Lahoriya

Preet Hundal, Mandeep Mavi

ਹੋ ਪੈਂਦੇ ਪਰਚੇ ਨਿਜੀਠ ਲਾਊਗਾ ਪੈ ਲੈਣ ਦੇ
ਹੋ ਪਾਣੀ ਲੰਗਿਆ ਸਿਰ ਤੋਂ ਪੰਗਾ ਲੈ ਲੈਣ ਦੇ
ਹੋ ਪੈਂਦੇ ਪਰਚੇ ਨਿਜੀਠ ਲਾਊਗਾ ਪੈ ਲੈਣ ਦੇ
ਹੋ ਪਾਣੀ ਲੰਗਿਆ ਸਿਰ ਤੋਂ ਪੰਗਾ ਲੈ ਲੈਣ ਦੇ
ਮੈਂ ਦੇਣੇ ਪਹਿਲੇ ਸੁਧਾਰ Sige ਮਿੱਠੀਏ
ਜੇ ਹੁੰਦਾ ਤੇਰੇ ਆਲੇ College ਮੈਂ ਪੜ੍ਹ ਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ

ਹੋ ਜਾਕੇ ਜੱਟੀਏ ਕਬੂਤਰੀਏ ਪਰ ਨੀ
ਹੋ ਪਾਕੇ ਚਿੱਟਾ Coat ਖੜ ਜਾਕੇ Lab ਚ
ਬਤਮੀਜ਼ ਦਾ ਇਲਾਜ ਜੱਟ ਕੋਲ ਆ
ਲੋਹਾ ਡੱਬ ਵਿਚ ਰੋਂਦ ਹੁੰਦੇ ਜੇਬ ਚ
ਤੂੰ Chemical’ਆਂ ਦੀ Detail ਤਕ ਜਾਣੀ ਐ
ਜੱਟ Wepon'ਆ ਦੀ Deepness ਪੜ੍ਹ ਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ

PB 576084 Jeep ਐ ਜਿਹੜੀ ਹੈਗੀ ਪਾਸੇ ਕਰ ਲੋ

ਆ ਜਿਹੜੇ ਕਰਦੇ ਮਖੌਲਾ ਵੇਖੀ ਸੁੱਟ ’ਦਾ
ਜਿਵੇਂ ਪੱਕੇ ਬੇਰ ਬੇਰੀਆਂ ਤੋਂ ਜੜ ’ਦੇ
ਨਾ ਮੈਂ ਛੱਡਣੇ ਖਿਲਾਉਣ ਜੋਗੇ ਸੋਹਣੀਏ
ਜਿਹੜੇ ਜਾਣ ਜਾਣ ਰਾਹਾਂ ਵਿਚ ਖੜ ’ਦੇ
ਹੋ ਬਿੱਲੋ ਹੱਥ ਹੋਲਾ ਕਰਨਾ ਹੀ ਪੈਣਾ ਆ
ਮੈਨੂੰ ਪਤਾ ਸਮਜਾਇਆ ਤੋਂ ਨੀ ਸਰਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ

ਹੋ ਕਲ ਕਿੱਤਾ ਸੀ Drop Bus Stand ਨੀ
ਤੈਨੂੰ ਆਪਣੀ ਮੈਂ ਬਿੱਲੋ ਕਾਲੀ Thar ਚ
ਓਹਨਾ ਪੱਕਾ ਆ ਯਕੀਨ ਗੱਲ ਚਕਣੀ
ਤੇਰੇ ਪਿੰਡ ਦੇ ਖੜੇ ਸੀ ਮੁੰਡੇ ਚਾਰ ਕੇ
ਹੋ ਮੌਜੂ ਖੇੜਾ ਆਲਾ ਪਿਛੇ ਨਾਹਿਯੋ ਹੱਟ ’ਦਾ
ਨਾ ਮਾਵੀ ਤੇਰੇ ਨਾਲ Time Pass ਕਰਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਹੋ ਰਹੀ ਵਚਨਾਂ ਦੀ ਪੱਕੀ ਜੇ ਦੋਆਬੇ ਦੀ ਆ ਜੱਟੀ
ਜੱਟ ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ
ਲਾਹੌਰੀਆਂ ਕਿਸੇ ਤੋਂ ਨਾ ਮੈਂ ਡਰਦਾ

Curiosités sur la chanson Lahoriya de Nirvair Pannu

Qui a composé la chanson “Lahoriya” de Nirvair Pannu?
La chanson “Lahoriya” de Nirvair Pannu a été composée par Preet Hundal, Mandeep Mavi.

Chansons les plus populaires [artist_preposition] Nirvair Pannu

Autres artistes de Indian music