Janam

Nirvair Pannu

Kill Banda

ਹੋ ਨੀ ਮੈਂ ਗੱਲਾਂ ਕਰ ਕਰ ਤਾਰਿਆ ਨਾਲ ਜੀਂਦਾ ਹਾਂ
ਤੇਰੇ ਕਰਕੇ ਨੀ ਮੈਂ ਘੁੱਟ ਸਬਰਂ ਦੇ ਪੀਂਦਾ ਹਾਂ
ਹੋ ਰੁੱਲਣ ਬਥੇਰੇ ਆਸ਼ਿਕ਼ ਮੈਂ ਵੀ ਰੁੱਲ ਜਾਵਾ
ਪਰ ਬੇਵਜਾਹ ਮੈਂ ਐਵੇ ਰੁੱਲਣਾ ਚੌਂਦਾ ਨੀ

ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ
ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ

ਹੋ ਤੈਨੂ ਵੇਖੇ ਬਿਨਾ ਕਿੰਝ ਮੈਂ ਸਾਹ ਲੌਗਾ
ਤੂ ਟੁੱਰ ਗਾਯੀ ਤਾਂ ਮੌਤ ਵੀ ਗਲ ਨਾਲ ਲਾ ਲੌਗਾ
ਹੋ ਤੇਰੇ ਪੈਰਾਂ ਆਲੀ ਮਿਹਕ ਨੇ ਮੌਤ ਪਿਚਹਾਨ ਕਰਤੀ
ਜਿਥੇ ਤੂ ਹੋਵੇ ਓਥੇ ਯਮਦੂਟ ਵੀ ਔਂਦਾ ਨੀ

ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ
ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ

ਹੋ ਮੈਂ ਖਡ਼ਾ ਸਾਮਨੇ ਹਾਮੀ ਹਨ ਵਿਚ ਭਰਦੇ ਨੀ
ਮੈਂ ਸਬ ਕੁਝ ਤੇਰਾ ਕਰਦਾ ਤੂ ਵੀ ਕਰ ਦੇ ਨੀ
ਮੈਂ ਮੱਸਾ ਤਾਂ ਜਾਗਣਾ ਸਿਖੇਯਾ ਤੇਰੇਯਾ ਤਾਰਿਆ ਤੋਂ
ਹੁਣ ਭੁੱਲ ਕੇ ਵੀ ਮੈਂ ਓ ਗੱਲ ਕਰਨਾ ਚੌਂਦਾ ਨੀ

ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ
ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ


ਹੋ ਚਲ ਭੁੱਲ ਵੀ ਜਾਓ ਪਰ ਕੁੰਨਾ ਹੋਕੇ ਰਿਹ ਜਾਊਗਾ

ਹੋ ਜਿਥੇ ਹੋਰ ਨੇ ਦੁਖ ਸਹੇਡੇ ਏ ਵੀ ਸੇ ਜੁਂਗਾ

ਹੋ ਨਿਰਵੈਰ ਪੰਨੂ ਆ ਗੱਲਾਂ ਬਹੁਤੀਆਂ ਫਬਦਆ ਨਾ
ਤੇਰੇ ਰੰਗ ਨਾਲ ਹਨ ਭਰੇਯਾ ਡੁੱਲਣਾ ਚੌਂਦਾ ਨੀ

ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ
ਭੁਲਨੇ ਲਯੀ ਕਿਹੜਾ ਜਨਮ ਵਾਰਨਾ ਪੈਂਦਾ ਏ
ਪਰ ਸਚੀ ਗੱਲ ਮੈਂ ਤੈਨੂ ਭੂਲਨਾ ਚੌਂਦਾ ਨੀ

Chansons les plus populaires [artist_preposition] Nirvair Pannu

Autres artistes de Indian music