Mumble

Nirvair Pannu

Show mxrci on it!

ਹੋ, ਤੇਰੀ ਅੱਖ ਨੇ ਕਹਿਰ ਕਮਾਇਆ ਨੀ
ਹੱਥਾਂ ਨਾਲ਼ heart ਬਣਾਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ ਕਿੱਥੋਂ
ਹੋ, ਗੱਲਾਂ ਮੇਰੀਆਂ ਦੇ ਵਿੱਚ ਲਾਟ ਕੁੜੇ
ਕਰਾਮਾਤ ਕੁੜੇ, ਕਯਾ ਬਾਤ ਕੁੜੇ!
ਸਾਡੀ ਲੰਮੀ ਬੜੀ ਕਹਾਣੀ ਨੀ
ਇਹ ਬੋਲ ਕੇ ਦੱਸੀ ਜਾਣੀ ਨਹੀਂ
ਚੱਲ ਛੱਡ ਏਹ ਗੱਲਾਂ
ਓ. ਚੱਲ ਛੱਡ ਏਹ ਗੱਲਾਂ hustle ਦੀਆਂ
ਜਵਾਂ ਪੱਕ ਕੇ ਸੜ ਗਈ ਫ਼ਸਲ ਦੀਆਂ
ਨੀ ਤੂੰ ਦੱਸ ਕੀ ਲਿਆਂਵਾਂ ਹਾਣ ਦੀਏ
ਸੁਣ ਮੇਰੇ ਦਿਲ ਦੀਆਂ ਜਾਣ ਦੀਏ
ਤੇਰੇ ਨਾਲ life plan ਕਰਾਂ
ਨੀ ਚਿੱਤ ਕਰਦਾ photo
ਨੀ ਚਿੱਤ ਕਰਦਾ photo tag ਕਰਾਂ
Insta ਤੇ ਲਾ ਕੇ heart ਬਿੱਲੋ
ਜਿਹੜੇ ਕਰਦੇ ਫਿਰਨ plot ਬਿੱਲੋ
ਚੱਕ ਦਿਆਂ ਗੋਲੀ ਦੀ ਮਾਰ ਤੇ ਨੀ
ਐਨਾ ਰੱਖ ਭਰੋਸਾ ਯਾਰ ਤੇ ਨੀ
ਗੱਲਾਂ ਸੱਚੀਆਂ
ਹੋ, ਗੱਲਾਂ ਸੱਚੀਆਂ ਸਬਰਾਂ ਵਾਲੀਆਂ ਨੀ
ਸਾਡੀਆਂ ਛਪੀਆਂ ਖ਼ਬਰਾਂ ਬਾਹਲੀਆਂ ਨੀ
ਪਰਚਾ ਪੈ ਗਿਆ
ਹੋ, ਪਰਚਾ 302 ਦਾ ਆਇਆ ਨੀ
ਮੱਥੇ 'ਚੋਂ ਫੈਰ ਲੰਘਾਇਆ ਨੀ
ਗ਼ਲਤੀ ਕਰ ਗਿਆ ਸਬਕ ਸਖਾਇਆ ਨੀ ਪਰਚਾ ਪੈ ਗਿਆ
ਓ, ਆਹ ਪਿਆਰ ਦੀ ਸਿਖ਼ਰ ਹੰਢਾ ਲਈਏ
ਜ਼ਿੰਦਗੀ ਬੋਜੇ ਦੇ ਵਿੱਚ ਪਾ ਲਈਏ
ਕੋਈ ਫਰਕ ਨੀ fame-flop ਦਾ ਨੀ
ਕਲ down ਸੀ ਅਜ ਆ top ਦਾ ਨੀ
ਸ਼ੌਂਕੀ ਮੁੱਢ ਤੋਂ
ਸ਼ੌਂਕੀ ਮੁੱਢ ਤੋਂ ਘੋੜਸਵਾਰੀ ਦਾ
ਚੜ੍ਹਿਆ ਰਵੇ ਸਰੂਰ ਨੀ ਯਾਰੀ ਦਾ
ਓ pistol ਨੀ ਕਹਿ ਪਿਸਤੌਲ ਬਿੱਲੋ
ਜੀਹਦੇ ਨਾਮ ਤੋਂ ਖਿੜੇ ਮਹੌਲ ਬਿੱਲੋ
ਕੋਲੇ thirty-zero-six ਰਖਾਂ
Chamber ਇਕ ਗੋਲੀ fix ਰਖਾਂ
ਨੀ ਕੋਈ ਖ਼ੌਫ਼ ਨਹੀਂ
ਹੋ, ਕੋਈ ਖ਼ੌਫ਼ ਨਹੀਂ ਮਰਨ-ਮਰਾਉਣੇ ਦਾ
ਮੇਰਾ ਇੱਕ style ਨੀ ਜਿਓਣੇ ਦਾ
ਪਿੰਡ ਆਪ tractor ਵਾਹ ਲਈ ਦਾ
ਨੀ ਚਿੱਤ ਕਰੇ ਤੇ ਗੀਤ ਬਣਾ ਲਈ ਦਾ
Niravir ਰਿਹਾ ਨੀ
ਹੋ, Nirvair ਰਿਹਾ ਨਹੀਂ ਆਮ ਬਿੱਲੋ
ਪੂਰੇ ਪਿੰਡ ਦੀ ਬਣ ਗਿਆ ਸ਼ਾਨ ਬਿੱਲੋ
ਆਪੇ ਹੀ ਖਰਚਾਂ, ਆਪ ਕਮਾਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ ਕਿੱਥੋਂ
ਐਨਾ ਪੈਸਾ ਕਿੱਥੋਂ ਆਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ
ਐਨਾ ਪੈਸਾ ਕਿੱਥੋਂ ਆਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ

Chansons les plus populaires [artist_preposition] Nirvair Pannu

Autres artistes de Indian music