੱਛੀ
ਹੋ ਗੱਭਰੂ ਦਾ ਨਾਮ ਬੋਲੇ ​​ਚੰਗਿਆ ਦੇ ਵਿੱਚ ਜਾ ਕੇ ਮਾੜਿਆਂ ਨ ਪੁੱਛੀ (ਹੋ ਓ)
ਗੱਭਰੂ ਦਾ ਨਾਮ ਬੋਲੇ ​​ਚੰਗਿਆ ਦੇ ਵਿੱਚ ਜਾ ਕੇ ਮਾੜਿਆਂ ਨੂੰ ਪੁੱਛੀ (ਹੋ ਓ)

Chansons les plus populaires [artist_preposition] Nirvair Pannu

Autres artistes de Indian music